{120+} Punjabi Break Up Quotes -All Quotes About Break Up 2022

But the favorable side of breakups is that learning just how to proceed also allows you to find out about yourself as you heal your broken heart.

Taking a hiatus from love provides us the opportunity to get reacquainted together and helps us all come to recognize we aren’t alone out there within our own heartbreak.

Breaking up with someone you love is never easy. Letting go of the one you like — especially after months or even years of accumulating cherished memories — might feel like tearing yourself in 2.

ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ , ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ |

ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ

ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…

ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ

ਆਸ਼ਕੀ ‘ ਚ ਹਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |

ਮਰਦੀ ਸੀ ਜਿਹੜੀ ਕਦੇ ‎ਮਿੱਤਰਾ ‬ਦੀ ‪‎ਟੌਹਰ‬ ਤੇ ਮਰ ਗਈ ਉਹ ‪‎ਪਾਸਪੋਰਟ ‬ਵਾਲੀ ਮੋਹਰ ਤੇ

ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ , ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ |

ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ, ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ, ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ.

ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ , ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।

अगर किसी दिन तुम्हें रोना आए तो कॉल जरूर कर लेना, हंसाने की गारंटी तो नहीं लेता पर तेरे साथ जरूर रहूंगा

ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ,ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ…

ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ.

ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥

ਜਿਸ ਦਿਲ ਤੋਂ ਮੈਂ ਪਿਅਾਰ ਦੀ ਅਾਸ ਕਰ ਰਿਹਾਂ ਸਾਂ.. ਉਸ ਅੰਦਰ ਤਾਂ ੲਿਨਸਾਨੀਅਤ ਵੀ ਨਹੀਂ ਸੀ !!

ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਦਿਲ ਚ ਖਿਆਲ ਰੜਕੂ

ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ! ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ

ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ

ਜੋ ਟਾਇਮ ਪਾਸ ਸੀ ਤੇਰੇ ਲਈ ਓਹ ਪਿਆਰ ਬਣ ਗਿਆ ਮੇਰੇ ਲਈ

ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ

ਟੁੱਟ ਜਾਦੇਂ ਨੇ ਗਰੀਬੀ ‘ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ

ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ, ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ|

ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ , ਨੀ ਸਾਡੀ ਯਾਦ ਤਾਂ ਜਰੂਰ ਆਉਂਦੀ ਹੋਊਗੀ

ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ

ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ,ਫਿਰ ਵੀ ਉਸ ਦੇ ਮੁੜਨ ਦੀ ਆਸ ਹੈ

ਤੇਰੇ ਨਾਲ ਪਿਆਰ ਕਰ ਕੇ ਵਿਚ ਵਚਾਲੇ ਆ ਗਿਆ,ਨਾ ਭੁੱਲ ਸਕਦਾ ਨਾ ਕਿਸੇ ਹੋਰ ਨਾਲ ਜੁੜ ਸਕਦਾ…

ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…

ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ

ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ , ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ !

ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ ! ?

ਤੇਰੀ ?Chat? ਪੁਰਾਣੀ ਪੜ੍ਹ ਕੇ ਦਿਲ ?ਜਿਹਾ ਰੋ ?ਬੈਂਠਾ.

ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ , ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ

ਟੁੱਟਿਆ ਯਕੀਨ ਦੂਜੀ ✌ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ

ਛੇਤੀ ਟੁੱਟਣ ਵਾਲੇ ਨਹੀ ਸੀ ਅਸੀ , ਬਸ ਕੋਈ ਆਪਣਾ ਬਣ ਕੇ ਤੋੜ ਗਿਆ

ਜ਼ਿੰਦਾਗੀ ਨੇ ਕਈ ਸਵਾਲ ਬਦਲ ਦਿੱਤੇ,
ਅਪਣਿਆ ਨੇ ਸਾਡੇ ਲਈ ਖਿਆਲ ਬਦਲ ਦਿੱਤੇ
ਰੂਹ ਅਫਜਾ ਪਿਆਰ ਸੀ ਉਦੇ ਨਾਲ,
ਪਰ ਓਸ ਕਮਲੀ ਨੇ ਸਾਥੋ ਅਪਣੇ ਰਾਹ ਬਦਲ ਲਏ ….

ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ
ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ ਜਿਉਣ ਦਾ ਦਿਲ ਨਹੀਂ ਕਰਦਾ

ਅੱਜ ਵੀ ਓਹੀ ਚੇਹਰਾ ਏ,
ਪਰ ਤੇਰਾ ਦਿਲ ਨਾ ਮੇਰਾ ਏ,
ਪਤਾ ਨੀ ਕਦੋਂ ਤਕ ਰਹਿਣਾ,
ਮੇਰੇ ਦਿਲ ਵਿੱਚ ਨਾਮ ਜੋ ਤੇਰਾ ਏ ,

ਸਾਡੇ ਉੱਤੇ ਆਪਣਾ ਹੱਕ ਜਤਾਉਣ ਵਾਲਾ ਕੋਈ ਨਹੀਂ
ਤੂੰ ਰੁੱਸੇ ਤਾ ਤੈਂਨੂੰ ਮਨਾ ਲਾ ਗਏ
ਪਰ ਅਸੀਂ ਰੁੱਸੀਏ ਕਿਵੇਂ ਸਾਨੂੰ ਮਨਾਉਣ ਵਾਲਾ ਕੋਈ ਨਹੀਂ…..

ਬੇਕਦਰੀ ਕਰ ਰੁੱਖੇ ਹੋ ਤੁਰ ਜਾਣਾ
ਏਦਾਂ ਨਹੀਂਓ ਚਾਹਾਂ ਹੁੰਦੀਆਂ..!!
ਬੇਫ਼ਿਕਰੇ ਹੋ ਨਹੀਂ ਸੌਂਦੇ ਸੱਜਣਾ
ਜਿੰਨਾਂ ਨੂੰ ਪਰਵਾਹਾਂ ਹੁੰਦੀਆਂ..!!

ਛੱਡ ਦੇਣਾ? ਤੇਰੇ ਮੱਥੇ ਲੱਗਣਾ?
ਛੱਡ ਦੇਣਾ? ਤੈਨੂੰ ਦਿਖਣਾ ਵੀ?..!!
ਛੱਡ ਤੇਰਾ? ਤੇਰਾ ਜ਼ਿਕਰ ਕਰਨਾ?
ਛੱਡ ਦੇਣਾ? ਤੇਰੇ ਲਈ ਲਿਖਣਾ ਵੀ✍️

ਅੱਜ ਮੈਸੇਜ ਦੇਖ ਦੇਖ ignore
ਕਰ ਦਾ ਕੋਈ chaker ਨੀ
ਜਦੋਂ ਅਸੀਂ ignore
ਕਰਨ ਲੱਗ ਪਏ ਤੁਸੀ
ਗੋਡਿਆਂ ਚ ਸਿਰ ਦੇ ਕੇ
ਰੋਇਆਂ ਕਰਨਾ ਯਾਦ ਰੱਖੀ ਦਿਨ ਸਭ ਦੇ ਚੰਗੇ ਆਉਂਦੇ ਆ

ਤੂੰ ਅੱਖਾਂ ਨਮ ਕਰ ਤੁਰ ਗਿਆ ਵੇ
ਦਿਲ ਤੈਥੋਂ ਤਾਂ ਵੀ ਰੁੱਸਿਆ ਨਾ☹️..!!
ਬੇਹਾਲ ਸਾਨੂੰ ਤੂੰ ਕਰ ਸੱਜਣਾ
ਫਿਰ ਹਾਲ ਵੀ ਸਾਡਾ ਪੁੱਛਿਆ ਨਾ?..!!

ਬਹੁਤ ਰੋ ਚੁੱਕੇ ਹਾਂ ਲੁਕ ਲੁਕ ਕੇ ਤੇਰੀ ਖ਼ਾਤਿਰ
ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ ਕਦੇ ਰੋਂਦੇ ਨਹੀਂ ਦੇਖਿਆ?..!

ਅੱਖੀਆਂ ਨਮ ਕਰ ਹੱਸ ਲਈਦਾ?
ਅਸੀਂ ਗ਼ਮਾਂ ਦੇ ਲੇਖੇ ਲਾਏ ਹੋਏ ਹਾਂ?..!!
ਛੇੜਿਆ ਨਾ ਕਰ ਦਰਦਾਂ ਨੂੰ ਸਾਡੇ?
ਕਿਸਮਤ ਦੇ ਪਹਿਲਾਂ ਹੀ ਸਤਾਏ ਹੋਏ ਹਾਂ?

ਮੱਚਦਾ ਨਾ ਜਾ ਸੁਕੂਨ ਕੋਲ ਦੇਖ ਕੇ
ਕਈ ਦਰਦ ਸਿਰਹਾਣੇ ਲੈ ਸੌਂਦੇ ਹਾਂ..!!
ਭਰੋਸਾ ਨਾ ਕਰ ਇਹਨਾਂ ਹਾਸਿਆਂ ‘ਤੇ
ਅਸੀਂ ਹੱਸਣ ਵਾਲੇ ਅਕਸਰ ਬਾਹਲਾ ਰੋਂਦੇ ਹਾਂ..!!

ਜੋ ਕਹਿੰਦੇ ਸੀ ਦੂਰੀ ਭੋਰਾ ਸਹਿ ਨਹੀਂ ਸਕਦੇ
ਤੇਰੇ ਗ਼ਮ ਯਾਰਾ ਸਿਰ ਮੱਥੇ ਲੈ ਨਹੀਂ ਸਕਦੇ
ਅਸੀਂ ਉਹਨਾਂ ਨੂੰ ਵੀ ਬਦਲਦੇ ਦੇਖਿਆ ਏ
ਜੋ ਕਹਿੰਦੇ ਸੀ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ?..!!

ਝੂਠਾ ਅੱਥਰਾ ਵਿਛਾਇਆ ਸਾਰਾ ਜਾਲ ਏ
ਜਿਸਮਾਂ ਦੇ ਸੌਦੇ ਕਰ ਕਰਨ ਪਿਆਰ ਦੇ ਦਾਅਵੇ
ਇਸ ਦੁਨੀਆਂ ਦਾ ਇਸ਼ਕ ਵੀ ਕਮਾਲ ਏ..!!

ਸੁਣ ਜਾਂਦਾ ਹੋਇਆ ਵਾਅਦੇ ਤੇ ਕਸਮਾਂ ਲੈ ਜਾਈ
ਫਿਰ ਕਿਸੇ ਰਿਸ਼ਤੇ ‘ਚ ਕੰਮ ਆਉ

ਤੇਰੇ ਪਿਆਰ ਵਾਂਗ ਸਾਡੇ ਇਰਾਦੇ ਵੀ ਕੱਚੇ ਨਿਕਲੇ,
ਨਾਂ ਛੱਡਿਆ ਗਿਆ, ਨਾ ਦਿਲੋ ਕੱਢਿਆ ਗਿਆ

ਚੱਲ ਆਜਾ ਮਿਲਦੇ ਆ,
ਸਸਤੀ ਚਾਹ ‘ਤੇ ਮਹਿੰਗੀਆਂ ਯਾਦਾਂ ਤਾਜ਼ਾ ਕਰਦੇ ਆਂ

ਬੇਦਰਦ ਤੇਰੀ ਨੀਅਤ ਲੱਗੀ
ਸਾਡੀ ਤੇਰੇ ‘ਤੇ ਮੋਹੁੱਬਤ ਲੁਟਾਈ ਨੂੰ?..!!
ਬੇਪਰਵਾਹ ਸੱਜਣਾ !
ਮੰਨ ਗਏ ਤੇਰੀ ਬੇਪਰਵਾਹੀ ਨੂੰ?..!!

ਉਹਨਾਂ ਦਰਦਾਂ ‘ਚ ਚੂਰ ਹੋ ਵੀ ਖੁਸ਼ ਹਾਂ
ਜੋ ਤੇਰੇ ਲਈ ਤਬਾਹੀ ਹੋ ਗਈ..!!
ਆਹ ਨਿਕਲੇ ਪੀੜਾਂ ਦੀ ਸਾਡੇ ਲਫ਼ਜ਼ਾਂ ਚੋਂ
ਤੇ ਤੇਰੇ ਲਈ ਵਾਹੋ-ਵਾਹੀ ਹੋ ਗਈ..!!

ਪਿਆਰ ਦੀ ਭੀਖ ਤੇਰੇ ਤੋਂ ਮੰਗ
ਦਿਲ ਤਰਲੇ ਪਾਵੇ ਕਾਹਨੂੰ?..!!
ਜੇ ਭੁੱਲੇ ਤੈਨੂੰ ਅਸੀਂ ਬੀਤਿਆ ਕੱਲ੍ਹ ਬਣ
ਤੂੰ ਵੀ ਯਾਦ ਨਹੀਂ ਸਾਨੂੰ?..!!

ਤੂੰ ਕਹਿੰਦਾ ਸੀ ਵਕ਼ਤ ਨਾਲ ਸਭ ਭੁੱਲ ਜਾਂਦੇ ਨੇ
ਅਸੀਂ ਕਹਿੰਦੇ ਹਾਂ..
ਹਾਂ ! ਤੂੰ ਅੱਜ ਵੀ ਯਾਦ ਏ ਸਾਨੂੰ..!!

ਮੁਰਝਾ ਗਏ ਚਿਹਰੇ ਕਿਸੇ ਫੁੱਲ ਦੀ ਤਰ੍ਹਾਂ
ਦੁੱਖ ਆਉਣ ਤੋਂ ਬਾਅਦ
ਤੇਰੇ ਜਾਣ ਤੋਂ ਬਾਅਦ?..!!

ਮੋਹੁੱਬਤ ‘ਚ ਪਾ ਸਾਨੂੰ
ਉਹ ਆਪ ਕਿੱਧਰੇ ਖੋਹ ਜਾਂਦੇ ਨੇ..!!
ਲੜ੍ਹ ਲਾ ਕੇ ਆਪਣੇ ਅਕਸਰ
ਸੱਜਣ ਬੇਫ਼ਿਕਰੇ ਹੋ ਜਾਂਦੇ ਨੇ?..!!

ਨਮ ਹੀ ਠੀਕ ਨੇ ਅੱਖਾਂ ਮੇਰੀਆਂ
ਕਿਉਂਕਿ ਜ਼ਿੰਦਗੀ ਦੇ ਹਾਲਾਤ ਕੁਝ ਐਸੇ ਨੇ
ਹੁਣ ਮੁਸਕੁਰਾਉਣ ਤੋਂ ਵੀ ਡਰ ਲੱਗਦਾ ਏ
ਕਿ ਕਿਤੇ ਹਾਸਿਆਂ ਨੂੰ ਫਿਰ ਕਿਸੇ ਦੀ ਨਜ਼ਰ ਨਾ ਲੱਗ ਜਾਵੇ..!!

ਮੋਹੁੱਬਤ ਮੇਰੀ ਦੀ ਸਮਝ ਨਹੀਂ ਏ ਉਹਨਾਂ ਨੂੰ
ਮੇਰੇ ਬੁੱਲ੍ਹ ਮੁਸਕੁਰਾਉਂਦੇ ਤੇ ਅੱਖਾਂ ਨਮ ਦੇਖ ਕੇ
ਮੈਨੂੰ ਪਾਗ਼ਲ ਕਹਿ ਤੁਰ ਜਾਂਦੇ ਨੇ..!!

ਮੈਂ ਸੁਣਿਆ ਹਾਸੇ ਖੋਹ ਲੈਂਦੀ
ਤੇ ਅੱਖਾਂ ‘ਚ ਨਮੀਂ ਭਰ ਦਿੰਦੀ ਏ☹️..!!
ਹੱਦ ਤੋਂ ਜ਼ਿਆਦਾ ਮੋਹੁੱਬਤ
ਸੱਜਣਾ ਨੂੰ ਬੇਵਫ਼ਾ ਕਰ ਦਿੰਦੀ ਏ?..!!

ਮੈਂ ਪਰਤਾ ਕੇ ਦੇਖ ਲਿਆ ਲੱਖ ਵਾਰੀ
ਸੁਆਰਥ ਨੂੰ ਕਿਸੇ ਜੜ੍ਹੋਂ ਵੱਢਿਆ ਨਹੀਂ..!!
ਸਭ ਛੱਡ ਜਾਂਦੇ ਨੇ ਅਣਜਾਣ ਬਣ ਕੇ
ਇੱਕ ਸਾਥ ਰੱਬਾ ਤੂੰ ਕਦੇ ਛੱਡਿਆ ਨਹੀਂ..!!

ਮੈਨੂੰ ਤਾਂ ਤੇਰੇ ਨਾਲ ਅੱਜ ਵੀ ਬਹੁਤ ਮੋਹੁੱਬਤ ਏ
ਪਰ ਤੈਨੂੰ ਪਤਾ ਨਹੀਂ ਮੈਂ ਯਾਦ ਵੀ ਹਾਂ ਜਾਂ ਨਹੀਂ..!!

ਤੇਰੀਆਂ ਗਲਤੀਆਂ ਦੀ ਮਾਫ਼ੀ
ਖੁਦ ਅਸੀਂ ਤੇਰੇ ਤੋਂ ਮੰਗ ਕੇ
ਤੈਨੂੰ ਬੜੀ ਵਾਰ ਮਾਫ਼ ਕਰ ਚੁੱਕੇ ਹਾਂ?..!!

ਨਹੀਂ ਪਸੰਦ ਤਾਂ ਨਾ ਆਇਆ ਕਰ ਕੋਲ?
ਪਰ ਝੂਠੀ ਮਿਲਣ ਦੀ ਫਰਿਆਦ ਨਾ ਕਰ?..!!
ਦੋ ਪਲ ਦੀ ਖੁਸ਼ੀ ਦੇ ਫਿਰ ਤਾਂ ਰਵਾਉਣਾ ਹੀ ਏਂ?
ਐਵੇਂ ਜਜ਼ਬਾਤਾਂ ਨਾਲ ਖੇਡ ਬਰਬਾਦ ਨਾ ਕਰ?..!!

ਨਾ ਤਾਂ ਤੂੰ ਪਿਆਰ ਨਾਲ ਕਦੇ ਹਾਲ ਪੁੱਛਿਆ
ਨਾ ਹੀ ਮੇਰੇ ਹੰਝੂਆਂ ਦੇ ਕਾਰਨ ਦਾ ਸਵਾਲ ਪੁੱਛਿਆ
ਕੀ ਸਮਝਾਂ ਮੈਂ ਫਿਰ ਦੱਸ..
ਕਿ ਕੀ ਅਹਿਮੀਅਤ ਏ ਤੇਰੀ ਜ਼ਿੰਦਗੀ ਵਿੱਚ ਮੇਰੀ?..??

ਚਲੇ ਜਾਣਾ ਤੇਰੀ ਜ਼ਿੰਦਗੀ ਚੋਂ ਇੱਕ ਦਿਨ
ਮੇਰੀ ਫ਼ਿਕਰਾਂ ‘ਚ ਹਾਲ ਨਾ ਬੇਹਾਲ ਰੱਖੀਂ..!!
ਦੂਰ ਹੋ ਕੇ ਵੀ ਜਿਉਣਾ ਤਾਂ ਤੇਰੇ ਲਈ ਹੀ ਏ
ਤੂੰ ਮੇਰੇ ਤੋਂ ਬਾਅਦ ਵੀ ਆਪਣਾ ਖ਼ਿਆਲ ਰੱਖੀਂ..!!

ਤੁੜਵਾ ਕੇ ਨਾਤੇ ਖੁਸ਼ੀਆਂ ਖੇੜੇ ਤੋਂ?
ਗ਼ਮਾਂ ਦੇ ਮੌਸਮ ਨਾਲ ਜੋੜੇ ਗਏ ਹਾਂ☹️..!!
ਸਮੇਟ ਰਹੇ ਸੀ ਪਹਿਲਾਂ ਹੀ ਬਿਖਰੇ ਹੋਇਆਂ ਨੂੰ?
ਟੁੱਟਣਾ ਨਹੀਂ ਸੀ ਚਾਹੁੰਦੇ ਬਸ ਤੋੜੇ ਗਏ ਹਾਂ?

