{BEST} 140+ Quotes For Life In Punjabi 2022

ਬੇਵਜਾ ਜੀਣਾ ਸਿੱਖ ਗਿਆ, ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ …!!

1

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

2

ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ,
ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ ।

3

ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ
ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ
ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ..!!

4

ਕਿੰਨੇ ਚਾਵਾਂ ਨਾਲ ਦੇਖੇ ਸੁਪਨੇ
ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ..!

5

ਨੋਟਾਂ ? ਜਹੀ ਨਾਂ ਤੋੜ ਹੁੰਦੀ ਸਿੱਕਿਆਂ ? ਦੀਆਂ ਭਾਂਨਾ ਚ..!! ਪਰਚੀਆਂ ? ਨਹੀੳ ਚਲਦੀਆਂ ਮਿੱਤਰਾ ਜਿੰਦਗੀ ✌ ਦੇ ਇਮਤਿਹਾਨਾਂ ਚ..!!

6

ਬਿਪਤਾਂ ਦੀਆਂ ਘੜੀਆਂ ⏱ ਵੀ ਜ਼ਿੰਦਗੀ ਜਿਹੀਆਂ..!! ਨਾ ਜ਼ਿੰਦਗੀ ਮੁੱਕਣ ਦਾ ਨਾਂ ਲੈਂਦੀ ਨਾ ਘੜੀਆਂ ⏱ ਮੁੱਕਦੀਆਂ ਨੇ..!!

7

ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..?
ਜੋ ਤੁਹਾਨੂੰ ਉਦੋ ਵੀ ਪਿਆਰ ? ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..?

8

ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ ? ਛੱਡ ਦੇ ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ..?

9

ਮੌਤ ਤੇ ਜ਼ਿੰਦਗੀ ਚ ਬਸ ਏਨਾ ਕੁ ਫਾਸਲਾ,
ਜਿਨ੍ਹਾਂ ਤੇਰੇ ਮੇਰੇ ਮੇਲ ਦਾ, ਸਵਾਲ ਬਸ ਬੜਾ ਔਖਾ ਏ.

10

ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ . ??

11

ਬੰਦੇ ਦੇ ਅਮਲਾ ਦਾ ਮੁੱਲ ਪੈਦਾ ਹੈ ਜਾਤ-ਪਾਤ ਦਾ ਨਹੀਂ !

12

ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ

13

ਕਿੰਨਾ ਅਜੀਬ ਹੈ ਰੰਗ,
ਇਸ ਬੇ ਮੌਸਮੀ ⛈️ ਬਾਰਿਸ਼ ਦਾ,
ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..?

14

ਕਦਰ ? ਕਰਨੀ ਸਿੱਖ ਲਵੋ…
ਕਿੳੁਂਕਿ ਨਾਂ ਜਿੰਦਗੀ ਬਾਰ ਬਾਰ ਅਾੳੁਣੀ ਅਾ…
ਤੇ ਨਾਂ ਲੋਕ ਬਾਰ ਬਾਰ ਅਾੳੁਣਗੇ…?‍?‍?‍?

15

ਓ “ਰੱਬਾ” ਲਿੱਖ ਦੀ ✍ ? ਤਸੱਲੀ ਨਾਲ ਮਿੱਤਰਾ ਦੇ ਲੇਖ,
ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ..?

16

ਨਾ ਬਣਾੳ ਕਿਸੇ ਨੂੰ ਆਪਣੇ ਜਿਉਣ ਦੀ ਵਜਹ,
ਕਿਉਂਕਿ ਜਿਉਣਾਂ ਪੈਣਾ,
ਇਕੱਲੇ ਇਹ ਅਸੂਲ ਹੈ ਜਿੰਦਗੀ ਦਾ…☝️

17

ਜ਼ਿੰਦਗੀ ਦੇ ਦੁੱਖਾਂ ਨੇ ਮੇਰੇ ਸੌਂਕ ਘੱਟ ਕਰ ਦਿੱਤੇ ? ,
ਪਰ ਲੋਕ ਸਮਝਦੇ ਨੇ ਮੈਂ ਸਮਝਦਾਰ ਹੋ ਗਿਆ..✍️

18

ਅਸੀ ਬੈਠੇ ਹਾਂ ਵਿੱਚ ਪਰਦੇਸਾਂ ਦੇ ਕੀ ਕਰੀੲੇ ਮਜਬੂਰੀ ਸੀ,
ਘਰ ਦੀਅਾਂ ਤੰਗੀਅਾਂ ਕੱਟਣ ਲੲੀ ਪੈਸਾ ਵੀ ਬਹੁਤ ਜਰੂਰੀ ਸੀ..!

19

ਦੋ ਪਲ ਦਾ ਹੈ ਸਾਥ ਪਤਾ ਨਹੀ, ਕਦੋ ਵਿਛੜ ਜਾਣਾ ਰਿਸ਼ਤਿਆਂ ਦਾ,
ਕੀ ਪਤਾ ਕਦੋ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ,
ਹਾਲ-ਚਾਲ ਸਾਡੇ ਦਿਲ ਦਾ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ..!

20

ਵੇਖ ਲਾਂ ਗੇ ਤੈਨੂੰ ਕੀ ਤੂੰ ਨਵਾਂ ਸਿਖਾਨੀ ਏ, ਚੱਲ ਜ਼ਿੰਦਗੀਏ ਚੱਲ… ਤੂੰ ਕਿੱਥੋ ਤੱਕ ਜਾਨੀ ਏ ??

21

ਜ਼ਿੰਦਗੀ ਦੇ ਚਾਰ ਦਿਨ ਹੱਸ ਖੇਡ ਕੱਟ ਲਓ ਪਿਆਰ ਨਾਲ ਦੁਨੀਆਂ ਚੋਂ ਖੱਟਣਾ ਜੋ ਖੱਟ ਲਓ ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ ਪਤਾ ਨਹੀਓ ਹੁੰਦਾ ਆਉਣ ਵਾਲੇ ਵੇਲੇ ਦਾ

22

ਵੈਸੇ ਤਾਂ ਪਿਆਰ ਜ਼ਿੰਦਗੀ ਹੁੰਦਾ ਏ,
ਪਰ ਜੇ ਪਿਆਰ ਹੀ ਅਧੂਰਾ ਰਹਿ ਜਾਵੇ ਤਾਂ, ਜਿੰਦਗੀ ਨਾਲ ਨਫਰਤ ਹੋ ਜਾਂਦੀ ਆ..?

23

ਇਹ ਜਿੰਦਗੀ ਦੇ ਜਜਬੇ ਨੂੰ ਸਲਾਮ ਹੈ ਮੇਰਾ,
ਕਿਉਕਿ ਇਹਨੂੰ ਵੀ ਪਤਾ ਕਿ ਇਸ ਦੀ ਮੰਜ਼ਿਲ ਮੌਤ ਹੈ, ਪਰ ਫਿਰ ਵੀ ਦੌੜ ਰਹੀ ਆ..?‍

24

ਜ਼ਿੰਦਗੀ ਇੱਕ ਤਿੰਨ ਪੇਜ ਦੀ ਕਿਤਾਬ ਹੈ,
ਪਹਿਲਾਂ ਤੇ ਅਖੀਰ ਪੇਜ ਰੱਬ ਨੇ ਲਿਖ ਦਿੱਤਾ ਹੈ..?

25

ਮੇਰੀ ਜ਼ਿੰਦਗੀ ਵਿਚ ਇੱਕ ਵੀ ਦੁੱਖ ਨਾ ਹੁੰਦਾ,
ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ !

26

ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ,
ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ..?

27

ਥੌੜਾ ਹੋਲੀ ਚੱਲ ਜ਼ਿੰਦਗੀਏ ਕੁੱਝ ਯਾਰ ਮਨਾਉਂਣੇ ਬਾਕੀ ਆ, ਨਹੀ ਤੇ ਦਰਗਾਹ ਵਿੱਚ ਵੀ ਮਾਫ਼ੀ ਨਹੀਂ ਮਿਲਣੀ..

28

ਹੁਣ ਨਿਕੇ ਨਿਕੇ ਚਾਹ ਨੇ ਮੇਰੇ ਨਿਕੇ ਸੁਪਨੇ ਲੈਦਾਂ ਹਾਂ
ਨਿੱਕੀ ਜਿਹੀ ਹੈ ਦੁਨੀਆਂ ਮੇਰੀ ਹੁਣ ਉਸੇ ਵਿੱਚ ਖ਼ੁਸ਼ ਰਹਿੰਦਾਂ ਹਾਂ

29

ਜਦ ਜਿੰਦਗੀ ਹੱਸਾਵੇ ਤਾਂ ਸਮਝਣਾ ਕਿ ਚੰਗੇ ਕਰਮਾ ਦਾ ਫਲ ਹੈ,
ਤੇ ਜਦ ਜਿੰਦਗੀ ਰੁਲਾਵੇ ਤਾਂ ਸਮਝਣਾ ਕਿ ਚੰਗੇ ਕਰਮ ਕਰਨ ਦਾ ਵਕਤ ਆ ਗਿਆ ਹੈ.