ਯਾਦ ਤਾਂ ਤੇਰੀ ਬਹੁਤ ਆਉਂਦੀ ਏ
ਪਰ ਤੇਰੇ ਰੁੱਖੇਪਣ ਤੋਂ ਡਰਦੇ ਹਾਂ..!!
ਤਾਂ ਹੀ ਕੁਝ ਕਹਿੰਦੇ ਨਹੀਂ ਤੈਨੂੰ
ਬਸ ਚੁੱਪ ਰਿਹਾ ਕਰਦੇ ਹਾਂ?..!!

ਕਿਣਕਾ ਕਿਣਕਾ ਇਕੱਠਾ ਕਰ ਮੈਂ ਜਜ਼ਬਾਤਾਂ ਨੂੰ ਮਸਾਂ ਜੋੜਿਆ..!!
ਯਾਰ ਦੀਆਂ ਬਦਨੀਤੀਆਂ ਨੇ ਫਿਰ ਐਸਾ ਰੁੱਖ ਮੋੜਿਆ?..!!
ਬੇਕਦਰ ਜਿਹੇ ਹੋ ਤੇ ਬਦਰਦ ਜਿਹੇ ਬਣ ਕੇ
ਨਾਜ਼ੁਕ ਸਾਡਾ ਦਿਲ ਸ਼ਰੇਆਮ ਉਹਨਾਂ ਤੋੜਿਆ?..!!

ਲੱਗਦਾ ਏ ਦਰਦ ਮੇਰਾ ਪਹੁੰਚਿਆ ਏ ਖੁਦਾ ਤੱਕ
ਤਾਂ ਹੀ ਆਸਮਾਨ ਵੀ ਅੱਜ ਫੁੱਟ ਫੁੱਟ ਕੇ ਰੋ ਰਿਹਾ ਏ..!!

ਖੁਸ਼ ਹਾਂ ਆਪਣੇ ਹਾਲ ‘ਤੇ
ਕਿ ਹਾਲ ਮੇਰਾ ਇਹ ਤੂੰ ਜੋ ਕੀਤਾ ਏ?..!!

ਤੜਪਨ…
ਜੋ ਦਿਲ ਮੇਰੇ ‘ਚ ਹੈ
ਕੀ ਉਸਨੂੰ ਕਦੇ ਮਹਿਸੂਸ ਨਹੀਂ ਹੁੰਦੀ ਹੋਵੇਗੀ?..??

ਤੇਰੀ ਅੱਖ ਰੋਵੇਗੀ ਬੇਕਦਰਾ
ਤੇ ਹਾਸੇ ਦੇਖੀਂ ਖੋਹ ਜਾਣੇ ਨੇ..!!
ਤੈਨੂੰ ਕਦਰਾਂ ਉਦੋਂ ਹੀ ਪੈਣੀਆਂ ਨੇ
ਜਦੋਂ ਦੂਰ ਸੱਜਣ ਹੋ ਜਾਣੇ ਨੇ..!

ਮੇਰਾ ਦਿਲ ਤਾਂ ਟੁੱਟਣਾ ਹੀ ਸੀ?
ਆਖ਼ਿਰ ਮੈਂ ਵੀ ਤਾਂ ਕਈਆਂ ਦਾ ਦਿਲ ਤੋੜਿਆ ਏ..!!

ਹਾਂ ਪੱਥਰ ਦਿਲ ਹਾਂ ਮੈਂ
ਤੇ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ?..!

ਮੈਂ ਦਰਦ ਛੁਪਾਉਣੇ ਕੀ ਸ਼ੁਰੂ ਕੀਤੇ
ਮੈਨੂੰ ਦੁਨੀਆਂ ਹਸਮੁੱਖ ਸਮਝਣ ਲੱਗੀ?..!!

ਗੱਲ ਕਰਦੇ ਕਰਦੇ ਬੇਰੁੱਖੇ ਜਿਹੇ ਹੋ ਜਾਂਦੇ ਸੀ☹️
ਸ਼ਾਇਦ ਭੁੱਲ ਜਾਂਦੇ ਸੀ ਕਿ ਮੇਰੇ ਕੋਲ ਵੀ ਇੱਕ ਨਾਜ਼ੁਕ ਦਿਲ ਹੈ?

ਜੇ ਅੱਜ ਮੋਹੁੱਬਤ ਮੇਰੀ ‘ਤੇ ਸ਼ੱਕ ਏ ਤੈਨੂੰ?
ਫਿਰ ਕੱਲ੍ਹ ਤੇਰੇ ਨਾਲ ਨਫ਼ਰਤ ਹੋ ਗਈ ਤਾਂ ਦਗ਼ਾ ਨਾ ਸਮਝੀਂ?

ਤੈਨੂੰ ਚੁੱਭਦੇ ਮੇਰੇ ਲਫ਼ਜ਼ ਨੇ ਇਹ ਪਤਾ ਏ ਮੈਨੂੰ ..!!
ਤਾਂ ਹੀ ਚੁੱਪ ਰਹਿੰਦੇ ਹਾਂ
ਕਿ ਮੇਰਾ ਬਹੁਤਾ ਬੋਲਣਾ ਪਸੰਦ ਨਹੀਂ ਤੈਨੂੰ..!!

ਖਵਾਹਿਸ਼ਾਂ ਬਦਲ ਲਈਆਂ
ਖ਼ੁਆਬ ਬਦਲ ਲਏ
ਇੱਥੋਂ ਤੱਕ ਤੇਰੇ ਲਈ ਖੁਦ ਨੂੰ ਬਦਲ ਲਿਆ ਮੈਂ
ਤੈਨੂੰ ਫਿਰ ਵੀ..
ਨਾ ਕਦਰ ਆਈ ਤੇ ਨਾ ਸਮਝ?..!!!

ਗਿਲੇ ਕਰਨੇ ਛੱਡ ਦੇ ਮਨਾਂ
ਤੂੰ ਉਹਨੂੰ ਸਹੀ ਨਹੀਂ ਕਹਿਣਾ
ਤੇ ਉਹਨੇ ਖੁਦ ਨੂੰ ਗ਼ਲਤ..

ਖੁਸ਼ ਨਹੀਂ ਹਾਂ
ਪਰ ਫ਼ਿਰ ਵੀ ਖੁਸ਼ ਹਾਂ ਮੈਂ..!!

ਗਲਤੀ ਤਾਂ ਤੇਰੀ ਵੀ ਘੱਟ ਨਹੀਂ ਸੀ ਸੱਜਣਾ
ਉਹ ਤਾਂ ਮੇਰੀ ਹੀ ਚੁੱਪੀ ਨੇ ਮੈਨੂੰ ਗੁਨਾਹਗਾਰ ਬਣਾ ਦਿੱਤਾ..!!

ਕੁਝ ਬਦਲੇ ਬਦਲੇ ਨੇ ਅੰਦਾਜ਼ ਉਹਨਾਂ ਦੇ?
ਖੌਰੇ ਖਫ਼ਾ ਨੇ ਸਾਥੋਂ ? ਜਾਂ ਬੇਵਫਾ ਹੋ ਗਏ?..!!

ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ
ਚੱਲ ਛੱਡ..
ਮੈਂ ਕਰ ਲਊਂ ਗਿਲੇ ਖੁਦ ਮੇਰੇ ਨਾਲ..!!

ਗ਼ਲਤੀ ‘ਤੇ ਸੁਣਾਉਣ ਵਾਲੇ ਤਾਂ ਮਿਲੇ ਨੇ ਕਈ
ਸਮਝਾਉਣ ਵਾਲੇ ਦੂਰ ਤੱਕ ਦਿਸੇ ਹੀ ਨਹੀਂ?..!!
ਮੇਰੇ ਲਫ਼ਜ਼ਾਂ ਨੂੰ ਬਹੁਤਿਆਂ ਨੇ ਲਾਇਆ ਦਿਲ ‘ਤੇ
ਖਾਮੋਸ਼ੀ ਨੂੰ ਸਮਝਿਆ ਕਿਸੇ ਵੀ ਨਹੀਂ?..!

ਨਾ ਜੀਅ ਕਰੇ ਬਹੁਤਾ ਬੋਲਣ ਨੂੰ
ਨਾ ਮਨ ਏ ਕਿਸੇ ਨਾਲ ਕਰਾਂ ਗਿਲੇ..!!
ਹੁਣ ਚੁੱਪੀ ਵਿੱਚ ਹੀ ਖੁਸ਼ ਰਹਾਂ
ਤੇ ਇਕੱਲਿਆਂ ਵਿੱਚ ਹੀ ਸੁਕੂਨ ਮਿਲੇ..

ਮੈਨੂੰ ਇੰਨਾ ਵੀ ਨਾ ਤੋੜੀ ਸੱਜਣਾ
ਕਿ ਖੁਦ ਨੂੰ ਮਜ਼ਬੂਤ ਕਰਦੇ ਕਰਦੇ ਮੈਂ ਪੱਥਰ ਬਣ ਜਾਵਾਂ..!!

ਕੀ ਫ਼ਰਕ ਪੈਂਦਾ ਏ..??
ਮੇਰੇ ਹੋਣ ਨਾ ਹੋਣ ਨਾਲ
ਮੇਰੇ ਹੱਸਣ ਜਾਂ ਰੋਣ ਨਾਲ..!!

ਚੱਲ ਸਾਂਭ ਲੈ ਖੁਸ਼ੀ ਸਾਥੋਂ ਦੂਰ ਹੋਣੇ ਦੀ
ਅਸੀਂ ਭਾਲ ਲਏ ਨੇ ਜ਼ਰੀਏ ਫੱਟ ਸਿਉਣ ਦੇ..!!
ਹੁਣ ਨਹੀਂ ਕਹਿੰਦੇ ਤੈਨੂੰ ਵਾਪਿਸ ਆ ਸੱਜਣਾ
ਲੱਭ ਲਏ ਨੇ ਚਾਰੇ ਅਸੀਂ ਇਕੱਲਿਆਂ ਜਿਉਣ ਦੇ..!!

ਕਹਿੰਦੇ ਰਹੇ ਉਹ ਤੁਹਾਡੇ ਨਾਲ ਮੋਹੁੱਬਤ ਬੇਸ਼ੁਮਾਰ ਏ
ਜੋ ਮੇਰੇ ਚਹਿਰੇ ਦੀ ਖਾਮੋਸ਼ੀ ਨੂੰ ਵੀ ਆਕੜ ਸਮਝ ਕੇ ਤੁਰ ਗਏ?..!!

ਸਾਡੇ ਪਿਆਰ ਦੇ ਬੁਟੇ ਨੰੂ
ਤੰੂ ਪਾਈ ਜਹਿਰੀਲੀ ਖਾਦ ਕੂੜੇ
ਮੈ ੳਝ ਨਹੀ ਸੀ ਮਰਦਾ
ਬਸ ਮਾਰ ਗਈ ਤੇਰੀ ਯਾਦ ਕੂੜੇ

ਮੈਨੰੂ ਲੋੜ ਨੀ ਮੈਨੰੂ ਰਹਿਣ ਦੇ ਗੂੰਮਨਾਮ
ਮੈਨੰੂ ਜੱਖਮਾ ਵਾਗ ਲਗਦੇ ਨੇ ਤੇਰੇ ਦਿਤੇ ਜੋ ਇਨਾਮ
ਬੱਸ ਜਾਦਾ ਜਾਦਾ ਸੁਣ ਜਾ ਸੱਜਣਾ ਇਹ ਜਿੰਦਗੀ ਤੇਰੇ ਨਾਮ

ਤੁਸੀਂ ਪਿਆਰ ਪਿਆਰ ਕੀ ਕਰਦੇ ਰਹੇ
ਅਸੀਂ ਪਾਗ਼ਲ ਤੁਹਾਡੇ ‘ਤੇ ਮਰਦੇ ਰਹੇ..!!
ਤੁਸੀਂ ਦੋ ਪਲ਼ ਬਿਤਾ ਛੱਡ ਤੁਰ ਗਏ ਸਾਨੂੰ
ਤੇ ਸਾਡੀ ਅੱਖੋਂ ਹੰਝੂ ਵਰ੍ਹਦੇ ਰਹੇ..!!
ਤੁਸੀਂ ਠੋਕਰ ਮਾਰ ਕੇ ਖੁਸ਼ ਹੁੰਦੇ ਰਹੇ
ਤੇ ਅਸੀਂ ਠੁਕਰਾਏ ਜਾਣ ਤੋਂ ਡਰਦੇ ਰਹੇ..!!
ਗ਼ਲਤੀ ਤੁਹਾਡੀ ਨਹੀਂ ਗਲਤੀ ਤਾਂ ਸਾਡੀ ਸੀ
ਜੋ ਸੁਆਰਥ ਲੋਕਾਂ ਦੀ ਦੁਨੀਆਂ ‘ਚ ਵੀ
ਪਾਗ਼ਲ ਪਿਆਰ ਦੀ ਭਾਲ ਅਸੀਂ ਕਰਦੇ ਰਹੇ..!!

ਵਾਹ ! ਓਏ ਸੱਜਣਾ ਤੇਰੇ ਇਸ਼ਕ ਦਾ ਅਸੂਲ
ਗਲਤੀ ਤੇਰੀ ਹੋਵੇ ਜਾਂ ਮੇਰੀ
ਸਜ਼ਾ ਮੈਨੂੰ ਹੀ ਕਰਨੀ ਪਵੇ ਕਬੂਲ

ਸਭ ਜਾਣਦੇ ਹੋਏ ਤੇਰਾ ਅਨਜਾਣ ਬਣਨਾ
ਮੈਨੂੰ ਰੋਜ਼ ਸਵਾਲ ਜਿਹੇ ਕਰਦਾ ਏ..!!
ਚੱਲ ਛੱਡ ਦਿਆਂਗੇ ਤੈਨੂੰ ਤੰਗ ਕਰਨਾ
ਜੇ ਸਾਡੇ ਬਿਨਾਂ ਤੇਰਾ ਸਰਦਾ ਏ..!

ਬੁੱਲ੍ਹਾਂ ‘ਤੇ ਹੁਣ ਨਹੀਂਓ ਆਉਂਦੇ ਹਾਸੇ?
ਤੇ ਅੱਖਾਂ ਦੇ ਅੱਥਰੂ ਵੀ ਸੁੱਕ ਗਏ ਨੇ?..!!
ਦਰਦ ਬੇਸ਼ੱਕ ਹੁਣ ਸਤਾਉਂਦੇ ਨਹੀਂ ਦਿਲ ਨੂੰ?
ਪਰ ਖੁਸ਼ ਹੋਣ ਦੇ ਕਾਰਨ ਵੀ ਮੁੱਕ ਗਏ ਨੇ☹️

ਮੋਹੁੱਬਤ ਤਾਂ ਸਿਰਫ਼ ਖੁਦਾ ਨਾਲ ਪਾਕ ਹੁੰਦੀ ਏ❤️
ਇਨਸਾਨ ਨਾਲ ਮੋਹੁੱਬਤ ਤਾਂ ਇੱਕ ਵਹਿਮ ਆ?
ਜੋ ਦਿਲ ਟੁੱਟਣ ਤੇ ਆਪ ਹੀ ਦੂਰ ਹੋ ਜਾਂਦਾ?..!!

ਸੱਜਣਾਂ ਜੇ ਸਾਡੇ ਨਾਲ ਨਫਰਤ? ਏ
ਤਾਂ ਕੋਈ ਗੱਲ ਨਹੀਂ
ਪਰ ਤੇਰੀ ਏਸੇ ਨਫਰਤ ਨੇ
ਮੈਨੂੰ ਇੱਕ ਦਿਨ ਸਭ ਤੋਂ ਦੂਰ ਕਰ ਦੇਣਾ ?

ਤੈਨੂੰ ਪਤਾ ਤਾਂ ਹੈ ਕਿ ਮੈਨੂੰ ਉਡੀਕਾਂ ਤੇਰੀਆਂ
ਮੇਰੇ ਹਿਜ਼ਰਾਂ ਦਾ ਅਨੰਦ ਕਿਉਂ ਮਾਣਦਾ ਏ..!!
ਮੇਰੇ ਦਿਲ ਦੀਆਂ ਪੀੜਾਂ ਨੂੰ ਸੱਜਣਾ ਮੇਰੇ
ਦੱਸ ਤੇਰੇ ਤੋਂ ਵੱਧ ਕੌਣ ਜਾਣਦਾ ਏ..!!

ਕੋਈ ਕੌੜਾ ਬੋਲੇ ਤਾਂ ਚੁੱਪ ਕਰ ਜਾਈਦਾ
ਕੁਝ ਲਫ਼ਜ਼ਾਂ ਨੂੰ ਇੰਝ ਬੇਜ਼ੁਬਾਨ ਰੱਖਦੇ ਹਾਂ..!!
ਅੱਖਾਂ ‘ਚ ਭਾਵੇਂ ਬੇਸ਼ੱਕ ਪਾਣੀ ਰਹਿੰਦੈ
ਪਰ ਬੁੱਲ੍ਹਾਂ ‘ਤੇ ਹਮੇਸ਼ਾਂ ਮੁਸਕਾਨ ਰੱਖਦੇ ਹਾਂ

ਹਾਲ ਪੁੱਛ ਨਾ ਗਰੀਬਾਂ ਦਾ?..!!
ਵਿਛੋੜੇ ਜਿੰਨਾਂ ਮੁੱਢ ਤੋਂ ਲਿਖੇ☹️
ਦੋਸ਼ ਚੰਦਰੇ ਨਸੀਬਾਂ ਦਾ?..!

ਬੇਦਰਦ ਜਿਹਾ ਕਿਉਂ ਬਣਦਾ ਏਂ ☹️
ਐਵੇਂ ਦੁੱਖਾਂ ? ‘ਚ ਜ਼ਿੰਦ ਨਾ ਪਾ ਸੱਜਣਾ?..!!
ਦੀਵਾਨੇ ?ਤੇਰੇ ਦਾ ਹਾਲ ਏ ਕੀ?
ਕਦੇ ਤਾਂ ਪੁੱਛ ਕੇ ਜਾ ਸੱਜਣਾ?

ਮੈਂ ਬਹੁਤਾ ਪਿਆਰ ਵੀ ਕੀ ਕਰਨਾ?
ਬਸ ਖਾਮੋਸ਼ੀ ਨੂੰ ਜਾਨਣ ਵਾਲਾ ਮਿਲੇ?..!!
ਮੇਰੇ ਭੱਖਦੇ ਹਿਰਦੇ? ਵਿੱਚ ਜੋ ਮੱਚੀ
ਉਹ ਪੀੜ ?ਪਛਾਨਣ ਵਾਲਾ ਮਿਲੇ?

ਤੂੰ ਕੀ ਜਾਣੇ ਖੋਟੇ ਦਿਲ ਦੀ ਸਾਜਿਸ਼
ਛੱਡ ਬਹੁਤਾ ਲਗਾਵ ਨਾ ਜਤਾ..!!
ਪਾਗ਼ਲ ਬਣਾ ਲੜ੍ਹ ਲਾਵਣ ਪਹਿਲਾਂ
ਫ਼ਿਰ ਭੁੱਲ ਜਾਵਣ ਆਦਤਾਂ ਪਾ..!!

ਤੈਨੂੰ ਕਰ ਕੇ ਦੁਖੀ ਏ ਮਾਸੂਮ
ਚਿਹਰਾ ਮੇਰਾ ਦੱਸ ਕਿੱਥੇ ਖਿਲਣਾ ਏ..!!
ਮੈਂ ਤੈਨੂੰ ਜੇ ਠੁਕਰਾਇਆ ਏ
ਪਿਆਰ ਮੈਨੂੰ ਵੀ ਮੇਰਾ ਨਾ ਮਿਲਣਾ ਏ?..