30

ਨਿੰਦਾ ਕਰਨ ਨਾਲ ਦੂਜੇ ਦਾ ਭਾਵੇਂ ਕੁਝ ਨਾ ਵਿਗੜੇ,
ਪਰ ਨਿੰਦਕ ਆਪਣਾ ਖੂਨ ਜਰੂਰ ਸਾੜਦਾ ਹੈ.

31

ਕਿਤੇ ਜੁੜ ਜੇ ਸੰਜੋਗ ਤੇਰਾ ਮੇਰਾ ਵੇ ਬਸ ਏਹੀ ਇੱਕੋ ਖੁਆਬ ਚੰਨਾ ਮੇਰਾ ਵੇ
ਤੇਰੀ ਬੇਬੇ ਦੀ ਮੈਂ ਨੂੰਹ ਰਾਣੀ ਬਣ ਜਾਂਵਾ ਵੇ ਏਹੀ ਮੇਰਾ ਚਿੱਤ ਕਰਦਾ
ਕੋਈ ਖੋਹ ਨਾ ਲਵੇ ਤੈਨੂੰ ਚੰਨਾ ਮੈਥੋਂ, ਵੇ ਰਹਿੰਦਾ ਮੇਰਾ ਦਿਲ ਡਰਦਾ

32

ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮੱਥੇ ਸਵੀਕਾਰ ਕਰੋ,
ਕਿਉਂਕਿ ਜਦੋਂ ਜਿੰਦਗੀ ਕੁਝ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ

33

ਲੰਮੀ ਦੌੜ ਲਾਈ ਬੈਠੀ ਐ ਜਿੰਦਗੀ
ਜਿੱਤ ਹਾਰ ਦਾ ਤਾਂ ਪਤਾ ਨੀ ਬਸ ਅੰਤ ਤੋਂ ਡਰ ਲਗਦਾ

34

ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ

35

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ,
ਪਲ ਪਲ ਡਿੱਗਣਾ ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।

36

ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ,
ਪਰ ਜ਼ਿੰਦਗੀ ਜੀ ਨਹੀਂ ਸਕਦੇ

37

ਜਰੂਰਤ ਤੋਂ ਜ਼ਿਅਾਦਾ ਤੇ ਅੱਜਕੱਲ ਖਰਚੇ ਨੇ,
ਤਾਹੀਂਓ ਤੇ ਜ਼ਿੰਦਗੀ ਟੈਨਸ਼ਨਾਂ ਨਾ ਭਰੀ ੲੇ !

38

ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।

39

ਸ਼ੋਕੀਨੀ ਵਿੱਚ ਰਹਿੰਦੇ ਆ..ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ’ ਰੱਖੀ ਦਾ ? ਡਰੀਮਾਂ ਵਿੱਚ ਨਹੀਂ

40

ਰਿਸ਼ਤੇ ਦੀ ਕਦਰ ਵੀ ਪੈਸੇ ਦੀ ਤਰ੍ਹਾਂ ਕਰਨੀ ਚਾਹੀਦੀ ਹੈ ☝
ਦੋਨੋਂ ਕਮਾਉਣੇ ਔਖੇ ਹਨ ਪਰ ਗਵਾਉਣੇ ਬਹੁਤ ਸੌਖੇ ਹਨ☝

41

ਜੇ ਕੁਝ ਸਿੱਖਣਾ ਤਾਂ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾਂ ਹਜਾਰਾ ਮਤਲਬ ਨਿਕਲਦੇ ਨੇ

43

ਗਲਤੀਅਾ ਕਰ ਕਰ ਕੇ ਜਿੳੁਂਦਾ ਸਾਰਾ ਸੰਸਾਰ ਦੇਖਿਅਾ ਮੈਂ ਪਰ
ਤੇਰੇ ਜਿਹਾ ਦਾਤਾ ਨਾ ਕੋੲੀ ਹੋਰ ਬਖਸ਼ਣਹਾਰ ਦੇਖਿਅਾ ਮੈਂ

42

ਸਾਫ਼ ਦਿਲ ਸੀ ਤਾਂ ਧੋਖੇ ਖਾ ਗਏ,
ਦਿਲਾਂ ਦੇ ਵਪਾਰੀ ਹੁੰਦੇ ਤਾਂ ਕੁੱਝ ਬਣੇ ਹੁੰਦੇ ।

44

ਕੀ ਲਿਖਾਂ ਆਪਣੀ ਜ਼ਿੰਦਗੀ ਦੇ ਬਾਰੇ ਮੈਂ,
ਓਹ ਲੋਕ ਹੀ ਵਿੱਛੜ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ.

45

ਸੱਚੇ ਪਿਆਰ ਦੇ ਅਨੇਕਾਂ ਰੂਪ ਹੁੰਦੇ ਹਨ..

46

ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ
ਜਦੋ ਸ਼ਰੇਆਮ ਰੋਂਦੇ ਸੀ
ਹੁਣ ਇਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ..

47

ਬਦਲ ਜਾਂਦੇ ਨੇ ਉਹ ਲੋਕ ਵੀ ਵਕਤ ਦੀ ਤਰ੍ਹਾ
ਜ਼ਿਹਨਾਂ ਨੂੰ ਅਸੀਂ ਵਕਤ ਤੋਂ ਜਿਆਦਾ ਵਕਤ ਦਿੰਦੇ ਹਾਂ

48

ਬਹੁਤੇ ਲੋਕ ਇੰਝ ਜਿਓਂਦੇ ਨੇ ਜਿਵੇਂ ਉਹ ਆਪਣੀ ਹੀ ਜੀਵਨ ਕਹਾਣੀ ‘ਚ ਫਾਲਤੂ ਦੇ ਪਾਤਰ ਹੋਣ ।

49

ਇਸ ਦੁਨੀਆਂ ਤੇ ਵੇਖੋ ਲੋਕੋ ! ਕੋਈ ਰੋਂਦਾ ਕੋਈ ਹੱਸਦਾ ਏ ।
ਕੋਈ ਕੋਈ ਦਿਲ ਦੀ ਗੱਲ ਸੁਣਾਵੇਂ ,ਕੋਈ ਤਾਂ ਦਿਲ ਵਿਚ ਰੱਖਦਾ ਏ ।

50

ਚੰਗੀ ਸੋਚ ਅਤੇ ਸਕਰਾਤਮਕ ਨਜਰੀਆ ਹੀ ਜਿੰਦਗੀ ਨੂੰ ਸੁੰਦਰਤਾ ਦਿੰਦਾ ਹੈ ।

51

ਹਾਸਾ ਮਨ ਦੀਆਂ ਗੰਢਾਂ ਨੂੰ ਆਸਾਨੀ ਨਾਲ਼ ਖੋਲ ਦਿੰਦਾ ਹੈ।

52

ਮੁਮਕਿਨ ਨਹੀਂ ਹਰ ਵਕਤ ਮਿਹਰਬਾਨ ਰਹੇ,
ਜ਼ਿੰਦਗੀ ਵਿੱਚ ਕੁਝ ਲਮ੍ਹੇ ਜੀਣ ਦਾ ਤਜਰਬਾ ਵੀ ਸਿਖਾਉਦੇ ਨੇ ।

53

ਮਾੜੇ _ਵਕਤ ਵਿੱਚ ਦਿਲ ਨੀ ਛੱਡੀ ਦਾ
ਚੰਗੇ _ਵਕਤ ਵਿੱਚ ਪੈਰ

54

ਇੱਕ ਦਿਲ ਦੇ ਹਸਪਤਾਲ ਦੇ ਬਾਹਰ ਲਿਖਿਆ ਹੋਇਆ ਸੀ ਜੇ ਦਿਲ ਖੋਲ ਲੈਂਦਾ ਆਪਣੇ ਯਾਰਾਂ ਨਾਲ,
ਤਾਂ ਅੱਜ ਤੇਰਾ ਦਿਲ ਖੋਲਣਾ ਨਾ ਪੈਂਦਾ ਸਾਨੂੰ ਆਪਣੇ ਔਜ਼ਾਰਾ ਨਾਲ

55

ਅਕਸਰ ਉਹ ਲੋਕ ਬਦਲ ਜਾਂਦੇ ਨੇ…
ਜਿਹਨਾ ਨੂੰ ਹੱਦ ਤੋ ਜਿਆਦਾ ਪਿਆਰ, ਇੱਜਤ ਤੇ ਵਕਤ ਦਿੱਤਾ ਜਾਂਦਾ ਹੈ…!!!