ਨਾ ਪਰਵਾਹ ਤੈਨੂੰ ਪੀੜਾਂ ਦੀ
ਤੇਰੇ ਗ਼ਮ ‘ਚ ਪਹੁੰਚੀਆਂ ਜੋ ਸਿਖਰਾਂ ਨੇ..!!
ਨਾ ਤੈਨੂੰ ਭੋਰਾ ਕਦਰ ਸਾਡੀ
ਨਾ ਤੈਨੂੰ ਜ਼ਰਾ ਵੀ ਫ਼ਿਕਰਾਂ ਨੇ..!!

ਨਾ ਮਜ਼ਾਕ ਬਣਾਇਆ ਕਰ ਜ਼ਿੰਦੇ ਨੀ
ਥੋੜਾ ਤਰਸ ਤਾਂ ਖਾਇਆ ਕਰ ਜ਼ਿੰਦੇ ਨੀ..!!
ਅਸੀਂ ਮਰ ਮੁੱਕ ਜਾਣਾ ਅੱਜ ਕੱਲ੍ਹ ਵਿੱਚ
ਸਾਨੂੰ ਬਹੁਤਾ ਨਾ ਸਤਾਇਆ ਕਰ ਜ਼ਿੰਦੇ ਨੀ..!!

ਬਹੁਤ ਕੁਝ ਕਰਿਆ ਏ ਤੇਰੇ ਲਈ?
ਹੁਣ ਬਸ ਜਿਉਣਾ ਏ ਮੈਂ ਮੇਰੇ ਲਈ?

ਦਿਲ ਦੀ ਗੱਲ ਕਰ ਕਦੇ ਤਾਂ ਖੁੱਲ੍ਹ ਕੇ
ਲਾਪਰਵਾਹੀ ਦੇ ਕਿਉਂ ਦੁੱਖ ਜਰਾਂ..!!
ਇਸ਼ਕ ਬਿਆਨ ਕਰ ਤੂੰ ਵੀ ਕਦੇ ਦਿਲ ਤੋਂ
ਜ਼ਾਹਿਰ ਦੱਸ ਕਿਉਂ ਮੈਂ ਹੀ ਕਰਾਂ..!!

ਚਾਹ ਕੇ ਵੀ ਨਾ ਅੰਦਰੋਂ ਜਾਣੀ?
ਹੁਣ ਆਦਤ ਤੈਨੂੰ ਚਾਹੁਣੇ ਦੀ?..!!
ਲੱਖ ਸਮਝਾਵਾਂ ਅੱਖੀਆਂ ਨੂੰ ਪਰ?
ਉਮੀਦ ਨਾ ਛੱਡਣ ਤੇਰੇ ਆਉਣੇ ਦੀ☹️

ਦਰਦ ਦਿਲ ਦੇ ਕਿਸਨੂੰ ਸੁਣਾਈਏ
ਸਭ ਵੈਰੀ ਦਿਲਾਂ ਦੇ ਰੋਗੀ ਦੇ?..!!

ਬਾਰ ਬਾਰ ਸਤਾਵੇ ਮੈਨੂੰ ਖ਼ਿਆਲ ਜਦੋਂ ਆਵੇ
ਅਸੀਂ ਮਿਲੇ ਹੀ ਕਿਉਂ ਸੀ ਜਦ ਮਿਲਣਾ ਹੀ ਨਹੀਂ ਸੀ?..!!

ਸਾਡੀ ਨਿਭਦੀ ਨਹੀਂ ਸੀ ਹੰਝੂਆਂ ਨਾਲ?
ਬੁੱਲ੍ਹ ਉਤਾਵਲੇ ਰਹਿੰਦੇ ਸੀ ਖੁਸ਼ ਹੋਣੇ ਨੂੰ☺️..!!
ਕਾਹਦੇ ਇਸ਼ਕ ਦੇ ਪੈਂਡੇ ਨੂੰ ਪੈਰ ਪਏ?
ਹੁਣ ਫੜ੍ਹ ਬੈਠੇ ਹਾਂ ਉਮਰਾਂ ਦੇ ਰੋਣੇ ਨੂੰ?

ਮੁੱਕੀ ਰੀਝ ਤਮੰਨਾ ਕੋਈ ਰੱਖਣੇ ਦੀ
ਖ਼ੁਆਬ ਉੱਡੇ ਅਸਮਾਨੀਂ ਮੇਰੇ ਧੂਲ ਬਣ ਕੇ..!!
ਬਾਕੀ ਰਿਹਾ ਨਾ ਕੁਝ ਮੇਰੇ ਅੰਦਰ ਹੁਣ ਬਸ
ਤੇਰੀ ਯਾਦ ਸੀਨੇ ਖੁੱਭ ਗਈ ਏ ਸੂਲ ਬਣ ਕੇ..!

ਮਾਸੂਮ ਜਿਹੀ ਜ਼ਿੰਦੜੀ ‘ਤੇ ਦੱਸ ਤੂੰ
ਇਹ ਕੀ ਕਹਿਰ ਕਮਾਵੇਂ..!!
ਨਾ ਕੋਈ ਸੁਨੇਹਾ ਆਉਂਦਾ ਤੇਰਾ
ਨਾ ਆਪ ਕੋਲ ਤੂੰ ਆਵੇਂ..!!

ਜੇ ਅੱਜ ਅਸੀਂ ਟੁਟੇ ਆ ਕੱਲ ਤੂੰ ਵੀ ਟੁੱਟੇ ਗਾ,
ਜੁੜਿਆ ਤੈਂ ਵੀ ਨੀ ਰਿਹਣਾ,
ਜਿਹਦੇ ਪਿਛੇ ਮੇਰਾ ? ਦਿਲ ਤੋੜਿਆ ਏ,
ਕੱਲ ਉਹਨੇ ਵੀ ਤੇਰੇ ਇਂਝ ਇ ਤੋੜਨਾ ਏ,
ਇਹ ਕੋਈ ਮੇਰੀ ਬਦਦੂਆ ਨਹੀਂ,
ਦੁਨੀਆਦਾਰੀ ਦੀ ਫਿਤਰਤ ਇ ਇਹੋ ਏ ।

ਇਨਾ ਦੂਰ ਬੇਠੇ ਹੋਣ ਤੇ ਵੀ ਆਪਾ ਇਕ ਦੁਜੇ ਦੀਆ ਦੁੱਖ–ਤਕਲੀਫ ਪੜ ਲੇਨੇ ਆ
ਮਾਂ ਇਹ ਤਾ ਮੇਨੂੰ ਕੋਈ ਖਾਸ ਹੀ ਰਿਸ਼ਤਾ ਲੱਗਦਾ
ਮੈ ਤਾ ੳਹਦੇ ਲਈ ਕੁਝ ਨੀ ਕਰਦਾ ਪਰ
ਬਾਪੂ ਜਦੋ ਮੇਰੇ ਲਈ ਸਭ ਕੁਝ ਕਰਦਾ ਨਾ ਮੈਨੂੰ ਤਾ ੳਹ ਫਰਿਸ਼ਤਾ ਲਗਦਾ
ਮਾਸੀ ਚੋ ਮਾਂ ਤੇ ਚਾਚੇ ਚੋ ਪਿੳ ਹਰ ਕਿਸੇ ਨੂੰ ਨੀ ਮਿਲਦਾ
ਮਾਂ ਪਿੳ ੳਹੀ ਹੁੰਦਾ ਜਿਹਡਾ ਅਮੀਰ ਹੋਵੇ ਦਿਲ ਦਾ

ਜਦੋ ਅਲਾਦ ਬਾਪ ਦੀ ਚਿੱਟੀ ਦਾੜੀ ਫੜਦੀ ਆ
ਤੇ ਕਰਜੇ ਦੀ ਸੂਈ ਸਿਰੋ ੳੱਤੇ ਚੜਦੀ ਆ
ਫੀਰ ਜਿੰਦ ਰਾਹ ਫਾਹੇ ਵਾਲਾ ਫੜਦੀ ਆ
ਜਿਹੜਾ ਸੀ ਲਾਕੇ ਸ਼ਰਤਾ ਮੋਡੇਆ ਤੇ ਸੁਹਾਗੇ ਚੱਕਦਾ
ਅੱਜ ਭਾਰ ਨਾ ਕਰਜੇ ਦਾ ਚੱਕ ਹੋਈਆ
ਅੱਜ ਬਾਪ ਨਾਲ ਬੇਹ ਕੇ ਪਰਦੇਸੀ ਪੁੱਤ ਫੋਨ ਤੇ ਰੋਈਆ

ਤੇਰੇ ਧੋਖੇ ਪਿੱਛੇ ਪਿਆਰ ਤੇ ਪਿਆਰ ਪਿੱਛੇ ਸਾਜਿਸ਼ਾਂ
ਪਾਕ ਮੋਹੁੱਬਤ ਦੇ ਰਸਤੇ ਤੋਂ ਮੈਨੂੰ ਦੂਰ ਕਰ ਗਏ..!!
ਬੇਰਹਿਮੀ ਤੇ ਤੇਰੇ ਬੇਬਾਕ ਇਰਾਦੇ ਸੱਜਣਾ
ਮੇਰੇ ਨਾਜ਼ੁਕ ਦਿਲ ਨੂੰ ਚੱਕਨਾ-ਚੂਰ ਕਰ ਗਏ?..!!

ਤੜਪ ਪਛਾਨਣ ਜਿੰਨਾਂ ਕਿਸੇ ਦੀ
ਯਾਦ ‘ਚ ਮਰ ਮਰ ਅੱਖ ਭਰੀ..!!
ਪੀੜ ਵੀ ਜਰਨ ਜਿਓੰਦੇ ਜੀਅ ਮਰਨ
ਮੋਹੁੱਬਤ ਜਿੰਨੀ ਦਿਲੋਂ ਕਰੀ..!!

ਤੈਨੂੰ ਕੀਤਾ ਸੀ ਪਿਆਰ ਸੱਜਣਾ ,
ਤੂੰ ਬਣਾ ਗਿਆ ਮਜ਼ਾਕ ਸੱਜਣਾ

ਮੈਂ ਉਸ ਸ਼ਖਸ ਨੂੰ ਦਿਲ ਚ ਵਸਾ ਬੈਠੀ ,
ਜਿਨੂੰ ਰੱਬ ਨੇ ਮੇਰੇ ਹੱਥਾ ਦੀਆ ਲੀਕਾਂ ਚ ਲਿਖਿਆ ਹੀ ਨਈਂ

ਹਿਜ਼ਰਾਂ ‘ਚ ਰੁਲ ਗਈ ਜ਼ਿੰਦ ਦੇ ਗਮਾਂ ‘ਚ
ਫੁੱਟ ਫੁੱਟ ਰੋ ਰੋ ਕੇ ਥੱਕੀਆਂ ਦੀ..!!
ਜੋ ਤਾਂਘ ਕਿਸੇ ਦੀ ‘ਚ ਰਹਿਣ ਤੜਪਦੀਆਂ
ਕੌਣ ਪੀੜ ਪਛਾਣੇ ਉਹਨਾਂ ਅੱਖੀਆਂ ਦੀ..!!

ਇਹਨਾਂ ਪੀੜਾਂ ਦਾ ਚੱਲ ਕਰਦੇ ਅੰਤ?
ਖੌਰੇ ਮੁੱਕ ਜਾਵੇ ਰੀਤ ਸਜ਼ਾਵਾਂ ਦੀ?..!!
ਤਕਲੀਫ਼ ਦੇਣ ਤਾਂ ਦੇ ਜ਼ਹਿਰ ਪਿਲਾ?
ਜੇ ਕਦਰ ਨਹੀਂ ਮੇਰੇ ਚਾਵਾਂ ਦੀ?..!!

ਖੌਰੇ ਆਵੇਂਗਾ ਉਹ ਉਦੋਂ ਸਾਹ ਮੁੱਕਣੇ ਨੇ ਜਦੋਂ
ਦਿਲਾ ਮੇਰਿਆ ਉਤਾਰਦੇ ਉਡੀਕਾਂ ਦਾ ਬੋਝ..!!
ਕਦੇ ਸਾਹਵੇਂ ਨਾ ਉਹ ਆਵੇ ਮੇਰੀ ਅੱਖੀਆਂ ਨੂੰ ਭਾਵੇਂ
ਓਹਦੇ ਆਉਣ ਦੇ ਸੁਪਨੇ ਆਈ ਜਾਂਦੇ ਨੇ ਰੋਜ..!!

ਮੈਂ ਟੁੱਟਦੇ ਤਾਰਿਆਂ ਤੋਂ ਵੀ ਉਹਨੂੰ ਮੰਗਿਆ,
ਮਸੀਤਾਂ ਤੇ ਗੁਰਦੁਆਰਿਆਂ ਤੋਂ ਵੀਂ ਉਹਨੂੰ ਮੰਗਿਆ,
ਬੜਾ ਕੁਝ ਕੀਤਾ ਉਹਨੂੰ ਪਾਉਣ ਦੀ ਖਾਤਿਰ ਮੈਂ,
ਬਸ ਉਹਦੀ ਇਜ਼ੱਤ ਦੇ ਲਈ ਮੈਂ ਇੱਕ ਉਹਦੇ ਕੋਲੋਂ ਨੀ ਉਹਨੂੰ ਮੰਗਿਆ…

ਕੋਲ ਹੋ ਕੇ ਵੀ ਦੂਰ ਦੂਰ ਹੋ ਕੇ ਵੀ ਕੋਲ
ਅਜ਼ੀਬ ਹੀ ਅਦਾਵਾਂ ਨੇ ਇਸ਼ਕ ਦੀਆਂ..!!
ਤੜਪ ‘ਚ ਰਹਿਣਾ ਤੇ ਜੁਦਾਈਆਂ ਨੂੰ ਸਹਿਣਾ
ਕੁਝ ਐਸੀਆਂ ਸਜ਼ਾਵਾਂ ਨੇ ਇਸ਼ਕ ਦੀਆਂ..!!

ਉਹ ਦਰਦ ਦਰਦ ਨਹੀਂ ਹੁੰਦਾ, ਜਿਹਨੂੰ ਬਿਆਨ ਕਰਨ ਲਈ ਸਾਡੀਆ ਅੱਖਾਂ ਹੁੰਗਾਰਾ ਨਾ ਭਰਨ

ਮੈਂ ਉਸ ਬੇਬਸ ਤੇ ਲਾਚਾਰ ਪੰਛੀ ਦੀ ਤਰ੍ਹਾਂ ਮਹਿਸੂਸ
ਕਰ ਰਹੀਂ ਹਾਂ ਜਿਹਦੇ ਚ’ ਹੌਂਸਲਾ ਤਾਂ ਬਥੇਰਾ ਆ
ਉੱਚੀ ਤੋਂ ਉੱਚੀ ਉਡਾਨ ਭਰਨ ਦਾ ਪਰ ਉਹਦੇ
ਪਰ੍ਹ ਕੱਟੇ ਹੋਏੇ ਆ

ਮੈਂ ਉਸ ਚੀਜ਼ ਨੂੰ ਚਾਹ ਕੇ ਆਪਣਾ ਵਜੂਦ ਹੀ ਖ਼ਤਮ ਕਰ ਲਿਆ
ਜਿਹਨੂੰ ਪਾਉਣ ਦੀ ਮੇਰੀ ਔਕਾਤ ਹੀ ਨਹੀਂ ਸੀ

ਜਾਂਦੀ ਜਾਂਦੀ ਇੱਕ ਗੱਲ ਦੱਸ ਜਾਂਦੀ ਕੀ ਗਲਤੀ ਹੋਈ ਸੀ ਮੇਰੇ ਤੋਂ
ਕਾਹਤੋਂ ਚਲੀ ਗਈ ਨੀ ਤੂੰ ਤਕਦੀਰ ਮੇਰੀ ਚੋਂ
ਜਿਹੜੀ ਕਹਿੰਦੀ ਹੁੰਦੀ ਸੀ ਕਿ ਕਦੇ ਵੱਖ ਨੀ ਹੋਵਾਂਗੇ
ਅੱਜ ਦਿਸਦੀ ਨੀ ਓ ਮੇਨੂੰ ਹੱਥਾਂ ਦਿਆਂ ਲਕਿਰਾਂ ਚੋ
ਬਰਬਾਦ ਕਰ ਗਈ ਨੀ ਤੂੰ
ਮੈਂ ਵੀ ਯਾਰ ਸੀ ਯਾਰਾਂ ਦਾ
ਸਹੀ ਗੱਲ ਹੈ ਬਈ ਧੋਖਾ ਤਾਂ ਦਸਤੂਰ ਹੋ ਗਿਆ ਸੋਹਣਿਆਂ ਨਾਰਾਂ ਦਾ

ਹੁਣ ਇਕੱਲੇ ਜਿਹੇ ਹੋ ਬਹਿੰਦੇ ਹਾਂ
ਕੋਈ ਆਪਣਾ ਨਹੀਂ ਜ਼ਿੰਦ ਵਿਚਾਰੀ ਨੂੰ..!!
ਜਦੋਂ ਦਾ ਛੱਡਿਆ ਤੂੰ ਸਾਨੂੰ
ਅਸੀਂ ਛੱਡ ਦਿੱਤਾ ਦੁਨੀਆਂ ਸਾਰੀ ਨੂੰ..!!

ਨਾ ਹੱਸਣਾ ਜ਼ਰੂਰੀ ਰਹਿ ਗਿਆ ਏ?
ਨਾ ਰੋਣ ਨੂੰ ਹੁਣ ਜੀਅ ਕਰਦਾ ਏ?..!!
ਨਾ ਮਰ ਸਕਦੇ ਹਾਂ ਮਰਜ਼ੀ ਨਾਲ?
ਨਾ ਜਿਉਣ ਨੂੰ ਹੁਣ ਜੀਅ ਕਰਦਾ ਏ?..!!

ਦੂਰੀ ਸੱਜਣਾ ਇਹ ਹੋਰ ਹੁਣ ਸਹਿਣ ਨਹੀਂ ਹੋਣੀ
ਤੈਨੂੰ ਜ਼ਿੰਦ ਆਪਣੀ ਕਰ ਕੁਰਬਾਨ ਦੇ ਦੇਣੀ ਏ..!!
ਮੁੜ ਮੁੜ ਯਾਦ ਆ ਕੇ ਸਤਾਇਆ ਨਾ ਕਰ
ਤੇਰੇ ਗ਼ਮਾਂ ‘ਚ ਅਸੀਂ ਆਪਣੀ ਜਾਨ ਦੇ ਦੇਣੀ ਏ..!!

ਤੜਪ ਨੇ ਜੋ ਦੁੱਖ ਜਰਨੇ ਸਿਖਾਏ
ਵਾਕਿਫ਼ ਹੋਏ ਹਾਂ ਇਸ਼ਕੀ ਮਰਜ਼ਾਂ ਤੋਂ..!!
ਆਦਤ ਪਾ ਲਈ ਹੈ ਸਭ ਸਹਿਣੇ ਦੀ
ਬੇਖੌਫ਼ ਹੋ ਗਏ ਹਾਂ ਇਸ਼ਕ ਦੇ ਦਰਦਾਂ ਤੋਂ..!!