56

ਐਸਾ ਅਸਰ ਪਾਇਆਂ ਹੈ, ਮਤਲਬੀ ਲੋਕਾਂ ਨੇ ਦੁਨੀਆਂ ਤੇ
ਕਿਸੇ ਦਾ ਹਾਲ ਵੀ ਪੁੱਛੋ ਤਾਂ, ਲੋਕ ਸਮਝਦੇ ਨੇ ਕੋਈ ਕੰਮ ਹੋਣਾ

57

ਜਿੰਦਗੀ ਜਦੋ ‘ਮਾਯੂਸ’ ਹੁੰਦੀ ਹੈ ਉਦੋ ਹੀ ‘ਮਹਿਸੂਸ’ ਹੁੰਦੀ ਹੈ ….!

58

ਚਿਹਰਿਆਂ ਤੋਂ ਸਿਰਫ ਪਹਿਚਾਣ ਹੋ ਪਾਉਂਦੀ ਹੈ,,
, ਪਰਖ ਨਹੀਂ..

59

ਇੰਨੀ ਸ਼ਿੱਦਤ ਨਾਲ ਨਿਭਾਓ ਆਪਣਾ ਕਿਰਦਾਰ ਜ਼ਿੰਦਗੀ ‘ਚ,
ਕਿ ਪਰਦਾ ਗਿਰਨ ਦੇ ਬਾਅਦ ਵੀ, ਵੱਜਦੀਆਂ ਰਹਿਣ ਤਾੜੀਆਂ !!

60

ਜਿੰਨਾ ਨੂੰ ਸ਼ੌਕ ਸੀ ਅਖਬਾਰਾਂ ਦੇ ਪੰਨਿਆ ਉਤੇ ਬਣੇ ਰਹਿਣ ਦਾ,
ਵਕਤ ਗੁਜਰੇ ਤੇ ਉਹ ਰੱਦੀ ਦੇ ਭਾਅ ਵਿਕ ਗਏ….

61

ਕੋਈ ਸੁਲ੍ਹਾ ਕਰਵਾ ਦੇ, ਜ਼ਿੰਦਗੀ ਕੀ ਉਲਝਨੋਂ ਸੇ,
ਬੜੀ ਤਲਬ਼ ਲਗੀ ਹੈ, ਆਜ ਮੁਸਕਰਾਨੇ ਕੀ !!

62

ਸਾਫ ਸਾਫ ਬੋਲਣ ਵਾਲਾ ਕੌੜਾ ਜ਼ਰੂਰ ਹੁੰਦਾ ਪਰ “ਧੋਖੇਬਾਜ਼” ਨਹੀ

63

ਇਕ ਰੋਟੀ ਨਾ ਦੇ ਸਕਿਆ ਕੋਈ ਉਸ ਗਰੀਬ ਬੱਚੇ ਨੂੰ
ਉਹ ਤਸਵੀਰ ਲੱਖਾਂ ‘ਚ ਵਿਕ ਗਈ ਜਿਸ ‘ਚ ਰੋਟੀ ਦੇ ਬਿਨਾਂ ਬੱਚਾ ਉਦਾਸ ਸੀ।

64

ਇਹ ਦੁਨੀਆ ਵਾਂਗ ਸਰਾਂ ਦੇ ਜਾਪੇ, ਕੋਈ ਤੁਰ ਜਾਂਦਾ ਕੋਈ ਆ ਜਾਂਦਾ,
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ।

65

ਦੁਨੀਆਂ ਦਾ ਬੋਝ ਦਿਲ ਤੋਂ ਉਤਾਰ
ਨਿੱਕੀ ਜਿਹੀ ਜਿੰਦਗੀ ਖੁਸ਼ ਹੋ ਕੇ ਗੁਜ਼ਾਰ ?

66

ਜਜ਼ਬਾਤੀ ਬੰਦੇ ਦਾ ਬਹੁਤਾ ਫਾਇਦਾ ਨਾ ਚੁੱਕ ਸੱਜਣਾ…
ਜਦੋਂ ਤਕ ਘੋੜਾ ਨਾ ਦੱਬੇ ਉਦੋਂ ਤੱਕ ਬੰਦੂਕ ਖਿਡੌਣਾ ਹੀ ਜਾਪਦੀ ਆ…!!!

67

ਕਦੇ ਕਦੇ ਜਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ
ਬਹੁਤੇ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇੜਦੇ

68

ਜਿੰਦਗੀ ਤਾਂ ਇਕ ਰੰਗੀਨ ਕਿਤਾਬ ਹੈ,
ਫਰਕ ਬਸ ਇੰਨਾ ਕੁ ਹੈ ਕੋਈ ਹਰ ਪੰਨੇ ਨੂੰ ਦਿਲੋਂ ਪੜ੍ਹ ਰਿਹਾ ਹੈ
ਤੇ ਕੋਈ ਸਿਰਫ ਦਿਲ ਰੱਖਣ ਲਈ ਪੰਨੇ ਪਲਟ ਰਿਹਾ ਹੈ।

69

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ,
ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।

70

ਜਿਸ ਕੋਲ ਇਕ ਚੰਗਾ ਦੋਸਤ ਹੈ
ਉਸ ਨੂੰ ਕਿਸੇ ਸ਼ੀਸ਼ੇ ਦੀ ਲੋੜ ਨਹੀਂ ਹੈ।

71

ਜਿੰਦਗੀ ਦੇ ਰੰਗ ਸੱਜਣਾ
ਅੱਜ ਹੋਰ ਤੇ ਕੱਲ ਨੂੰ ਹੋਰ

72

ਜਦੋਂ ਲੋਕ ਸੁਖੀ ਹੁੰਦੇ ਅਾ.. ਰੱਬ ਯਾਦ ਨੀਂ ਰਹਿੰਦਾ…
ਬੰਦਾ ਤਾਂ ਗੱਲ ੲੀ ਦੂਰ ਦੀ ਅਾ .

73

ਅੱਜ ਕੱਲ ਉਹੀ ਬੰਦਾ ਤੁਹਾਡੇ ਨਾਲ ਖੁੱਬ ਕੇ ਗੱਲ ਕਰਦਾ,
ਇੱਕ ਉਹ ਜਿਸਨੂੰ ਕੋਈ ਗਮ ਹਵੋ,
ਤੇ ਦੂਜਾ ਉਹ ਜਿਸਨੂੰ ਤੁਹਾਡੇ ਨਾਲ ਕੋਈ ਕੰਮ ਹੋਵੇ…..

74

ਜਿੰਨੀ ਵੱਧਦੀ ਜਾਂਦੀ ਹੈ,ਓਨੀ ਹੀ ਘੱਟਦੀ ਜਾਂਦੀ ਹੈ..
ਜ਼ਿੰਦਗੀ’ ਆਪਣੇ ਆਪ ਹੀ ਬਸ ਕੱਟ ਦੀ ਜਾਂਦੀ ਹੈ.

75

ਕੀ ਜੋਗੀਆਂ ਦਾ ਪਤਾ ਡੇਰੇ ਕਿੱਥੇ ਹੋਣਗੇ
ਰਾਤ ਕਿੱਥੇ ਪੈਣੀ ਤੇ ਸਵੇਰੇ ਕਿੱਥੇ ਹੋਣਗੇ

76

ਜ਼ਿੰਦਗੀ ਇੱਕ ਸਫਰ ਹੈ ਸੁਹਾਨਾ
ਯਹਾ ਕਲ ਕਯਾ ਹੋ ਕਿਸਨੇ ਜਾਨਾਂ

77

ਸਵੇਰ ਦੀਆਂ ਖਾਹਿਸ਼ਾਂ ਸ਼ਾਮਾਂ ਤੱਕ ਟਾਲਦੇ ਗਏ,..
ਬੱਸ ਏਦਾਂ ਹੀ ਖਿੱਲਰਦੀ ਹੋਈ ਜਿੰਦਗੀ ਸੰਭਾਲਦੇ ਗਏ

78

ਵਹਿਮ? ਵਿੱਚ ਹੀ ਰਹਿਣਾ? ਚੰਗਾ ਸੀ ?
ਲੋਕਾਂ? ਦਾ ਅਸਲੀ ਰੰਗ? ਦੇਖਿਆ? ਨਹੀਂ ਜਾਂਦਾ ?

79

ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ ..
ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ …

80

ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ,
ਵਕਤ ਨੇ ਕਈ ਹਾਲਾਤ ਬਦਲ ਦਿੱਤੇ,
ਮੈਂ ਤਾਂ ਅੱਜ ਵੀ ਉਹੀ ਹਾਂ ਜੋ ਕੱਲ ਸੀ,
ਪਰ ਮੇਰੇ ਲਈ ਮੇਰੇ ਆਪਣਿਆਂ ਨੇ ਖਿਆਲਾਤ ਬਦਲ ਦਿੱਤੇ .