ਇਕ ਲੱਪ ਕੁ ਪੀੜਾਂ ਤੇ ਦੂਜ਼ੇ ਲੱਪ ਕੁ ਹੰਝੂ ਹੁਣ ਮੇਰੇ ਕੋਲ
ਹਰ ਵੇਲੇ ਰੱਬਾ ਮੇਰਿਆ
ਇਬਾਦਤ ਉਹਦੀ ਦੀ ਥਾਲੀ ਸਜਾਉਣ ਲਈ

ਜਿਹੜਾ ਦਿਲ ਤੇਰੇ ਲਈ ਕਦੇ ਦੁਵਾਵਾਂ ਕਰਦਾ ਸੀ
ਉਸਤੋਂ ਤੂੰ ਹੁਣ ਹਾਵਾਂ ਹੀ ਖੱਟੀਆਂ

ਸਾਡੇ ਖ਼ਿਆਲਾਂ ‘ਚ ਹਲਚਲ ਰਹਿੰਦੀ ਮੱਚਦੀ
ਦਿਲਾਂ ਦੇ ਬੂਹੇ ਖੁੱਲੇ ਰਹਿੰਦੇ ਨੇ..!!
ਸਾਡੇ ਬੁੱਲ੍ਹ ਘਬਰਾਉਂਦੇ ਹੁਣ ਹੱਸਣੋ
ਕਿ ਨੈਣ ਹੁਣ ਸਿੱਲ੍ਹੇ ਰਹਿੰਦੇ ਨੇ.

ਪੈ ਕੇ ਮੋਹੁੱਬਤ ‘ਚ ਚੂਰੋ ਚੂਰ ਹੋਏ?
ਸੱਜਣ ਪਿਆਰੇ ਜੋ ਸਾਥੋਂ ਦੂਰ ਹੋਏ..!!

ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ
ਲਾਈ ਬੇਦਰਦਾਂ ਸੰਗ ਯਾਰੀ

ਕਦੀ ਆ ਮਿਲ ਯਾਰ ਪਿਆਰਿਆ
ਸਾਨੂੰ ਹਿਜ਼ਰ ਤੇਰੇ ਨੇ ਮਾਰਿਆ

ਨੀਂਦ ਉੱਡੀ ਮਸਤਾਨੀ ਅੱਖੀਆਂ ਦੀ
ਹੁਣ ਚੈਨ ਨਾ ਦਿਲ ਨੂੰ ਆਵੇ..!!
ਸਾਡੇ ਬਿਰਹਾਂ ਵਿੱਚ ਹੋਏ ਹਾਲ ਬੁਰੇ
ਸੱਜਣਾ ਦੀ ਯਾਦ ਸਤਾਵੇ..!!

ਹੱਲ ਕਰ ਕੋਲ ਆਉਣ ਦੇ ਇਹਨਾਂ ਦੂਰੀਆਂ ‘ਚ
ਜਾਨ ਚਲੀ ਹੀ ਨਾ ਜਾਵੇ ਉਡੀਕਾਂ ਤੇਰੀਆਂ ‘ਚ..!!

ਦੋ ਨੈਣਾਂ ਦਾ ਤੀਰ ਚਲਾਇਆ, ਮੈਂ ਆਜ਼ਿਜ਼ ਦੇ ਸੀਨੇ ਲਾਇਆ,
ਘਾਇਲ ਕਰ ਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ

ਤੇਰੇ ਸ਼ਹਿਰ ਨੇ ਮੇਰਾ ਸਬ ਲੁਟਿਆ
ਭਾਂਵੇ ਕੀਤਾ ਆ ਤਬਾਹ
ਫਿਰ ਵੀ ਚੰਦਰੇ ਦਿਲ ਨੂੰ ਚੰਗਾ ਲੱਗੇ ਤੇਰੇ ਗਰਾਂ

ਇਕ ਸੁਪਨਾ ਆਣ ਖਲੋ ਜਾਂਦਾ
ਜੋ ਨਾ ਪੜ੍ਹੇ ਤੇਰਾ
ਇਕ ਅਧੂਰਾ ਸਪਨਾ
ਜੋ ਹੋਣਾ ਨੀ ਕਦੇ ਮੇਰਾ, ਆਣ ਖਲੋ ਜਾਂਦਾ ??

ਕਾਸ਼ ਕਦੇ ਤਾਂ ਤੜਪ ਮੇਰੀ ਮਹਿਸੂਸ ਓਹਨੂੰ ਹੁੰਦੀ
ਓਹਦੇ ਜ਼ਹਿਨ ‘ਚ ਵੀ ਮੇਰੇ ਲਈ ਪਿਆਰ ਆਇਆ ਹੁੰਦਾ..!!
ਕਦੇ ਤਾਂ ਉਹ ਪੜ੍ਹ ਪਾਉਂਦਾ ਚਿਹਰੇ ਦੀ ਖਾਮੋਸ਼ੀ ਨੂੰ
ਕਾਸ਼ ਰੋਂਦਿਆਂ ਨੂੰ ਕਦੇ ਉਹਨੇ ਗਲ ਲਾਇਆ ਹੁੰਦਾ..!!

ਕਿਵੇਂ ਭੁੱਲ ਜਾਈਏ ਤੜਪਨ ਹੁੰਦੀ ਐ ਕੀ?
ਆਖ਼ਿਰ ਅਸੀਂ ਵੀ ਤੜਪੇ ਹਾਂ ?ਪਲ ਪਲ ਇੱਕ ਸਖਸ਼ ਦੀ ਖ਼ਾਤਿਰ..!!

ਇਸ਼ਕ ‘ਚ ਪਹਿਲਾਂ ਹੀ ਤੜਪੇ ਹੋਇਆਂ ਨੂੰ
ਨਾ ਹੋਰ ਤੜਪਾਇਆ ਕਰ ਸੱਜਣਾ..!!
ਸਾਡੇ ਰੋਂਦੇ ਡਿੱਗਦੇ ਢਹਿੰਦਿਆਂ ਦੀ
ਖ਼ਬਰ ਤਾਂ ਲੈ ਜਾਇਆ ਕਰ ਸੱਜਣਾ..!!

ਰੱਬ ਵੀ ਕਹਿੰਦਾ ਹੁਣ ਤਾਂ ਮੰਗ ਬਦਲ ਲਾ ਆਪਣੀ
ਮੈਂ ਥੱਕ ਗਿਆ ਹਾਂ,
ਤੇਰੇ ਮੂੰਹੋ ਉਹਦਾ ਨਾਮ ਸੁਣ–ਸੁਣਕੇ

ਕੀ ਹੁੰਦੀ ਹੈ ਤਕਲੀਫ?
ਕੀ ਹੁੰਦਾ ਹੈ ਟੁੱਟਣਾ?
ਵਕਤ ਸਮਝਾ ਦੇਵੇਗਾ ਤੈਨੂੰ ਵੀ….!!!

ਗ਼ਜ਼ਬ ਦੀ ਹਿੰਮਤ ਦਿੱਤੀ ਹੈ ਉਸ ਰੱਬ ਨੇ ਮੈਨੂੰ..
ਉਹ ਦਗਾਬਾਜੀ ਕਰੀ ਜਾਂਦੇ ਨੇ,
ਤੇ ਅਸੀਂ ਵਫ਼ਾਦਾਰੀ ਕਰੀ ਜਾਂਦੇ ਹਾਂ…

ਕੀ ਹੋਇਆ….
ਜੇ ਅੱਜ ਸਾਡਾ ਨੀ….
ਕਦੇ ਤਾ ਹੁੰਦਾ ਕਰਦਾ ਸੀ

ਜੋ ਚਲੇ ਗਏ ਯਾਦ ਬਾਰ ਬਾਰ ਨਾ ਕਰਿਆ ਕਰ..!!
ਉਹਨਾਂ ਮੁੜ ਕੇ ਨਹੀਂ ਆਉਣਾ ਇੰਤਜ਼ਾਰ ਨਾ ਕਰਿਆ ਕਰ..!!

ਸਾਡਾ ਸਾਥ ਪੁਰਾਣਾ ਕੋਈ ਨਹੀਂ
ਇੱਕ ਗ਼ਮਾਂ ਦੀ ਸੌਗਾਤ ਪਿਆਰੀ ਏ..!!
ਸਾਨੂੰ ਲੋੜ ਨਾ ਰਹਿ ਗਈ ਹਾਸਿਆਂ ਦੀ
ਸਾਡੀ ਹੰਝੂਆਂ ਦੇ ਨਾਲ ਯਾਰੀ ਏ?.

ਰੁਲਾ ਕਿਸੇ ਨੂੰ ਉਮਰਾਂ ਹੰਢਾਵੀਂ ਨਾ..!!
ਧੁਰੋਂ ਤੋੜਨ ਦਾ ਪਾਪ ਤੂੰ ਕਮਾਵੀਂ ਨਾ..!!
ਰੱਬ ਵੀ ਮਾਫ਼ ਨਾ ਕਰੇਗਾ ਐਸੇ ਕੰਮਾਂ ਨੂੰ ਤੇਰੇ
ਦਿਲ ਕਿਸੇ ਦਾ ਤੂੰ ਪਾਗਲਾ ਦੁਖਾਵੀਂ ਨਾ..!!

ਨਾ ਤੇਰੇ ਤੋਂ ਪਹਿਲਾ ਕੋਈ ਸੀ
ਨਾ ਤੇਰੇ ਤੋਂ ਬਾਅਦ ਕੋਈ ਆ…
ਰੂਹਾਂ ਦਾ ਮੇਲ ਆ ਸੱਜਣਾ
ਜ਼ਿੰਦਗੀ ਤੇਰੇ ਤੋਂ ਬਾਅਦ
ਖਤਮ ਹੋ ਜਾਣੀ ਆ..!!

ਅਸੀਂ ਤਾ ਯਾਰਾਂ ਐਨਾ ਟੁੱਟੇ ਹੋਏ ਆ
ਕੇ ਸਟੇਟਸਾ ਵਿੱਚ ਆਪਣਾ ਦਰਦ ਵੀ ਬਿਆਨ ਨਹੀਂ ਕਰ ਸਕਦੇ…

ਬਦਲ ਲਏ ਨੇ ਅਸੀਂ ?ਜ਼ਿੰਦਗੀ ਜਿਉਣ ਦੇ ਤਰੀਕੇ?
ਰੋਂਦੇ ?ਦਿਲਾਂ ?ਨਾਲ ਹੁਣ ਬੁੱਲਾਂ ਤੇ ਹਾਸੇ ਰੱਖਦੇ ਹਾਂ?

ਮੋਹੁੱਬਤ ਵੀ ਦਿਲਾਂ ਤੇ ਕੀ ਕਹਿਰ ਕਮਾਵੇ
ਕਿਸੇ ਰੱਜ ਕੇ ਰੁਲਾਵੇ
ਕਿਸੇ ਗਲ ਨਾਲ ਲਾਵੇ..!!

ਡੂੰਘੇ ਅਹਿਸਾਸ ਦਿਲ ਦੇ ਉਹ ਕਦੇ ਸਮਝ ਹੀ ਨਹੀਂ ਪਾਏ
ਜਿੰਨਾਂ ਪਿੱਛੇ ਅਸੀਂ ਨੀਂਦ ਚੈਨ ਸਭ ਗਵਾ ਬੈਠੇ..!!

ਰੋਜ਼ ਦਿਨ ਇਹੀ ਹਿਸਾਬ ਲਾਉਂਦੇ ਨਿਕਲ ਜਾਂਦਾ ਏ
ਸ਼ਾਇਦ ਸਭ ਬਦਲ ਗਿਆ ਏ
ਨਹੀਂ ਦੁਨੀਆਂ ਹੀ ਬਦਲ ਗਈ ਏ
ਜਾਂ ਸ਼ਾਇਦ ਅਸੀਂ ਹੀ ਬਦਲ ਗਏ ਹਾਂ..!!

ਫ਼ਾਸਲੇ ਵੱਧ ਗਏ ਨੇ ਸ਼ਾਇਦ
ਤਾਂ ਹੀ ਦਿਲ ਦੇ ਹਾਲ ਹੁਣ ਸਾਂਝੇ ਨਹੀਂ ਹੁੰਦੇ..!!

ਕਿਵੇਂ ਮਿਲ ਜਾਂਦਾ ਉਹ ਮੈਨੂੰ
ਰੱਬ ਮੰਨਿਆ ਸੀ ਮੈਂ ਜਿਹਨੂੰ
ਆਖ਼ਿਰ ਰੱਬ ਨੂੰ ਪਾਉਣਾ ਇੰਨਾ ਆਸਾਨ ਤਾਂ ਨਹੀਂ ਹੁੰਦਾ ਨਾ..!!

ਆਪਣਾ ਦਿਲ ਦੁਖਿਆ ਹੋਇਆਂ ਤਾਂ ਦਿਖਦੈ ਤੈਨੂੰ
ਓਹਦਾ ਕੀ??
ਜਿਹਦਾ ਦਿਲ ਤੂੰ ਦੁਖਾ ਛੱਡਿਆ ਏ
ਜਿਹਨੂੰ ਪਾਗਲਾਂ ਵਾਂਗ ਤੂੰ ਰਵਾ ਛੱਡਿਆ ਏ?..!!

ਤੈਨੂੰ ਰਾਤਾਂ ਤੜਫਾਉਣਗੀਆਂ
ਨੈਣਾਂ ਚ ਵਰਖਾ ਲਿਆਉਣਗੀਆਂ
ਜਦ ਮੇਰੀਆਂ ਯਾਦਾਂ ਆਉਣਗੀਆਂ

ਤੜਫਾਉਂਦੀ ਦੂਰੀ ਤੇਰੀ ਇੰਝ
ਜਿਸਮ ਚੋਂ ਜਿਵੇਂ ਰੂਹ ਨਿਕਲੇ ..

ਹਕੀਮ ਨਾ ਲੱਬੇ ਮੈਨੂੰ ਕੋਈ ਐਸਾ, ਜੋ ਕਰੇ ਇਲਾਜ਼ ਇਸ ਫੱਟ ਦਾ
ਫੱਟ ਲਾਵਾਏ ਅਸੀਂ ਐਸੇ ਡੂੰਘੇ ਇਸ਼ਕ ਦੇ, ਨਾ ਜ਼ਿੰਦ ਕੱਟਦੀ, ਨਾ ਦਿਨ
ਤੈਨੂੰ ਕਿੰਝ ਸਮਝਾਵਾਂ ਮੈ
ਤੇਰੇ ਬਿਨ ਇਕ ਪਲ ਵੀ ਨੀ ਕੱਟਦਾ

ਦਿਲਾਸਿਆਂ ਜਿਹਿਆਂ ਨਾਲ ਐਵੇਂ ਟਾਲਿਆ ਨਾ ਕਰ..!!
ਹੰਝੂ ਕਿਸੇ ਨੂੰ ਦੇ ਖੁਸ਼ੀਆਂ ਤੂੰ ਭਾਲਿਆ ਨਾ ਕਰ..!!
ਪਿਆਰ ਨਹੀਂ ਏ ਤਾਂ ਨਾ ਕਰ ਲਾਜ਼ਮੀ ਤਾਂ ਨਹੀਂ
ਖੇਡ ਜਜ਼ਬਾਤਾਂ ਨਾਲ ਦਿਲਾਂ ਨੂੰ ਉਛਾਲਿਆ ਨਾ ਕਰ..!!

ਅੱਜ ਬਹੁਤ ਪੀਤੀ, ਪੀਤੀ ਮੈਂ ਬਹੁਤ ਤੈਨੂੰ ਭੁੱਲਣ ਲਈ
ਪੀ ਕੇ ਮੈਂ ਮਹਫਿਲ ਸਜਾਈ ਫਟ ਇਸ਼ਕ ਦੇ ਸੀਨ ਲਈ
ਪਰ ਚੰਦਰੀ ਇਹ ਨਾ ਚੱੜੀ, ਤੇ ਨਾ ਹੀ ਤੇਰੀ ਯਾਦ ਮਿਟਾ ਸਕੀ

ਦਰਦ ਲੁਕਾਉਣਾ ਸਿੱਖ ਲਿਆ ਏ..!!
ਹੰਝੂ ਛੁਪਾਉਣਾ ਸਿੱਖ ਲਿਆ ਏ..!!
ਫ਼ਰਕ ਨਹੀਂ ਪੈਂਦਾ ਇੱਥੇ ਕਿਸੇ ਨੂੰ ਕਿਸੇ ਨਾਲ
ਤਾਂ ਹੀ ਹੱਸ ਕੇ ਜਿਉਣਾ ਸਿੱਖ ਲਿਆ ਏ..!!

ਤੇਰੇ ਹਿਜਰਾਂ ‘ਚ ਹਾਲ ਬੇਹਾਲ ਜਿਹਾ ਲੱਗਦਾ ਏ
ਹੁਣ ਤਾਂ ਇੱਕ ਦਿਨ ਵੀ ਸਾਨੂੰ ਇੱਕ ਸਾਲ ਜਿਹਾ ਲੱਗਦਾ ਏ..!!

ਪਸੰਦ ਤਾਂ ਮਿਲ ਜਾਂਦੀ ਏ ਸਭਨੂੰ ਇੱਥੇ
ਪਰ ਮੋਹੁੱਬਤ ਨਹੀਂਓ ਮਿਲਦੀ ਸੱਜਣਾ..!!

ਚੁੱਪ ਰਹਿਣਾ ਸਿੱਖ ਲਿਆ ਦੁੱਖ ਸਿਹਣਾ ਸਿੱਖ ਲਿਆ
ਤੇਰੇ ਬਿਨਾ ਅਸੀਂ ਇਕੱਲਾ ਰਹਿਣਾ ਸਿੱਖ ਲਿਆ

ਨੀ ਤੈਨੂੰ ਮੈਂ ਪਿਆਰ ਕਿਤਾ
ਜਿਵੇਂ ਇਕ ਕੰਡਿਆਲੀ ਥੋਹਰ ?ਨੂੰ ਦਿਲ ?ਤੇ ਸਜਾਇਆ
ਜਾਨ ਬੁੱਝ ਕੇ ਕੰਡੇ ਦਿਲ ਤੇ ਚੁਭਾਏ
ਤੇ ਖੂਨ ਅੱਖੀਆਂ ??ਰਾਹੀਂ ਵਹਾਇਆ ..

ਹੱਥ ਜੋੜ ਕੇ ਕਹਿੰਦੇ ਆ
ਚੇਤੇ ਆਇਆ ਨਾ ਕਰ ਨੀ

ਕਿੰਨੀ ਚਾਹਤ ਸੀ ਤੇਰੇ ਲਈ ਇਸ ਦਿਲ ❤ ਵਿੱਚ
ਤੂੰ ਜਾਣ ਨਾ ਸਕੀ
ਤੜਫਦਾ ਰਿਹਾ ਦਿਲ ਮੇਰਾ ਤੇਰੀ ਜੁਦਾਈ ਵਿੱਚ
ਪਰ ਤੁੰ ਜਾਣ ਨਾ ਸਕੀ??

ਮੈਨੂੰ ਪਤਾ ਏ ਇੱਕ ਦਿਨ ਐਸਾ ਆਉਣਾ ਏ
ਜਿਸ ਦਿਨ ਮੋਹੁੱਬਤ ਨੇ ਮੈਨੂੰ ਤੋੜ ਦੇਣਾ ਏ..!!
ਪਰ ਕਰਜ਼ਦਾਰ ਰਹਾਂਗੇ ਉਸ ਦਿਨ ਦੇ
ਕਿਉਂਕਿ ਤੋੜ ਮੈਨੂੰ ਉਹਨੇ ਅੱਲਾਹ ਨਾਲ ਜੋੜ ਦੇਣਾ ਏ..!!

ਨਰੋਇਆ ਦਿਲ ? ਮੇਰਾ ਗਮਾਂ ਦੇ ਤੀਰ ਖਾ ਅਘਾਤ ਹੋ ਗਿਆ
ਪੁੰਨਿਆ ਦੀ ਚਮਕ ਸੀ ਸਾਡੇ ਚਹਿਰੇ ਤੇ
ਨੀ ਤੇਰੇ ਜਾਣ ਮਗਰੋਂ
ਇਹ ਮੱਸਿਆ ਦੀ ਕਾਲੀ ਰਾਤ ਹੋ ਗਿਆ ??