81

ਨਜਦੀਕੀਆ ਰੱਖ ਸੱਜਣਾਂ, ਜਿੰਦਗੀ ਦਾ ਕੀ ਭਰੋਸਾ…
ਫਿਰ ਕਹਿਣਾ ਚਲੇ ਵੀ ਗਏ “ਤੇ ਦੱਸਿਆ ਵੀ ਨਹੀਂ

82

ਜਿੰਦਗੀ ਵਿਚੋਂ ਗ਼ਮ ਨੀ ਮੁੱਕਣੇ
ਬੰਦਾ ਮੁੱਕ ਜੂ ਕੰਮ ਨੀ ਮੁੱਕਣੇ..

83

ਕਦੇ ਰੂਹਾਂ ਉੱਤੇ ਸੱਟ ਨਈਓਂ ਮਾਰੀ ਦੀ ਕੇ ਇਹੋ ਬਖਸ਼ਾਈ ਜਾਣੀ ਨਈ,
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਈ ..

84

ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ..

85

ਜਿੱਤ ਪੱਕੀ ਹੋਵੇ ਤਾਂ ਹਰ ਕੋਈ ਵੀ ਖੇਡਦਾ ਹੈ ,
ਬਹਾਦਰ ਉਹ ਹੁੰਦੇ ਜੋ ਹਾਰ ਦੇਖ ਕੇ ਵੀ ਮੈਦਾਨ ਨਹੀਂ ਛੱਡਦੇ

86

ਜ਼ਿੰਦਗੀ ਦਾ ਅਸੂਲ ਏ, ਇਹ ਕਦੇ ਝੁੱਕਦੀ ਨਹੀ
ਸਾਹ ਰੁੱਕ ਜਾਂਦੇ, ਜ਼ਿੰਦਗੀ ਕਦੀ ਰੁੱਕਦੀ ਨਹੀ

87

ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ ,
ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ ,
ਜਦੋ ਆਜਮਾਇਆ ਤਾਂ ਪਤਾ ਲੱਗਿਆਂ ,
ਦੁਨੀਆ ਤਾਂ ਮਤਲਬ ਨਾਲ ਚਲਦੀ..

88

ਕੁੱਝ ਲੈ ਰਹੀ ਤੇ ਕੁੱਝ ਘੱਲ ਰਹੀ ਹੈ…
ਬਸ ਇੰਝ ਹੀ ਜਿੰਦਗੀ ਚੱਲ ਰਹੀ ਹੈ…

89

ਟੇਡੇ ਮੇਡੇ ਰਾਹਾਂ ਨੇਂ ਮੰਜ਼ਿਲ ਵੀ ਮਿਲਾ ਹੀ ਦੇਣੀ ਆਂ…
ਏਨਾਂ ਧੱਕੇਆਂ ਧੌੜਿਆਂ ਨੇਂ ਜ਼ਿੰਦਗੀ ਵੀ ਸਮਝਾ ਹੀ ਦੇਣੀ ਆਂ…
ਜਿੱਥੇ ਖੁਸ਼ੀਆਂ ਗੋਡੇ ਟੇਕ ਗਈਆਂ…
ਉੱਥੇ ਗਮਾਂ ਵੀ ਫਤਿਹ ਬੁਲਾ ਹੀ ਦੇਣੀ ਆਂ…

90

ਕੀ ਖੱਟਿਆ ਗਰੀਬੀਏ ਆਕੇ,
ਤੂੰ ਹਾਸੇ ਸਾਡੇ ਖੋਹ ਨਾ ਸਕੀ,

91

ਕਈ ਵਾਰ ਮਾੜਾ ਸਮਾਂ ਵੀ ਚੰਗਾ ਹੁੰਦਾ ਹੈ ਕਿਓਂਕਿ ਤੁਹਾਨੂੰ ਲੋਕਾਂ ਦਾ ਅਸਲੀ ਰੰਗ ਪਤਾ ਚਲਦਾ ਹੈ…

92

ਇੱਕ ਛੋਟੀ ਜਿਹੀ ਜਿੰਦਗੀ ਤੋਂ ਇੱਕ ਵੱਡਾ ਸਬਕ ਮਿਲਿਆ
ਕਿ ਰਿਸ਼ਤਾ ਸਭ ਨਾਲ ਰੱਖੋ ਪਰ ਉਮੀਦ ਕਿਸੇ ਤੋਂ ਨਾ ਰੱਖੋ

93

ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ

94

ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹੈ..