ਨਾ ਫਰੋਲ ਸਾਡੇ ਦਿਲ ਦੀਆਂ ਕਿਤਾਬਾਂ ਤੂੰ
ਜੇ ਪੜ੍ਹਨਾ ਚਾਹੇ ਤਾਂ ਇਕ ਅੱਖਰ ਨਾ ਪੜ੍ਹ ਪਾਵੇਗੀ ਤੂੰ
ਜੇ ਸਾੜਨ ਲੱਗੀ ਤਾਂ ਇਕ ਵਰਕਾ ਨਾ ਸਾੜ੍ਹ ਪਾਵੇਗੀ ਤੂੰ ?

ਕਿਉਂ ਜ਼ਿੰਦੜੀਏ ਤੱਕਦੀ ਇ ਰਾਹ ਸ਼ਮਸ਼ਾਨ ਦਾ
ਕਰਲੇ ਥੋੜਾ ਹੋਰ ਇੰਤਜ਼ਾਰ
ਜਿੱਥੇ ਕਿਤਾ ਤੂੰ ਇੰਨਾ ਪਿਆਰ
ਨੀ ਕਰਲੇ ਥੋੜਾ ਹੋਰ ਇੰਤਜ਼ਾਰ .

ਪਿਆਰ ਤਾਂ ਇਕ ਸੁਰਗ ਹੈ
ਜੇ ਦਰਦ ਦੇਵੇ ਤਾਂ
ਇਸ ਤੋਂ ਭੈੜਾ ਨਾ ਕੋਈ ਨਰਕ

ਤੈਨੂੰ ਚਾਹੁੰਦੇ ਚਾਹੁੰਦੇ
ਜਖਮ ਜ਼ਿੰਦਗੀ ਨੂੰ ਲਗ ਗਏ ਨੇ ਗੁਝੇ
ਹੰਝੂ ਪੀਵਾਂ, ਪੀਵਾਂ ਮੇਂ ਨਿਤ ਚਿੰਦਰੀ ਸ਼ਰਾਬ
ਪਰ ਤੇਰੇ ਦੀਦ ਦੀ ਓ ਪਿਆਸ ਨਾ ਬੁਝੇ

ਇਕ ਕੁੜੀ ਜਿਹਨੇ ਕਦੇ ਲਾਇਆ ਸੀ ਮੇਰੇ ਦਿਲ ਵਿਚ ਡੇਰਾ
ਉਮਰਾਂ ਬੀਤ ਚੱਲੀਆਂ, ਛਾਇਆ ਏ ਅੱਖੀਆਂ ਅੱਗੇ ਹਨੇਰਾ
ਨਾ ਲਾਇਆ ਉਹਨੇ ਕਦੇ ਫੇਰਾ, ਸ਼ਹਿਰ ਵੀ ਫਰੋਲਿਆ
ਪਰ ਮਿਲਿਆ ਨੀ ਮੈਨੂੰ ਚਹਿਰਾ

ਉਹਨੇ ਹੰਝੂ ਹੀ ਦੇਣੇ ਨੇ ਲੜ ਲੱਗਿਆਂ ਨੂੰ
ਮੋਹੁੱਬਤ ਆਪਣੀ ਦਾ ਖੌਰੇ ਦਸਤੂਰ ਬਣਾਇਆ ਏ..!!
ਗ਼ਲਤੀ ਉਸਦੀ ਹੋਵੇ ਜਾਂ ਮੇਰੀ ਸਜ਼ਾ ਮੈਨੂੰ ਹੀ ਮਿਲੇਗੀ
ਇਸ਼ਕ ਆਪਣੇ ਦਾ ਉਹਨੇ ਐਸਾ ਅਸੂਲ ਬਣਾਇਆ ਏ..!!

ਗੁੰਮੀਆਂ ਸੂਰਤਾਂ ਨੂੰ ਕੌਣ ਮੋੜ ਘੱਲੇ
ਚਿਤ ਮੇਰਾ ਕੋਨੇ ਵਿੱਚ ਬੈਠਾ ਵਿਚਾਰਦਾ ਏ
ਇਹਨੇ ਹੁਣ ਜ਼ਿੰਦਗੀ ਤੋਂ ਕੀ ਲੈਣਾ
ਇਹ ਤਾਂ ਮੌਤ ਨੂੰ ਪੁਕਾਰਦਾ ਏ

ਯਾਦਾਂ ਤੇਰੀਆਂ ਦੀ ਕਾਹੜਨੀ ਵਿਚ, ਮੈਂ ਇਕ ਦਿਨ ਕੜ੍ਹ ਜਾਣਾ
ਵੇਖੀ ਤੂੰ
ਇਕ ਦਿਨ ਮੈਂ ਬਿਨ ਬਾਲਣ ਦੇ ਹੀ ਸੜ ਜਾਣਾ

ਅੱਖਾਂ ਮੇਰੀਆਂ ਨੂੰ ਭੁੱਲ ਗਿਆ ਸੌਣਾ
ਰਾਹ ਤੱਕਦੀਆਂ ਨੇ ਤੇਰਾ
ਜਿਵੇਂ ਕੋਈ ਖੜਾ ਬੰਜ਼ਰ ਵਿੱਚ
ਉਡੀਕੇ ਪੌਣਾ
ਪਤਾ ਨਈ ਤੂੰ ਕੱਦ ਮੁੜ ਕੇ ਆਉਣਾ??

ਇਹ ਦਿਲ ਕਮਲਾ ਪਤਾ ਨੀ ਕੀ ਕਰ ਬੈਠਿਆ
ਮੈਨੂੰ ਬਿਨ ਪੁੱਛੇ ਹੀ ਇਹ ਫ਼ੈਸਲਾ ਕਰ ਬੈਠਿਆ
ਇਸ ਧਰਤੀ ਤੇ ਤਾਂ ਟੁੱਟਿਆ ਤਾਰਾ ਵੀ ਨੀ ਡਿੱਗਦਾ
ਤੂੰ ਕਮਲਿਆਂ ਚੰਨ ਨਾਲ ਹੀ ਦਿਲ ਲਾ ਬੈਠਿਆ..

ਆਸਾਨ ਨਹੀਂ ਏ ਮੋਹੁੱਬਤ ਦੇ ਰਸਤੇ ‘ਤੇ ਚੱਲਣਾ
ਡੂੰਘੀ ਸੱਟ ਤੇ ਸੀਨੇ ‘ਤੇ ਫੱਟ ਖਾਣੇ ਪੈਂਦੇ ਨੇ..!!

ਕੋਈ ਹਲਾਤ ਨੀ ਸਮਝਦਾ,,?
ਕੋਈ ਜਜ਼ਬਾਤ ਨੀ ਸਮਝਦਾ,,?
ਗੁੱਸਾ ਤਾਂ ਹਰ ਕੋਈ ਦੇਖ ਲੈਂਦਾ,,?
ਗੁੱਸੇ ਪਿੱਛੇ ਲੁਕਿਆ ਪਿਆਰ ਕੋਈ ਨੀ ਸਮਝਦਾ।।

ਨਾਮ ਵੀ ਨਾ ਲਈ ਇੱਥੇ ਪਿਆਰ ਦਾ ਤਾਂ ਚੰਗਾ ਏ
ਇਹ ਜਿਸਮਾਂ ਦੀ ਦੀਵਾਨੀ ਦੁਨੀਆਂ ਏ
ਰੂਹਾਂ ਵਾਲੀ ਮੋਹੁੱਬਤ ਕਿੱਥੇ ਕਰ ਲਊਗੀ..!!

ਡਰ ਲੱਗਦਾ ਏ
ਟੁੱਟਣ ਤੋਂ
ਹੰਝੂਆਂ ਦੇ ਅੱਖੀਆਂ ‘ਚੋਂ ਫੁੱਟਣ ਤੋਂ
ਤੇਰਾ ਰੱਬ ਜਿਹਾ ਸਾਥ ਛੁੱਟਣ ਤੋਂ..!!

ਹੱਸਦਿਆਂ ਨੂੰ ਰਵਾਉਂਦੀ ਏ
ਰੋਂਦਿਆਂ ਨੂੰ ਹਸਾਉਂਦੀ ਏ
ਇਹ ਮੋਹੁੱਬਤ ਵੀ ਇਨਸਾਨ ਤੋਂ ਕੀ ਕੀ ਕਰਾਉਂਦੀ ਏ..!

ਜੇ ਦਿੱਲ ਤੋ ਲੱਗੀ ਹੁੰਦੀ ਤੁਹਾਡੀ
ਰਾਹ ਸਾਫ਼ ਕਦੇ ਨਾ ਕਰਦੇ,
ਜੇ ਤੇਰੀ ਥਾਂ ਕੋਈ ਹੋਰ ਹੁੰਦਾ
ਅਸੀ ਮਾਫ਼ ਕਦੇ ਨਾ ਕਰਦੇ,

ਰੋ-ਰੋ ਕੁੱਝ ਨੀ ਹੋਣਾ
ਚਾਹੇ ਅੱਖਾਂ ਗਾਲ ਲੈ
ਜੋ ਛੱਡ ਗਈ ਮੁੜ ਨੀ ਆਉਣਾ
ਮਰਜੀ ਜਿੰਨ੍ਹੇ ਵਹਿਮ ਪਾਲ ਲੈ
ਉਹ ਗੈਰਾਂ ਦੀਆਂ ਬੁਕਲਾਂ ਦਾ ਨਿੱਘ ਮਾਣਦੀ
ਚਾਹੇ ਜਿੰਨੇ ਹੱਡ ਬਾਲ ਲੈ
ਅਖੀਰੀ ਗੱਲ ਮੁੱਕਦੀ
ਯਾਦਾਂ ਉਹਦੀਆਂ ਭੁੱਲਣੀਆਂ
ਜਿੰਨਾਂ ਮਰਜ਼ੀ ਦਿਲ ਟਾਲ ਲੈ

ਸਾਹ ਰੁਕਣ ਤਾਂ ਟੁੱਟਣ ਦੇ ਦੁੱਖ ਮੁੱਕਣ
ਸ਼ਾਇਦ ਫਿਰ ਇਸ਼ਕੀ ਫੱਟ ਸਿਲ ਜਾਵੇ..!!
ਦੇਖ ਅੱਲਾਹ ਵੀ ਹੈਰਾਨ ਹੋਊ ਹਾਲ ਮੇਰੇ
ਚੰਗਾ ਹੋਵੇ ਜੇ ਮੌਤ ਮੈਨੂੰ ਮਿਲ ਜਾਵੇ..!!

ਛੱਡਣਾ ਵੀ ਨਹੀਂ ਏ
ਤੇ ਅਪਨਾਉਣਾ ਵੀ ਨਹੀਂ
ਵਾਹ! ਇਹ ਕੈਸਾ ਪਿਆਰ ਏ ਤੇਰਾ..!!

ਇੱਕ ਤੇਰੇ ਬਿਨਾਂ ਜਿਓਣਾ
ਦੂਜਾ ਮਰ ਮਰ ਕੇ
ਇਹ ਕੈਸੀ ਸਜ਼ਾ ਹੋ ਗਈ ਜ਼ਿੰਦਗੀ ਮੇਰੀ ਨੂੰ..!!

ਕਰ ਮੋਹੁੱਬਤਾਂ ਅਲਵਿਦਾ ਹਾਸੇ ਕਰ ਚੱਲੇ
ਦੱਸ ਹੰਝੂਆਂ ਦੇ ਸਿਵਾ ਤੇਰੇ ਕੀ ਪਿਆ ਪੱਲੇ..!!

ਰਹਿਣ ਅੱਖਾਂ ਨਮ ਮਹਿਸੂਸ ਕਰ ਫੱਟ ਗਹਿਰਿਆਂ ਨੂੰ..!!
ਖੌਰੇ ਲੱਗ ਗਈਆਂ ਨਜ਼ਰਾਂ ਨੇ ਹੱਸਦੇ ਚਿਹਰਿਆਂ ਨੂੰ..!!

ਬਹੁਤ ਲੋੜ ਨਹੀਂ ਦਿਲਾਸਿਆਂ ਦੀ ਰਹਿਣ ਦੇ ਓ ਯਾਰਾ
ਸਹਿ ਲਵਾਂਗੇ ਇਸ਼ਕ ‘ਚ ਮਿਲੀ ਹੋਈ ਹਾਰ ਨੂੰ..!!
ਲੈ ਮੰਨ ਲਿਆ ਕਿ ਤੈਨੂੰ ਕੋਈ ਚਾਹਤ ਨਹੀਂ ਸਾਡੀ
ਅਸੀਂ ਸਾਂਭਲਾਂਗੇ ਆਪਣੇ ਇੱਕ ਤਰਫ਼ੇ ਪਿਆਰ ਨੂੰ..!!

ਗਲਤੀਆਂ ਤੇ ਗੁਨਾਹ ਤੇਰੇ ਵੀ ਕੁਝ ਘੱਟ ਨਹੀਂ
ਉਹ ਵੱਖਰੀ ਗੱਲ ਏ ਬਹੁਤੇ ਸ਼ਿਕਵੇ ਨਹੀਂ ਕਰਦੇ ਅਸੀਂ..!!

ਗਮਾਂ ਦਾ ਤਮਾਸ਼ਾ ਨਾ ਬਣਾਇਆ ਕਰ ਐਵੇਂ
ਜਿਹਨੂੰ ਹੰਝੂ ਫ਼ਰਕ ਨਹੀਂ ਪਾਉਂਦੇ ਓਹਨੂੰ ਲਫ਼ਜ਼ ਕੀ ਪਾਉਣਗੇ..!!

ਜੇ ਪਿਆਰ ਨਹੀਂ ਏ ਸਿੱਧਾ ਦੱਸ ਸਕਦੈਂ
ਐਵੇਂ ਦਿਲ ਰੱਖਣ ਦੀ ਕੋਸ਼ਿਸ਼ ਨਾ ਕਰ..!!

ਬੜੀ ਬਰੀਕੀਆਂ ਨਾਲ ਤੋੜ ਰਹੇ ਨੇ ਉਹ ਦਿਲ ਮੇਰੇ ਨੂੰ
ਜੋ ਕਹਿੰਦੇ ਸੀ ਤੈਨੂੰ ਕਦੇ ਟੁੱਟਣ ਨਹੀਂ ਦੇਣਾ..!!

ਧੁਰ ਅੰਦਰੋਂ ਮੈਨੂੰ ਤੋੜ ਕੇ ਰੱਖ ਰਿਹਾ ਏ
ਤੇਰਾ ਬਦਲਦਾ ਵਤੀਰਾ ਦਿਨੋਂ ਦਿਨ..!!

ਚੜ੍ਹਿਆ ਗੂੜ੍ਹੀ ਮੋਹੁੱਬਤ ਦਾ ਜੋ ਤੇਰੇ ‘ਤੇ
ਰੰਗ ਫਿੱਕਾ ਦੇਖੀਂ ਪੈ ਜਾਣਾ..!!
ਮੈਨੂੰ ਪਤਾ ਇਹ ਕਿਸਮਤ ਚੰਦਰੀ ਨੇ
ਤੈਨੂੰ ਮੈਥੋਂ ਖੋਹ ਕੇ ਲੈ ਜਾਣਾ..!!

ਜੋ ਓਹਦੇ ਗ਼ਮ ‘ਚ ਜਾਗ ਬਿਤਾਈਆਂ ਨੇ
ਕੌਣ ਸਮਝੇ ਪੀੜ ਉਹਨਾਂ ਰਾਤਾਂ ਦੀ..!!
ਓਹਦੇ ਨਾਲ ਮੋਹੁੱਬਤ ਕਿੰਨੀ ਸੀ
ਓਹਨੇ ਕਦਰ ਹੀ ਨਾ ਪਾਈ ਜਜ਼ਬਾਤਾਂ ਦੀ..

ਉਹਨੇ ਤਾਂ ਸਾਰ ਵੀ ਤੇਰੀ ਦਿਲਾ ਲੈਣੀ ਨਹੀਂ
ਜਿਹਦੇ ਲਈ ਤੂੰ ਫੱਟ ਸੀਨੇ ‘ਤੇ ਜ਼ਰੀ ਬੈਠਾ ਏਂ..!!
ਹੰਝੂਆਂ ਦੇ ਦਰਿਆ ‘ਚ ਓਹੀ ਤੈਨੂੰ ਡੋਬੇਗਾ
ਜਿਹਨੂੰ ਮੋਹੁੱਬਤਾਂ ਤੂੰ ਸੱਚੀਆਂ ਕਰੀਂ ਬੈਠਾ ਏਂ..!!

ਬੜਾ ਗਰੂਰ ਸੀ ਤੈਨੂੰ ਦਿਲਾ ਮੋਹੁੱਬਤ ਆਪਣੀ ‘ਤੇ
ਅੱਜ ਤੜਪ ਜੋ ਰਿਹਾ ਏਂ ਤਾਂ ਹੀ ਕੋਸਦਾ ਏਂ ਖੁਦ ਨੂੰ..!!

ਓਹਦੇ ਦੀਦਾਰ ਤੋਂ ਵਾਂਝੇ ਹੋਣ ਤੋਂ ਡਰੀ ਨਾਲ
ਕੀ ਫ਼ਰਕ ਪਿਆ ਓਹਨੂੰ ਤੇਰੀ ਅੱਖ ਭਰੀ ਨਾਲ..!!

ਤੇਰਾ ਗੁੱਸਾ ਤੇਰੀ ਨਫ਼ਰਤ ਸਭ ਜਾਇਜ਼ ਏ
ਕਿਉਂਕਿ ਸੱਚ ਇਹ ਕਿ ਮੈਂ ਤੇਰੇ ਕਾਬਿਲ ਨਹੀਂ..!!

ਉਸਤੋਂ ਦੂਰ ਜਾਣ ਦਾ ਡਰ
ਮੇਰੇ ਹੱਸਦੇ ਹੋਏ ਚਿਹਰੇ ਨੂੰ ਖਾਮੋਸ਼ ਕਰ ਜਾਂਦਾ ਏ..!!

ਮਹਿਸੂਸ ਨਾ ਕਰਿਆ ਤੂੰ ਦਰਦ ਪਿਆਰ ਮੇਰਾ
ਪੀੜਾਂ ਮੇਰੀਆਂ ਕਦੇ ਦਿਲ ਨੂੰ ਤੂੰ ਲਾਈਆਂ ਨਾ..!!
ਦੁਨੀਆਂ ਨੂੰ ਸਮਝਾ ਕੇ ਅਸੀਂ ਕੀ ਕਰ ਲੈਂਦੇ
ਜਦ ਤੈਨੂੰ ਹੀ ਸਮਝਾਂ ਆਈਆਂ ਨਾ..!!

ਜੇ ਤੇਰੀ ਮੋਹੁੱਬਤ ਤੈਨੂੰ ਸੱਚੀ ਲੱਗਦੀ ਏ
ਤਾਂ ਸਾਡੀ ਮੋਹੁੱਬਤ ਨੂੰ ਦਿਖਾਵੇ ਦਾ ਨਾਮ ਕਿਉਂ..!!

ਗੁੱਸਾ ਕਰ ਬੇਸ਼ੱਕ ਜਿੰਨਾ ਮਰਜ਼ੀ
ਪਰ ਇੰਨਾ ਵੀ ਨਾ ਕਰੀਂ ਕਿ ਨਫ਼ਰਤ ‘ਚ ਬਦਲ ਜਾਵੇ..!!

ਬੇਕਦਰਾਂ ਦੇ ਗਲ ਲੱਗ ਲੱਗ ਬਹਿੰਦੀ ਏ
ਤੇ ਕਦਰ ਕਰਨ ਵਾਲਿਆਂ ਦਾ ਹਾਲ ਬੇਹਾਲ ਕਰਦੀ ਏ
ਮੋਹੁੱਬਤ ਵੀ ਕੈਸੇ ਕਮਾਲ ਕਰਦੀ ਏ..!

ਉਹ ਚਲੇ ਗਏ ਬੇਪਰਵਾਹ ਹੋ ਕੇ
ਅਸੀਂ ਇਕੱਲੇ ਕਹਿਰੇ ਇੰਝ ਰਹਿ ਗਏ..!!
ਉਹ ਆਪ ਤੇ ਸਾਡੇ ਹੋਏ ਨਾ
ਤੇ ਸਾਥੋਂ ਸਾਨੂੰ ਵੀ ਖੋਹ ਕੇ ਲੈ ਗਏ..!!

ਦਰਦ ਵੀ ਤੈਨੂੰ ਹੀ ਹੁੰਦਾ ਏ
ਦਿਲ ਵੀ ਤੇਰਾ ਹੀ ਦੁੱਖਦਾ ਏ
ਅਸੀਂ ਤਾਂ ਪੱਥਰ ਹਾਂ..!!

ਮਾਸੂਮ ਜਿਹੀ ਜਾਨ ਨੂੰ ਰੋਲ ਕੇ ਰੱਖ ਦਿੱਤਾ ਏ
ਨਾਜ਼ੁਕ ਜਿਹਾ ਦਿਲ ਸੀ ਤੋੜ ਕੇ ਰੱਖ ਦਿੱਤਾ ਏ..!!

ਅੱਜ ਡਰ ਸਾਡਾ ਸੱਚ ‘ਚ ਬਦਲ ਹੀ ਗਿਆ
ਕਦੇ ਟੁੱਟਣ ਤੋਂ ਬਹੁਤ ਅਸੀਂ ਡਰਦੇ ਸੀ..!!

ਅਲਫਾਜ਼ ਸਾਡੇ ਚੁੱਭਦੇ ਨੇ ਤਾਂ ਦੱਸਦਾ ਜਾਈਂ ਸੱਜਣਾ
ਅਸੀਂ ਚੁੱਪ ਰਹਿਣਾ ਸਿੱਖ ਲਵਾਂਗੇ ਤੇਰੀ ਖੁਸ਼ੀ ਖਾਤਿਰ..!!

ਮੈਂ ਉਹ ਕਿਸਮਤ ਦਾ ਸਭ ਤੋਂ ਚਹੇਤਾ ਖਿਡੌਣਾ ਹਾਂ,
ਜੋ ਮੈਨੂੰ ਰੋਜ਼ ਜੋੜਦੀ ਆ ਫੇਰ ਤੋਂ ਤੋੜਨ ਲਈ

ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ,
ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ.. ॥

ਓਹਦੀ ਆਦਤ ਏ ਹਰ ਪਲ ਨਰਾਜ਼ਗੀ ਜਤਾਉਣ ਦੀ
ਤੇ ਸਾਡੀ ਆਦਤ ਨਾ ਜਾਣੀ ਓਹਨੂੰ ਬੇਪਨਾਹ ਚਾਹੁਣ ਦੀ..!

ਸਰ ਜਾਂਦਾ ਹੋਣਾ ਓਹਦਾ ਸਾਡੇ ਬਗੈਰ
ਤਾਂ ਹੀ ਖਾਮੋਸ਼ੀ ਸਾਡੀ ਓਹਨੂੰ ਕਦੇ ਸਤਾਉਂਦੀ ਨਹੀਂ..!!
ਖੁਸ਼ ਹੋਣਾ ਉਹ ਜ਼ਿੰਦਗੀ ‘ਚ ਸਾਡੇ ਬਾਝੋਂ ਵੀ
ਤਾਂ ਹੀ ਸਾਡੀ ਯਾਦ ਓਹਨੂੰ ਕਦੇ ਆਉਂਦੀ ਨਹੀਂ..!!

ਓਹਨੂੰ ਪਤਾ ਏ ਓਹਦੇ ਬਿਨਾਂ ਇੱਕ ਪਲ ਵੀ ਨਹੀਂ ਸਰਦਾ
ਓਹਨੂੰ ਫਿਰ ਵੀ ਚੰਗਾ ਲੱਗਦਾ ਏ ਰੁੱਸ ਕੇ ਚਲੇ ਜਾਣਾ..!!

ਮੋਹੁੱਬਤ ਦੇ ਬਦਲੇ ਮੋਹੁੱਬਤ ਦੀ ਉਮੀਦ ਨਹੀਂ ਰੱਖਦੇ ਤੇਰੇ ਤੋਂ
ਬੱਸ ਇੱਕ ਵਾਰ ਪਿਆਰ ਨਾਲ ਹਾਲ ਪੁੱਛ ਲਿਆ ਕਰ..!!

ਛੱਡ ਮਨਾਂ ਓਹਨੇ ਤੇਰੀ ਲੈਣੀ ਕੋਈ ਸਾਰ ਨਹੀਂ..!!
ਮੰਨ ਲੈ ਕੇ ਉਹਨੂੰ ਕੋਈ ਤੇਰੇ ਨਾਲ ਪਿਆਰ ਨਹੀਂ..!!

ਅਸੀਂ ਹੱਸੀਏ ਤਾਂ ਵੀ ਅੱਖਾਂ ਨਮ ਹੋ ਜਾਵਣ
ਇਹ ਦਰਦ ਅਵੱਲੇ ਕੈਸੇ ਨੇ..!!
ਉਦਾਸ ਰਹਿੰਦਾ ਏ ਦਿਲ ਤੇਰੇ ਬਿਨ ਸੱਜਣਾ
ਹੁਣ ਹਾਲ ਹੋ ਗਏ ਮੇਰੇ ਐਸੇ ਨੇ..!!

ਤੈਨੂੰ ਚੰਗਾ ਲੱਗਦਾ ਏ ਸਤਾਉਣਾ ਸਾਨੂੰ
ਤਾਂ ਹੀ ਚੰਗਾ ਲਗਦਾ ਏ ਸਾਨੂੰ ਸਾਡਾ ਸਤਾਏ ਜਾਣਾ..

ਤੇਰੇ ਇਸ਼ਕ ਦੇ ਸਤਾਏ ਹੋਏ ਸੱਜਣਾ ਹਾਂ ਇੰਝ
ਅੱਖਾਂ ਨਮ ਹੋ ਜਾਂਦੀਆਂ ਹੁਣ ਮੇਰੀਆਂ ਨੇ..!!
ਦਰਦ ਦੱਸੀਏ ਨਾ ਤਾਂ ਤੈਨੂੰ ਸਮਝਾਂ ਵੀ ਨਾ ਆਵਣ
ਇਹ ਕੈਸੀਆਂ ਮੋਹੁੱਬਤਾਂ ਤੇਰੀਆਂ ਨੇ..!!

ਇਹ ਕਾਲੀਆਂ ਰਾਤਾਂ ਦੇ ਚੰਨ ਤਾਰੇ
ਯਾਦ ਸੱਜਣਾ ਦੀ ਹੀ ਦਿਲਾਉਂਦੇ ਨੇ..!!
ਸਾਨੂੰ ਇਸ਼ਕ ਦੇ ਮਾਰੇ ਝੱਲਿਆਂ ਨੂੰ
ਦੁੱਖ ਬਿਰਹਾ ਵਾਲੇ ਸਤਾਉਂਦੇ ਨੇ

ਜੇ ਉਹ ਛੱਡ ਗਏ ਅੱਧ ਵਿਚਕਾਰ
ਦਿਲਾ ਪਛਤਾਏਂਗਾ..!!
ਨਾ ਕਰ ਨਾ ਇੰਨਾ ਪਿਆਰ
ਦਿਲਾ ਪਛਤਾਏਂਗਾ..!!

ਓਹਨੂੰ ਮਿਲਣ ਲਈ ਅਸੀਂ ਤਰਸਦੇ ਰਹੇ
ਨਾ ਉਹ ਸਾਡੇ ਨਾ ਅਸੀਂ ਓਹਦੇ ਹੋ ਸਕੇ..!!
ਉਹ ਮਿਲੇ ਤੇ ਗੈਰਾਂ ਦੀਆਂ ਗਲੀਆਂ ਵਿੱਚ
ਨਾ ਹੱਸ ਸਕੇ ਅਸੀਂ ਨਾ ਰੋ ਸਕੇ..!!

ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ

ਅਸੀਂ ਟੁੱਟੇ ਹੋਏ ਹੀ ਚੰਗੇ ਹਾਂ
ਸਾਡੀਆਂ ਫ਼ਿਕਰਾਂ ‘ਚ ਨਾ ਤੂੰ ਪੈ ਸੱਜਣਾ..!!
ਅਸੀਂ ਰੋ ਰੋ ਸਾਹ ਮੁਕਾਉਣੇ ਨੇ
ਤੂੰ ਜਿਉਂਦਾ ਵੱਸਦਾ ਰਹਿ ਸੱਜਣਾ..!!

ਜੋ ਕਹਿੰਦੇ ਸੀ ਤੇਰੇ ਨਾਲ ਮੋਹੁੱਬਤ ਏ
ਹਰ ਸਾਹ ਮੇਰੇ ਲੇਖੇ ਲਾਇਆ ਸੀ..!!
ਠੁਕਰਾ ਹੀ ਦਿੱਤਾ ਉਹਨਾਂ ਵੀ
ਜਿੰਨਾ ਪਿਆਰ ਨਾਲ ਕਦੇ ਅਪਣਾਇਆ ਸੀ..!

ਦਿਲਾ ਐਵੇਂ ਓਹਦਾ ਮੋਹ ਨਾ ਕਰ
ਨਾ ਤਾਂ ਉਹਦੇ ਬੁੱਲਾਂ ਤੇ ਤੇਰਾ ਜ਼ਿਕਰ ਏ
ਨਾ ਹੀ ਓਹਨੂੰ ਤੇਰੇ ਮਾਸੂਮ ਦੀ ਫਿਕਰ ਏ..!

ਹੁਣ ਹੰਝੂ ਹੀ ਮੇਰੇ ਸਾਥੀ ਨੇ
ਦਿੱਤਾ ਦਰਦ ਵੀ ਤੇਰਾ ਹੁਣ ਵੱਸ ਨਹੀਂ ਹੋਣਾ..!!
ਤੇਰੀ ਮੋਹੁੱਬਤ ਨੇ ਇਸ ਕਦਰ ਤੋੜ ਦਿੱਤਾ ਏ
ਹੁਣ ਹੱਸਣਾ ਵੀ ਚਾਹੀਏ ਤਾਂ ਹੱਸ ਨਹੀਂ ਹੋਣਾ..!!

ਅਜੀਬ ਜਿਹਾ ਪਿਆਰ ਸੀ ਓਹਦਾ
ਨਾ ਓਹਨੇ ਛੱਡਿਆ ਮੈਨੂੰ ਨਾ ਆਪਣਾ ਬਣਾਇਆ
ਗਲਤੀ ਵੀ ਨਹੀਂ ਦੱਸੀ ਤੇ ਗੁਨਾਹਗਾਰਾਂ ‘ਚ ਵੀ ਗਿਣਾਇਆ..

ਜਦ ਦਿਲ ਕਰੇ ਮੁੱਖ ਮੋੜਦੇ ਨੇ ਮੇਰੇ ਤੋਂ
ਦਿਲ ਵਿੱਚ ਰੱਖੀਆਂ ਸਭ ਫ਼ਿਕਰਾਂ ਨੂੰ ਕੱਢ ਕੇ..!!
ਚਲੇ ਜਾਂਦੇ ਨੇ ਉਹ ਅਕਸਰ ਲਾਪਰਵਾਹ ਹੋ ਕੇ
ਮੈਨੂੰ ਰਾਤ ਦੇ ਹਨੇਰਿਆਂ ‘ਚ ਇਕੱਲਿਆਂ ਛੱਡ ਕੇ..!!

ਤੂੰ ਚੰਗੀ ਕੀਤੀ ਜਾਂ ਮਾੜੀ
ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ
ਪਰ ਤੇਰੇ ਲਈ ਤਾਂ ਮਰ ਗਏ ਆਂ ..

ਪਤਾ ਨਹੀਂ ਉਹ ਇੰਨਾ ਕਿਉਂ ਸਤਾਉਂਦੇ ਨੇ
ਇੱਕ ਪਲ ਹਸਾਉਂਦੇ ਤੇ ਦੂਜੇ ਪਲ ਰਵਾਉਂਦੇ ਨੇ..!!

ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ,
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇੇੇੇ‌‌ਗਾ।।

ਟੁੱਟ ਗਈਆਂ ਸਭ ਹਸਰਤਾਂ ,
ਅਰਮਾਨ ਖੋ ਗਏ ,
ਉਨਾਂ ਨਾਲ ਦਿਲ ਲਗਾ ਕੇ ,
ਅਸੀਂ ਬਦਨਾਮ ਹੋ ਗਏ ।

ਓਹਦਾ ਗੁੱਸਾ ਕਰਨਾ, ਨਾਰਾਜ਼ ਹੋਣਾ
ਭੁਲਾ ਦਿੰਦਾ ਏ ਮੇਰੀ ਖੁਸ਼ੀਆਂ ਨੂੰ ਆਜ਼ਾਦ ਹੋਣਾ..!!

ਦਰਦ ਵੀ ਸੀ ਹੋਇਆ
ਪਰ ਹੰਝੂ ਵੀ ਨਾ ਆਏ..!!
ਦਿਲ ਮਰਦਾ ਹੀ ਰਿਹਾ
ਅਸੀਂ ਰੋ ਵੀ ਨਾ ਪਾਏ..!!

ਕਿਵੇਂ ਕਹੀਏ ਕਿਸਨੂੰ ਬਿਆਨ ਕਰੀਏ
ਦੁਨੀਆਂ ਦੀ ਸਮਝ ਤੋਂ ਪਰੇ ਨੇ ਇਹ ਦਰਦ ਅਵੱਲੇ..!!

ਦਿਲ ‘ਚ ਬੇਇੰਤੇਹਾ ਮੋਹੁੱਬਤ ਏ ਉਸ ਲਈ
ਬੁੱਲਾਂ ‘ਤੇ ਫਿਰ ਵੀ ਨਾਂਹ ਏ..!!
ਕਿਉਂ ਦੁਨੀਆਂ ਪਿਆਰ ਵਾਲਿਆਂ ਨੂੰ ਮਿਲਣ ਨਹੀਂ ਦਿੰਦੀ
ਕਿਉਂ ਮੋਹੁੱਬਤ ਕਰਨਾ ਗੁਨਾਹ ਏ..!!

ਤੇਰੀ ਬੇਵਫਾਈ ਦੱਸ ਕਿਉਂ ਜਰੀਏ.!!
ਬੇਕਦਰ ਦੇ ਪਿੱਛੇ ਹੰਝੂ ਕਿਉਂ ਭਰੀਏ..!!
ਦਿਲ ਤਾਂ ਤੋੜਿਆ ਏ ਤੂੰ ਸੱਜਣਾ..
ਅਸੀਂ ਪਿਆਰ ਨੂੰ ਬਦਨਾਮ ਦੱਸ ਕਿਉਂ ਕਰੀਏ…!!

ਜੇ ਤੂੰ ਬਿਖਰ ਰਿਹਾ ਏਂ ਇਸ਼ਕ ਦੇ ਦਰਦਾਂ ‘ਚ
ਟੁੱਟ ਅਸੀਂ ਵੀ ਰਹੇ ਹਾਂ ਚੂਰ ਚੂਰ ਹੋ ਕੇ..!!
ਜੇ ਤੇਰੇ ਤੋਂ ਨਹੀਂ ਰਹਿ ਹੋ ਰਿਹਾ ਸਾਡੇ ਬਿਨਾਂ
ਤੜਪ ਅਸੀਂ ਵੀ ਰਹੇ ਹਾਂ ਤੈਥੋਂ ਦੂਰ ਹੋ ਕੇ..!!
Translate Facebook

ਓਹਨੂੰ ਦੇਖਿਆ ਸੀ ਕੀ ਖੁੱਦ ਦੀ ਸੂਰਤ ਹੀ ਭੁੱਲ ਗਈ..!!
ਮੇਰੀ ਮਾਸੂਮ ਜਹੀ ਜਾਨ ਸੀ ਦਰਦਾਂ ‘ਚ ਝੁਲ ਗਈ..!!
ਦਾਸਤਾ ਪਿਆਰ ਮੇਰੇ ਦੀ ਬਸ ਇੰਨੀ ਕੁ ਸੀ
ਓਹਨੂੰ ਫ਼ਰਕ ਨਾ ਪਿਆ ਤੇ ਸਾਡੀ ਜ਼ਿੰਦਗੀ ਰੁਲ ਗਈ..!!

ਨਾ ਤੂੰ ਜ਼ਿੰਦਗੀ ‘ਚ ਆਉਂਦਾ
ਨਾ ਦਰਦ ਹੁੰਦੇ
ਨਾ ਹੰਝੂਆਂ ਦਾ ਭਾਰ ਹੁੰਦਾ
ਨਾ ਦਿਲ ਰੋਂਦਾ ਮੇਰਾ
ਨਾ ਤੇਰੇ ਨਾਲ ਪਿਆਰ ਹੁੰਦਾ..!

ਤੂੰ ਰੁਲਾਵੇਂ ਤਾਂ ਵੀ ਚੰਗਾ ਏ
ਤੂੰ ਮਨਾਵੇਂ ਤਾਂ ਵੀ ਚੰਗਾ ਏ
ਤੂੰ ਨਰਾਜ਼ ਹੋ ਨਰਾਜ਼ਗੀ ਜਤਾ
ਚਾਹੇ ਕੁੁਝ ਵੀ ਕਰ
ਮੈਂ ਖੁਸ਼ ਹਾਂ ਤੇਰੀ ਮੋਹੁੱਬਤ ‘ਚ..!!

ਬਸ ਕਰ ਸੱਜਣਾ ਸਤਾਉਣਾ ਛੱਡ ਦੇ
ਜਾਂ ਤਾਂ ਗਲ ਲਾ ਲੈ ਸਾਨੂੰ
ਜਾਂ ਜਾਨ ਕੱਢ ਦੇ..!!

ਉਦਾਸ ਹੋਏ ਦਿਲ ਨੂੰ
ਓਹਦੀ ਯਾਦ ‘ਚ ਰੋਏ ਦਿਲ ਨੂੰ
ਕੋਈ ਕੀ ਤੇ ਕਿਵੇਂ ਸਮਝਾਵੇ..!!

ਦਰਦ ਮਿਲਿਆ ਤਾਂ ਮਿਲਿਆ ਐਸਾ ਪਿਆਰ ਦਾ
ਨਾ ਸਹਿ ਹੁੰਦਾ ਏ
ਨਾ ਰਹਿ ਹੁੰਦਾ ਏ
ਨਾ ਹੀ ਉਸਨੂੰ ਕੁਝ ਕਹਿ ਹੁੰਦਾ ਏ..!!

ਲੰਘੇ ਦਿਨ ਨਾ ਜੱਦ ਤੂੰ ਨਾ ਆਸ ਪਾਸ ਹੋਵੇਂ
ਚਿਹਰਾ ਖਿਲਦਾ ਨਹੀਂ ਮੇਰਾ ਜਦ ਤੂੰ ਉਦਾਸ ਹੋਵੇਂ
ਤੇਰੀ ਦੇਖ ਬੇਰੁਖ਼ੀ ਦਿਲ ਟੁੱਟ ਜਿਹਾ ਜਾਂਦਾ ਏ
ਟੁੱਟੇ ਦਿਲ ਨੂੰ ਪੈਂਦਾ ਫਿਰ ਤੇਰਾ ਗ਼ਮ ਸਹਿਣਾ
ਤੇਰਾ ਰੁੱਸ ਜਾਣਾ ਚੱਲ ਮੈਂ ਸਹਿ ਵੀ ਲਵਾਂ
ਪਰ ਮੈਥੋਂ ਸਹਿਣ ਨਹੀਂਓ ਹੁੰਦਾ ਤੇਰਾ ਚੁੱਪ ਰਹਿਣਾ..!!

ਤੇਰੀ ਜੁਦਾਈ ਵੀ ਮਨਜ਼ੂਰ ਏ ਸਾਨੂੰ
ਰੁਸਵਾਈ ਵੀ ਮਨਜ਼ੂਰ ਏ
ਨਹੀਂ ਰੱਖਦੇ ਵਫ਼ਾ ਦੀ ਉਮੀਦ ਤੈਥੋਂ
ਬੇਵਫਾਈ ਵੀ ਮਨਜ਼ੂਰ ਏ..!!

ਚੱਲ ਮੰਨਿਆ ਅਸੀਂ ਬੁਰੇ ਸੀ ,
ਪਰ ਤੂੰ ਹੀ ਚੰਗੀ ਬਣ ਕੇ ਦਿਖਾ ਜਾਂਦੀ

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ

ਤੈਨੂੰ ਅੱਜ ਤੱਕ ਮੇਰਾ ਬੋਲਣਾ ਤੰਗ ਕਰਦਾ ਰਿਹਾ
ਅੱਜ ਤੋਂ ਮੇਰੀਆਂ ਖਾਮੋਸ਼ੀਆਂ ਤੰਗ ਕਰਿਆ ਕਰਨ ਗੀਆਂ.

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ
ਦੂਜਾ ਤੇਰੇ ਨਾਲ ਕਰ ਲਈ_
ਤੀਜਾ ਬੇ-ਹਿਸਾਬ ਕਰ ਲਈ..

ਮੈ ਹੱਸਦੀ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲਈ,
ਤੇ ਲੋਕ ਕਹਿੰਦੇ….
ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ..

ਮੁਹੱਬਤ ਵਿੱਚੋ ਹਾਰੇ ਹਾਂ…
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ..
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ

ਅਥਰੂ ਨੈਣਾਂ ਦੇ
ਦਿਲ ਤੇ ਕੰਢੇ ਬਣ ਕੇ ਡਿੱਗੇ
ਚੰਨ ਨਾ ਰਿਹਾ ਮੇਰਾ ਹੁਣ
ਜਜਬਾਤ ਗਏ
ਕਦਮਾਂ ਚ ਮਿੱਧੇ

ਉਹਨੂੰ ਯਾਦ ਕਰਨਾ ਮੇ ਛੱਡ ਦਿੱਤਾ
ਦਿਲ ਮੇਰਾ ਇਹ ਕਹਿੰਦਾ ਰਹਿੰਦਾ
ਪਰ ਫਿਰ ਵੀ
ਸ਼ਾਇਰੀ ਉਹਦੇ ਤੇ ਏ ਲਿਖਦਾ ਰਹਿੰਦਾ

ਜ਼ਿੰਮੇਵਾਰੀਆਂ ਨੇ ਐਨਾ ਜਕੜ ਲਿਆ ਬਚਪਨ ਤੋਂ
ਕਿ ਆਪਣੇ ਵਜੂਦ ਦਾ ਅਹਿਸਾਸ ਹੀ ਨਾ ਰਿਹਾ।
ਪਾਲਦੇ ਰਹੇ ਸਦਾ ਦੂਜਿਆਂ ਦੇ ਸੁਪਨਿਆਂ ਨੂੰ,
ਤਾਂ ਹੀ ਆਪਣਾ ਕੋਈ ਸੁਪਨਾ ਖਾਸ ਨਾ ਰਿਹਾ।

ਮੇਰੀ ਕਮੀਂ ਦਾ ਵੀ ਸਜਣਾ ਤੈਨੂੰ ਅਹਿਸਾਸ ਹੋਵੇ
ਜਦੋਂ ਮੈਂ ਤੇਰੇ ਮੁਹਰੇ ਆਵਾਂ ਤਾਂ ਅੱਗੇ ਮੇਰੀ ਲਾਸ਼
ਹੋਵੇ ?

ਕਿਸੇ ਦੇ ਬੁਲਾ ਦਾ ਹਾਸਾਵਾ
ਕਿਸੇ ਦੀ ਅੱਖਾਂ ਦਾ ਪਾਣੀ ਵਾ
ਕਿਸੇ ਦੀ ਅੱਜ ਦੀ
ਤੇ ਕਿਸੇ ਦੀ ਬੀਤੀ ਕਹਾਣੀ ਵਾ

ਧੁੰਦਲੀ ਜਿਹੀ ਕਿਸਮਤ ਧੁੰਦਲੇ ਜਿਹੇ ਸੁਪਨੇ
ਸੁਪਨੇ ਹੀ ਰਹਿ ਗਏ ਉ
ਸੁਪਨੇ ਹੀ ਸੁਪਨੇ ….

ਹੁਣ ਤਾ ਦੁੱਖ ਇਸ ਸਾਹਵਾਂ ਨਾਲ ਨੇ
ਕਦੋਂ ਬੰਦ ਹੁੰਦੇ ਤਾ ਚੰਗਾ ਆ
ਬਸ ਤੁਸੀਂ ਚੰਗੇ ਆ
ਮੈਂ ਬੁਰਾ ਆ
ਤੇਰੇ ਨਾਲ ਪਿਆਰ ਪਾਕੇ
ਮੌਤ ਦੇ ਰਾਹ ਚੱਲੇ ਆ |

ਰੋਜ ਮੇਰੇ ਨਾਲ਼ ਫੋਨ ਤੈਅ ਗਲਾ ਕਰਕੇ
ਕਾਲ ਮੇਰਾ ਹੀ ਨੰਬਰ ਭੁੱਲ ਗਿਆ
“ਪਿਆਰ ਮੇਰੇ ਨੂੰ ਠੁਕਰਾ ਕੇ ਤੂੰ ਜਿਸਮ ਉੱਤੇ ਡੂੰਲ ਗਇਆ”
ਉਹ ਏਹ ਪਿਆਰ ਕਾਦਾ ਏਹ ਤਾਂ ਜਿਸਮ ਦੀ ਖੇਡਾਂ ਨੇ
ਕੱਲ ਮੇਰੇ ਨਾਲ਼ ਖੇਡੀ ਸੀ ਅੱਜ ਕਿਸੇ ਨਾਲ

ਕਹਿੰਦਾ ਰੋਂਦੀ ਕਾਤੋ ਐ
ਦਿਲ ❤ਹੀ ਤਾਂ
ਟੁੱਟਿਆ? ਐ!!!

ਮੇਰੇ ਕੋਲ ਤੇ ਤੁਹਾਡੀਆਂ ਯਾਦਾ ਹੀ ਨੇ
ਜ਼ਿੰਦਗੀ ਤਾਂ ਉਸ ਨੂੰ ਮੁਬਾਰਕ ਜਿਸ ਕੋਲ ਤੁਸੀਂ ਹੋ

ਅੱਸੀ ਅਹਿਸਾਸਾਂ ਵਾਲੇ ਸੀ,
ਤੇ ਉਹ ਲੀਬਾਜਾ ਨੂੰ ਦੇਖਦੇ ਰਹਿ।
ਉਹ ਕਰਨ ਸੈਰਾ ਨਿੱਤ ਨਵੇਆ ਰਾਹਾਂ,
ਤੇ ਅੱਸੀ ਏਵੇਂ ਹੀ ਪੁਰਾਣੇ ਰਾਹਾਂ ਤੇ ਉਡੀਕਦੇ ਰਹੇ।

ਸਾਨੂੰ ਪੜਨਾ ਤੇਰੇ ਵੱਸ ਦੀ ਗੱਲ ਨਹੀ
ਕਿਉਂਕਿ ਅਸੀ ਚੇਹਰੇ ਤੇ ਖੁਸ਼ੀ
ਤੇ ਰਾਜ ਦਿਲ ਵਿੱਚ ਰੱਖਦੇ ਹਾ ।

ਟੁਟੇ ਦਿਲ ਦਾ ਕੀ ਕਰੀਏ,
ਰੁਕਦੀ ਨਬਜ਼ ਦਾ ਕੀ ਕਰੀਏ,
ਤੇਰੀਆਂ ਗੱਲਾਂ ਤੇਰੀਆਂ ਯਾਦਾਂ ਦਾ ਕੀ ਕਰੀਏ
ਅੱਜ ਪੁਛ ਹੀ ਲਵਾਂ ਸੋਚ ਰਹੀ ਸੀ
ਇਹਨਾਂ ਹੂੰਝਆਂ ਦਾ ਕੀ ਕਰੀਏ।

??ਮਨ ‘ਚ ਤੂਫਾਨ,
ਮੂਹ ਤੇ ਚੁੱਪ,
ਆੱਖਾਂ ‘ਚ ਨਮੀ,
ਦਿਲ ਵਿੱਚ ਦੂਖ।।

ਮੇਰੀ ਬਰਬਾਦੀ ਦੇ ਕਾਰਨ ਦੋ ਕੱਲ
ਇਕ ਕੱਲ ਜੋ ਕਦੇ ਆਉਣਾ ਨਹੀ
ਤੇ ਦੂਜਾ ਕੱਲ ਜੋ ਜ਼ਹਿਨ ਚੋਂ ਕਦੇ ਜਾਣਾ ਨਹੀਂ

ਇਕ ਪਰਿੰਦਾ ਉਮਰ ਭਰ ਉਡੀਕਦਾ ਰਹਿ ਗਿਆ
ਤੇ ਦੂਜੇ ਪਰਿੰਦੇ ਨੂੰ ਭੋਰਾ ਫਰਕ ਨਾ ਪਿਆ

ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ
ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ

ਬੜਾ ਪਿਆਰ ਸੀ ਉਸ ਝੱਲੀ ਨਾਲ…
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ…
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…

ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,
ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,

ਭੇਜ਼ ਦਾ ਹਾਂ ਮੈਂ ਸੁਨੇਹੇ
ਰੋਜ਼ ਤਾਰਿਆ ਹੱਥੀ
ਪਤਾ ਹੁੰਦਾ ਤੈਨੂੰ ਵੀ
ਜੇ ਕਦੇ ਤੂੰ ਵੀ ਰਾਤੀਂ ਉਠ ਕੇ
ਤਾਰਿਆਂ ਨੂੰ ਤੱਕਿਆ ਹੁੰਦਾ

ਕੋਈ ਸਿਖਾ ਦੇਵੇ ਮੈਨੂੰ ਵੀ
ਇਸ ਦੁਨੀਆ ਦੇ ਰਿਵਾਜ਼ ਨੂੰ
ਕਿ ਕਿਵੇਂ ਭੁੱਲ ਜਾਈਦਾ ਕਿਸੇ ਨੂੰ
ਆਪਣਾ ਮਤਲਬ ਕੱਢ ਕੇ

ਮੈਂ ਵੇਖਿਆ ਲੋਕਾਂ ਨੂੰ
ਰੋਜ ਨਵਾਂ ਦਿਨ ਮਨਾਉਂਦੇ ਹੋਏ
੩ ਸਾਲ ਹੋ ਗਏ
ਫਿਰ ਕੋਈ ਦਿਨ ਮੇਰੇ ਲਈ ਕਿਉਂ ਨਾ ਚੜਿਆ

ਨਾ ਰਾਤ ਇਹ ਆ ਅਲੱਗ
ਨਾ ਹਵਾ ਹੈ ਅੱਜ ਅਲੱਗ
ਅਲਗ ਹੈ ਇਕ ਸਖ਼ਸ਼ ਮੇਰੇ ਤੋਂ ਅੱਜ
ਮੇਰੇ ਪਿਆਰ ਨੇ ਕੀਤਾ ਜਿਹਨੂੰ ਅਲੱਗ

ਇਕ ਤਾਰਾ ਤੇ ਇਕ ਮੈਂ
ਦੋਵੇਂ ਇਕੋ ਜਿਹੇ
ਓਹ ਚੰਨ ਨੂੰ ਵੇਖ ਟੁਟਿਆ ਜਾਵੇ
ਤੇ ਮੈਂ ਤੈਨੂੰ ਵੇਖ

ਨਾ ਰੱਖ ਸਾਂਭ ਕੇ ਦਰਦ ਆਪਣੇ ਨੂੰ
ਇਹਨੂੰ ਨਿਕਲਣ ਦੇ ਫੌਲਾਦ ਬਣ ਕੇ
ਪਛਤਾਉਣਗੇ ਦਰਦ ਦੇਣ ਵਾਲੇ ਤਦ
ਜਦ ਤੇਰੇ ਬੋਲ ਲੋਕਾਂ ਦੇ ਜੁਬਾਂ ਬਣ ਗੇ

ਰਾਹ ਜਾਂਦਾ ਸੀ ਤੇਰੇ ਗਰਾਂ ਨੂੰ
ਮੈਂ ਤੁਰਿਆ ਜਾਵਾਂ, ਦਿਲ ਨੇ ਰੋਕ ਲਿਆ
ਆਖਰੀ ਬੋਲ ਤੇਰੇ ਨੇ
ਸਾਥ ਹਮੇਸ਼ਾਂ ਲਈ ਸੀ ਤੋੜ ਲਿਆ

ਇਕ ਤਾਰਾ ਦੁਜੇ ਤਾਰੇ ਦਾ ਗਵਾਹ ਏ
ਇਸ ਦੁਨੀਆ ਦੀ ਭੀੜ ਵਿੱਚ
ਦਿਲ ਦਾ ਸੁਨਾ ਸੁਨਾ ਰਾਹ ਏ

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…
ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ,
ਕਿ ਤੇਰਾਂ ਯਾਰ “Bewafa” ਨਿਕਲੇ ਗਾ।

ਪਿਆਰ…..
ਸੁਣਨ ‘ਚ ਤੇ ਬੜਾ ਮਿੱਠਾ ਲੱਗਦਾ,
ਪਰ ਅਸਲ ਵਿੱਚ ਮਿੱਠਾ ਜ਼ਹਿਰ ਆ!!
ਅਕਸਰ ਉਸ ਨਾਲ ਹੋ ਜਾਂਦਾ,
ਜੋ ਕਿਸਮਤ ਵਿੱਚ ਲਿਖਿਆ ਹੀ ਨਹੀਂ ਹੁੰਦਾ।।

ਉਸ ਨੂੰ ਚਾਹਿਆ ਤਾਂ ਬਹੁਤ ਸੀ,
ਪਰ ਉਹ ਮਿਲਿਆ ਹੀ ਨਹੀ…
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,
ਫਾਸਲਾ ਮਿਟਿਆ ਹੀ ਨਹੀਂ !!

ਭੁੱਲ ਜਾ ਹੁਣ ਮੈਨੂੰ ਤੂੰ ਭਾਂਵੇ ਯਾਦ ਰੱਖ
ਪੈਣਗੇ ਭੁਲੇਖੇ ਤੈਨੂੰ
ਯਾਦ ਰੱਖ

ਦੱਸ ਕਿਹੜੀ ਗੱਲੋਂ ਦੂਰੀਆਂ ਇਹ ਪਾ ਗਿਆ ਤੂੰ
ਪਿਆਰ ‘ਚ ਪਾਗਲ ਕਰ ਖੁਦ ਪੱਲਾ ਛੁਡਾ ਗਿਆ ਤੂੰ
ਸਾਨੂੰ ਜਿਓੰਦੇ ਜੀਅ ਹੀ ਸੱਜਣਾ ਮੁਕਾ ਗਿਆ ਤੂੰ
ਛੋਟੀ ਉਮਰੇ ਹੀ ਰੋਗ ਇਸ਼ਕ ਦੇ ਲਾ ਗਿਆ ਤੂੰ..!!

ਕੁਝ ਖ਼ੁਆਬ ਅਧੂਰੇ ਜਿਹੇ ਰਹਿ ਗਏ ਸੀ
ਹੰਝੂ ਅੱਖੀਆਂ ‘ਚ ਸਦਾ ਲਈ ਪੈ ਗਏ ਸੀ
ਹਾਸੇ ਸਾਡੇ ਤੇਰੇ ਖਿਆਲ ਖੋਹ ਲੈ ਗਏ ਸੀ
ਅਸੀਂ ਖੁਦ ਬਸ ਤੇਰੇ ਹੋ ਕੇ ਰਹਿ ਗਏ ਸੀ..!!

ਤੂੰ ਅੱਖੋਂ ਓਹਲੇ ਹੋਇਆਂ ਰੋਂਦੇ ਰਹੇ ਨੈਣ ਸੱਜਣਾ
ਤੈਨੂੰ ਪਾਉਣ ਦੇ ਦਿਲਾਸੇ ਕਿਤਿਓਂ ਲੈਣ ਸੱਜਣਾ
ਹੁਣ ਨਾ ਨੀਂਦ ਆਵੇ ਨਾ ਚੈਨ ਸੱਜਣਾ
ਦਿਲ ਤੜਪਦਾ ਰਹੇ ਦਿਨ ਰੈਣ ਸੱਜਣਾ..!!

ਲਾ ਕੇ ਰੋਗ ਸਾਨੂੰ ਇਸ਼ਕ ਦੇ ਅਵੱਲੇ ਤੂੰ
ਇੱਕ ਤੱਕਣੀ ਨਾਲ ਕਰ ਗਿਆ ਬੁਰਾ ਹਾਲ ਸੱਜਣਾ..!!
ਤੈਨੂੰ ਰੱਖ ਕੇ ਯਾਦਾਂ ਵਾਲੇ ਮਹਿਲਾਂ ਦੇ ਵਿੱਚ
ਰੋਗ ਲਿਆ ਮੈਂ ਅਨੋਖਾ ਜਿਹਾ ਪਾਲ ਸੱਜਣਾ..!!
ਦਿਲ ਪਾਗ਼ਲ ਜਿਹਾ ਹੋਇਆ ਪਿਆਰ ਛੇੜੇ ਇਸਨੂੰ ਤੇਰਾ
ਕੈਸਾ ਪਾ ਗਿਆ ਤੂੰ ਇਸ਼ਕੇ ਦਾ ਜਾਲ਼ ਸੱਜਣਾ..!!
ਅੱਖਾਂ ਨਮ ਤੇ ਚੈਨ ਨਾ ਆਵੇ ਦਿਲ ਨੂੰ
ਯਾਦ ਜਿੱਥੇ ਜਾਵਾਂ ਜਾਵੇ ਤੇਰੀ ਨਾਲ ਸੱਜਣਾ..!!

ਉਹ ਮੇਰੀ ਹਰ ਦੁਆ ਵਿੱਚ ਸ਼ਾਮਿਲ ਸੀ
ਜੋ ਕਿਸੇ ਹੋਰ ਨੂੰ
ਬਿਨ ਮੰਗੇ ਮਿਲ ਗਿਆ
Translate

ਤੈਨੂੰ ਪਾਉਣ ਦੀ ਵਜਾਹ ਤਾਂ
ਕੋਈ ਵੀ ਨਹੀਂ
ਮੁਹੋਬਤ ਦੀ ਤਾਂ ਆਦਤ ਹੈ
ਬੇਵਜਾਹ ਹੋਣਾ

ਰਾਜ ਹੈ ਤੇਰਾ ਉਸ ਦਿਨ ਤੋਂ
ਮੇਰੀਆਂ ਯਾਦਾਂ ਤੇ
ਜਿਸ ਦਿਨ ਸੀ ਮੈਂ ਤੈਨੂੰ ਵੇਖਿਆ
ਹੁਣ ਰਾਜ ਹੈ ਤੇਰਾ ਉਸ ਦਿਨ ਤੋਂ
ਮੇਰੇ ਹਰ ਪਲ ਤੇ
ਜਿਸ ਦਿਨ ਦਾ ਨਾ ਮੈਂ ਤੈਨੂੰ ਵੇਖਿਆ

ਜਦੋਂ ਖੁਦ ਕਿਸੇ ਲਈ ਤੜਫੇਗਾ ਫੇਰ ਪਤਾ ਲੱਗੂ
ਹੁਣ ਤਾਂ ਮੇਰਾ ਤੜਫਣਾ ਨਾਟਕ ਲਗਦਾ

ਉਡਾਰੀ ਮਾਰ ਗਿਆ ਤੂੰ ਕਿਸੇ ਦੂਰ ਦਰਾਡੇ
ਛੱਡ ਸੁਕੇ ਰੁੱਖ ਨੂੰ ਇਕੱਲਿਆਂ
ਪੰਛੀਆ ਤੈਨੂੰ ਰਤਾ ਤਰਸ ਨਾ ਆਇਆ?

ਨਾ ਉਹ ਕੱਲ ਆਉਣਾ, ਜਿਸਨੂੰ ਮੈਂ ਉਡੀਕ ਰਿਹਾ
ਨਾ ਉਹਨੇ ਮੁੜ ਕੇ ਆਉਣਾ, ਜਿਸ ਲਈ ਮੈਂ ਉਡੀਕ ਰਿਹਾ

ਨਿਕਲੂ ਜਿਸ ਦਿਨ ਸਾਹ ਗੱਲ ਓਹ ਦਿਨ ਮੁਕਣੀ ਆ
ਤੇਰੇ ਵੱਲੋਂ ਦਿਤੀ ਪੀੜ੍ਹ ਉਸ ਦਿਨ ਰੁਕਣੀ ਆ

ਤੇਰੇ ਪਿਆਰ ਲਈ ਇਕ ਵਾਰ ਤੜਫਿਆ
ਬਾਅਦ ਭੌਰਾ ਨਾ ਚੁੱਪ ਕੀਤਾ ਏ ਦਿਲ

ਪਲ ਹੌਲੀ ਹੌਲੀ ਸਾਲ ਬਣਦੇ ਗਏ
ਉਹ ਸਾਹਮਣੇ ਸੀ
ਹੌਲੀ ਹੌਲੀ ਖਵਾਬ ਬਣਦੇ ਗਏ

ਉਂਝ ਕੋਈ ਸ਼ਿਕਵਾ ਨਹੀਂ ਤੇਰੇ ਜਾਣ ਤੋਂ
ਬਸ ਇਕ ਦਿਲ ਰਹਿੰਦਾ ਉਦਾਸ ਤੇਰੇ ਜਾਣ ਤੋਂ

ਉਹ ਜਾਂਦੇ ਜਾਂਦੇ
ਨਾਲ ਬਿਤਾਏ ਪਲ ਸਾਰੇ ਭੁੱਲ ਗਏ
ਮੇਰੇ ਹੌਕੇ ਵੀ ਥਮਣਾ ਭੁੱਲ ਗਏ

ਜਿਵੇੰ ਆਸ਼ਿਕਾ ਦੇ ਲਈ ਬਹੁਤ ਔਖਾ ਹੁਣਾ ਸੀ
ਆਪਣੇ ਪਿਆਰ ਨੂੰ ਇਜ਼ਹਾਰ ਕਰਨਾ ਜੇ ਏਸ ਦੁਨਿਆ ਵਿੱਚ ਗੁਲਾਬ ਨਾ ਹੁੰਦਾ।
ਜਿਵੇਂ ਚੰਦ ਨੂੰ ਲੋਕਾਂ ਨੇ ਹੋਰ ਖੂਬਸੂਰਤ ਕਹਿਣਾ ਸੀ ਜੇ ਓਸ ਉਤੇ ਦਾਗ ਨਾ ਹੁੰਦਾ।
ਉਂਜ ਸਾਡੀ ਯਾਰੀ ਵੀ ਅੱਜ ਤੱਕ ਬੇਕਰਾਰ ਰਹਿਣੀ ਸੀ
ਜੇ ਤੇਰੇ ਦਿਲ ਚ ਸਾਡੇ ਲਈ ਚੂਠਾ ਪਿਆਰ ਨਾ ਹੁੰਦਾ।

ਨੀਂਦ ਤੋਂ ਕੋਈ ਸ਼ਿਕਵਾ ਨਹੀਂ
ਜੋ ਆਉਂਦੀ ਨੀ ਰਾਤ ਭਰ
ਕਸੂਰ ਤਾਂ ਉਸ ਚਹਿਰੇ ਦਾ
ਜੋ ਸੌਣ ਨਈ ਦਿੰਦਾ

ਕਿਵੇਂ ਕਰਾਂ ਮੈਂ ਖੁਦ ਨੂੰ
ਤੇਰੇ ਪਿਆਰ ਦੇ ਕਾਬਿਲ
ਜਦ ਆਦਤਾਂ ਬਦਲਾਂ ਮੈਂ
ਤੇਰੀਆਂ ਸ਼ਰਤਾਂ ਬਦਲ ਜਾਂਦੀਆਂ ਨੇ

ਤੈਨੂੰ ਬੇਵਫਾ ਮੈਂ ਕਦੇ ਕਹਿਣਾ ਨਹੀਂ
ਪਰ ਤੂੰ ਬੇਵਫਾ
ਮੇਰੇ ਦਿਲ ਦੇ ਅਲਫਾਜ਼
ਸਦਾ ਕਹਿੰਦੇ ਰਹਿਣਗੇ

ਚਾਹੁੰਦੀ ਜੇ ਉਹ ਅਸੀਂ ਫਿਰ ਮਿਲ ਸਕਦੇ ਸੀ
ਟੁੱਟੇ ਸੁਪਣੇ ਫਿਰ ਬੁਣ ਸਕਦੇ ਸੀ
ਚਾਹੁੰਦੀ ਜੇ ਉਹ

ਨਾ ਅੱਖਾਂ ਰਾਹੀਂ ਵਹੇ
ਨਾ ਕਾਗਜ਼ ਤੇ ਲਿਖਿਆ ਜਾਵੇ
ਇਹ ਦਰਦ ਨਾ ਮੁਕੇ
ਦਿਲ ਮੇਰੇ ਨੂੰ ਜੋ ਅੰਦਰੋਂ ਖਾਈ ਜਾਵੇ

ਜਿਹੜੇ ਹੱਸਦੇ ਨੇ ਅੱਜ ਸੁਣ ਸ਼ਾਇਰੀ ਨੂੰ
ਕੱਲ ਬੋਲਾਂ ਮੇਰਿਆਂ ਨੂੰ ਤਰਸਣਗੇ
ਜਿਹੜੇ ਲੰਘਦੇ ਨੇ ਮੂੰਹ ਵੱਟ ਕੇ ਅੱਜ
ਸ਼ਮਸ਼ਾਨ ‘ਚ ਉਹ ਮੈਨੂੰ ਲੱਭਣਗੇ

ਕਦੇ ਕਦੇ ਬਹੁਤ ਸਤਾਉਂਦਾ ਏ ਮੈਨੂੰ
ਇਕ ਸਵਾਲ
ਅਸੀਂ ਮਿਲੇ ਹੀ ਕਿਉਂ
ਜਦ ਮਿਲਣਾ ਹੀ ਨਹੀਂ ਸੀ

ਸਬ ਸਮਝ ਗਏ ਸੀ ਇਹ ਨੈਣ
ਕਿ ਕਦੇ ਕਿਸੇ ਵਫਾ ਨੇ ਮੇਰੀ ਜ਼ਿੰਦਗੀ ‘ਚ ਨਹੀਂ ਆਉਣਾ
ਜਦ ਬਿਨ ਜੁਬਾਨੀ ਤੇਰੇ ਨੈਣਾਂ ਨੇ ਬੇਵਫਾਈ ਸੁਣਾਈ ਸੀ

ਹੰਝੂ ਡੁੱਲਦੇ ਪੁੱਛਣ ਕੀ ਕਸੂਰ ਸਾਡਾ
ਮੈਂ ਮੁਸਕੁਰਾ ਕੇ ਕਿਹਾ
ਜਵਾਬ ਤਾਂ ਅਜੇ ਦਿਲ ਨੂੰ ਵੀ ਨੀ ਮਿਲਿਆ

ਤੈਨੂੰ ਭੁਲਣ ਦੀ ਕੋਸ਼ਿਸ਼ ਕਰਾਂਗਾ ਮੈਂ
ਹੋ ਸਕੇ ਤਾਂ ਤੂੰ ਵੀ ਥੋੜੀ ਕੋਸ਼ਿਸ਼ ਕਰੀ
ਮੇਰੀ ਯਾਦਾਂ ਵਿੱਚ ਨਾ ਆਉਣ ਦੀ

ਇਕ ਟੁਟੇ ਤਾਰੇ ਦੀ ਕਮੀ ਨੂੰ ਉਹ ਚੰਨ ਕਿਵੇਂ ਸਮਝੇ
ਜਿਸਦੇ ਚਾਹੁੰਣ ਵਾਲੇ ਹੀ ਹਾਜ਼ਾਰਾਂ ਹੋਣ

ਤੂੰ ਪੱਥਰ ਬਣਿਆ ਰਿਹਾ
ਹੰਝੂ ਮੇਰੇ ਡੁੱਲਦੇ ਰਹੇ
ਤੁੰ ਚੁੱਪ ਵਹਿੰਦਾ ਰਿਹਾ
ਜਦ ਸਾਹ ਮੇਰੇ ਨਿਕਲਦੇ ਗਏ

ਨਾ ਚੜਿਆ ਕੋਈ ਦਿਨ ਸਾਡੇ ਲਈ
ਨਾ ਆਈ ਕਦੇ ਪੁੰਨਿਆ ਦੀ ਰਾਤ
ਨਾ ਪਿਆਰ ਸਮਝ ਸਕੀ ਤੂੰ ਮੇਰਾ
ਨਾ ਸਮਝ ਸਕੀ ਜ਼ਜਬਾਤ

ਖੁਸ਼ੀਆਂ ਦਾ ਮਕਸਦ ਸੀ ਜਿਸਦਾ
ਮੇਰੀ ਜ਼ਿੰਦਗੀ ਵਿੱਚ
ਗਮ ਲਿਖ ਗਿਆ ਜਾਂਦਾ ਜਾਂਦਾ
ਮੇਰੀ ਜ਼ਿੰਦਗੀ ਵਿੱਚ

ਦਿਮਾਗ ਤਾਂ ਸਬ ਸਮਝ ਗਿਆ
ਬਸ ਇਹ ਚੰਦਰਾ ਦਿਲ ਆ
ਜੋ ਮੰਨਦਾ ਨਹੀਂ

ਮੇਰੇ ਦਿਲ ਤੇ ਲਿਖਿਆ ਤੇਰੇ ਨਾਮ
ਵੇਖੀਂ ਇਕ ਦਿਨ ਸਦਾ ਲਈ ਮਿਟ ਜਾਣਾ

ਪਿਆਰ ਇਕ ਤਰਫਾ ਹੋਵੇ
ਤਾਂ ਰੁਲਾਉਂਦਾ ਬਹੁਤ
ਬੇ ਵਜ੍ਹਾ ਰਾਤਾਂ ਨੂੰ ਜਗਾਉਂਦਾ ਬਹੁਤ

ਜ਼ਿੰਦਗੀ ‘ਚ ਦਰਦ ਹੋਣਾ ਜ਼ਰੂਰੀ ਆ
ਤਦ ਹੀ ਜ਼ਿੰਦਗੀ ਦਾ ਅਸਲ ਪਤਾ ਚੱਲਦਾ

ਇੰਤਜ਼ਾਰ
ਇੰਤਜ਼ਾਰ ਹੀ ਮੇਰਾ ਅਸਲੀ ਸਾਥੀ
ਪਹਿਲਾਂ ਤੇਰਾ ਇੰਤਜ਼ਾਰ ਸੀ
ਤੇ ਹੁਣ ਮੌਤ ਦਾ

ਜਖਮ ਤਾਂ ਨਈਂ ਭਰਦੇ
ਵਕਤ ਨਾਲ
ਪਰ ਸਹਿਣਾ ਸਿੱਖ ਜਾਂਦੇ ਨੇ
ਲੋਕ ਅਕਸਰ
ਵਕਤ ਨਾਲ

ਨਈ ਮਿਲਿਆ ਮੈਂਨੂੰ ਤੇਰੇ ਵਰਗਾ ਕੋਈ
ਪਰ ਉਹ ਗੱਲ ਹੋਰ
ਕਿ ਮਿਲਿਆ ਤੂੰ ਵੀ ਨਈ

ਅਸੀਂ ਪਿਆਰ ਕਰਦੇ ਰਹੇ
ਤੇ ਓ ਇਸਤਮਾਲ ਕਰਦੇ ਰਹੇ

ਕਦੇ ਤਮੰਨਾ ਸੀ ਤੈਨੂੰ ਪਾਉਣ ਦੀ
ਅੱਜ ਵੀ ਤਮੰਨਾ ਏ
ਪਰ ਤੈਨੂੰ ਭੁਲਾਉਣ ਦੀ

ਕਮੀਂ ਨਈਂ ਸੀ ਕਿਸੇ ਚੀਜ਼ ਦੀ ਮੈਨੂੰ ਪਰ
ਇਕੱਲਾ ਬੈਠ ਬੈਠ ਰੋਇਆਂ ਹਾਂ ਰਾਤਾਂ ਨੂੰ ਬਹੁਤ
ਸਿਰਫ ਤੇਰੇ ਲਈ

ਹੁਣ ਇਹ ਦਰਦ ਸਹਿਆ ਨਹੀਂ ਜਾਂਦਾ
ਮੈਥੋਂ ਇਹ ਦਿਲ ਹੁਣ ਹੰਝੂਆਂ ਨਾਲ ਧੋਇਆ ਨਈ ਜਾਂਦਾ

ਓ ਦਿਲਾ ਮੇਰਿਆ
ਜਾਂ ਤੂੰ ਪੱਥਰ ਬਣ ਜਾ
ਜਾਂ ਐਂਵੇ ਰੇਤ ਦੀ ਤਰਾਂ
ਹੱਥਾਂ ਚੋਂ ਫਿਸਲਣਾ ਬੰਦ ਕਰ ਦੇ

ਉਹ ਜੋ ਪਹਿਲਾਂ ਸਾਡੇ ਹਮਦਰਦ ਸੀ
ਆਖਿਰ ਉਹਨਾ ਨੇ ਹੀ ਦਿਤੇ
ਸਾਨੂੰ ਦਰਦ ਕਈ

ਅਜ਼ੀਬ ਹਾਲਤ ਹੋ ਗਈ ਏ ਦਿਲ ਦੀ
ਨਾ ਤੂੰ ਇਹਦਾ ਹੋਇਆ
ਤੇ ਨਾ ਇਹ ਮੇਰਾ ਹੋਇਆ

ਇਕ ਰੀਜ਼ ਅਧੂਰੀ ਐ
ਤੈਨੂੰ ਸੀਨੇ ਲਾਉਣ ਲਈ
ਤੇਰਾ ਨਾਮ ਤਰਸਦਾ ਏ
ਬੁਲਾਂ ਤੇ ਆਉਣ ਲਈ

ਕੋਈ ਰਾਹ ਲੱਭ ਜਾਂਦਾ, ਮੰਜ਼ਿਲ ਪਾਉਣ ਲਈ
ਤਾਂ ਗੱਲ ਅੱਜ ਹੋਰ ਹੁੰਦੀ
ਤੇਰਾ ਪਿਆਰ ਮਿਲ ਜਾਂਦਾ, ਸਾਥ ਨਿਭਾਉਣ ਲਈ
ਤਾਂ ਗੱਲ ਅੱਜ ਹੋਰ ਹੁੰਦੀ

ਕਿੰਨੀਆਂ ਹੀ ਉਲਝਣਾਂ ਨੇ
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ
ਸਫਰ ਇੰਨਾ ਤੇ ਮੰਜ਼ਿਲ ਇਕ ਵੀ ਨਹੀਂ
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ

ਕੁਝ ਲਫਜ਼ ਹੋਰ ਕਹਿਣੇ ਨੂੰ ਬਾਕੀ ਸੀ
ਕੁਝ ਦਿਲ ਦੇ ਹਾਲ ਸੁਣਾਣੇ ਬਾਕੀ ਸੀ
ਪਰ ਉਹ ਬਿਨ ਸੁਣੇ
ਅਲਵਿਦਾ ਕਹਿ ਮੁੜ ਗਏ

ਜਿੰਨਾ ਦਿਨਾਂ ‘ਚ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਮੰਨਦਾ ਸੀ
ਅੱਜ ਓਹੀ ਦਿਨਾਂ ਦੇ ਉਜਾਲੇ
ਮੇਰੀ ਜਿੰਦਗੀ ਦੇ ਹਨੇਰਿਆਂ ਦੇ ਕਾਰਨ ਬਣੇ

ਇੰਝ ਨਹੀਂ ਕਿ ਦਿਲ ਵਿਚ
ਤੇਰੀ ਤਸਵੀਰ ਨਹੀਂ ਸੀ
ਪਰ ਹੱਥਾਂ ਵਿੱਚ ਤੇਰੇ ਨਾਮ ਦੀ
ਲਕੀਰ ਹੀਂ ਨਹੀਂ ਸੀ

ਨਾ ਯਾਦ ਰਹੀ ਨਾ ਨਫਰਤ ਨਾ ਕੋਈ ਅਹਿਸਾਸ
ਕੀ ਮੈਂ ਕਿਸੇ ਵੀ ਸਲੂਕ ਦੇ ਕਾਬਿਲ ਨਾ ਰਿਹਾ ?

ਤੂੰ ਕਦੇ ਪੁਛਿਆ ਸੀ
ਕਿੰਨਾ ਪਿਆਰ ਹੈ ਤੇਰੇ ਨਾਲ
ਲੈ ਅੱਜ ਗਿਣ ਲਾ ਡਿੱਗਦੇ ਹੰਝੂਆਂ ਦੀਆਂ ਬੂੰਦਾਂ ਨੂੰ

ਬੜੀ ਬਰੀਕੀ ਨਾਲ ਤੋੜਿਆ ਉਹਨੇ
ਹਰ ਕੋਨਾ ਦਿਲ ਦਾ
ਸੱਚ ਕਹਾਂ ਤਾਂ
ਉਹਦਾ ਇਹ ਹੁਨਰ ਲਾ-ਜ਼ਵਾਬ ਆ

ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ
ਜਾਂ ਲੱਗ ਜਾ ਰੂਹ ਨੂੰ ਲਾ-ਇਲਾਜ਼ ਕੋਈ ਦੁਖ ਹੋ ਕੇ

ਤੇਰੇ ਤੋਂ ਬਾਅਦ ਹੁਣ ਕੌਣ ਬਣੇ
ਮੇਰਾ ਹਮਦਰਦ
ਤੈਨੂੰ ਪਾਉਣ ਲਈ ਤਾਂ
ਮੈਂ ਆਪਣਿਆਂ ਨੂੰ ਹੀ ਖੋ ਦਿੱਤਾ

ਕਦੇ ਤੂੰ ਕਿਹਾ ਸੀ
ਜੀ ਭਰ ਕੇ ਵੇਖ ਲਿਆ ਕਰ ਮੈਨੂੰ
ਹੁਣ ਤਾਂ ਅੱਖ ਭਰ ਜਾਂਦੀ ਆ
ਪਰ ਤੂੰ ਨਜ਼ਰ ਨਾ ਆਉਂਦੀ

ਇਸ਼ਕ ਨੇ ਸਾਡਾ ਸਬ ਕੁਝ ਲੁਟਿਆ
ਪੁਠੀਆਂ ਸਿੱਧੀਆਂ ਦਾਵਾਂ ਨਾਲ
ਹੁਣ ਤਾਂ ਬਸ ਜ਼ਿੰਦੜੀ ਕੱਟੀ ਦੀ ਆ
ਹਾਉਕੇ ਹਾਵਾਂ ਨਾਲ

1 Comment

Leave a Reply

Your email address will not be published.