95

ਖਾਮੋਸ਼ੀ ਦਾ ਵੀ ਆਪਣਾ ਰੁਤਬਾ ਹੁੰਦਾ ਹੈ ,
ਬਸ ਸਮਝਣ ਵਾਲੇ ਹੀ ਘੱਟ ਹੁੰਦੇ ਨੇ।

96

ਜੇ ਮਨ ਚਾਹਿਆ ਬੋਲਣ ਦੀ ਆਦਤ ਹੈ
ਤਾਂ ਅਣ-ਚਾਹਿਆ ਸੁਣਨ ਦੀ ਤਾਕਤ ਵੀ ਰੱਖੋ,,

97

ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀ ਜੇ ਉਸ ਵਿੱਚ ਚਿਹਰੇ ਦੀ ਜਗ੍ਹਾ..!
ਉਹ ਆਪਣੇ ਕੀਤੇ ਕਰਮ ਦੇਖਦੇ..

98

ਸਾਰਾ ਜੀਵਨ ਲੁਕਣ – ਮੀਟੀ ਦੀ ਖੇਡ ਖੇਡਣ ਵਾਂਗ ਹੈ, ਜਿਸ ਵਿੱਚ ਤੁਹਾਨੂੰ ਖੁਦ ਵਿਚ ਖੋ ਕੇ ਹੀ ਆਪਣਾ ਅਸਲ ਸਵੈ ਲੱਭਣਾ ਚਾਹੀਦਾ ਹੈ।

99

ਮਿਹਨਤ ਦਾ ਮੁੱਲ ਤੂੰ ਆਪਣੇ ਹੱਥੀ ਤੋਲ੍ਹਦੇ
ਕਿਸਾਨਾ ਦੀ ਕਮਾਈ ਤੇ ਹੱਥ ਰਹਿਮਤਾ ਦਾ ਖੋਲ੍ਹਦੇ ।

100

ਪੈਸਾ ਸਭ ਇੱਥੇ ਰਹਿ ਜਾਣਾ, ਜੇ ਕਰਨਾ ਤਾਂ ਆਪਣੇ ਗੁਨਾਹਾਂ ਦਾ ਫ਼ਿਕਰ ਕਰੀਂ।..

101

ਹੌਲੀ ਹੌਲੀ ਹਿਸਾਬ ਆਉਂਦਾ, ਕਿੱਥੌ- ਕਿਵੇਂ ਜਵਾਬ ਆਉਂਦਾ।
ਯਾਰ ਵੀ ਉਦੌ ਪਰਖੇ ਜਾਂਦੇ, ਜਦੌਂ ਸਮਾਂ ਖਰਾਬ ਆਉੰਦਾ।

102

ਜ਼ਿੰਦਗੀ ਕਦੇ ਆਪਣੇ ਹੱਥ ਨਹੀ ਸੀ, ਇਹ ਸਮੇਂ ਦੇ ਹੱਥ ਸੀ।

103

ਸ਼ਾਜਿਸਾਂ ਦੇ ਦੌਰ ਚ ਯਾਰੀ ਤੇ ਪਿਆਰ ਦੋਵਾਂ ਤੇ ਯਕੀਨ ਉੱਠ ਰਹੇ ਨੇ….

104

ਕੋਈ ਕਹਿੰਦਾ ਦੁਨੀਆਂ ਪਿਆਰ ਨਾਲ ਚਲਦੀ
ਕੋਈ ਕਹਿੰਦਾ ਦੁਨੀਆਂ ਦੋਸਤੀ ਨਾਲ ਚਲਦੀ
ਜਦੋਂ ਅਜ਼ਮਾਇਆ ਤਾਂ ਪਤਾ ਲੱਗਾ ਕਿ ਦੁਨੀਆਂ ਤਾਂ ਮਤਲਬ ਨਾਲ ਚਲਦੀ

105

ਰੁੱਖ ਅਵਾਜ਼ ਨਹੀਂ ਮਾਰਦੇ ਪਾਣੀ ਨੂੰ,,
ਉਡੀਕ ਕਰਦੇ ਹਨ ਚੁੱਪਚਾਪ।

106

ਡੋਰਾਂ ਦੇਖ ਪਤੰਗ ਪਛਾਨਣੇ ਆ ਗਏ ਨੇ
ਲੋਕਾਂ ਦੇ ਵੀ ਡੰਗ ਪਛਾਨਣੇ ਆ ਗਏ ਨੇ
ਹਾਦਸਿਆਂ ਨਾ’ ਇੰਨਾ ਗੂੜਾ ਰਿਸ਼ਤਾ ਏ
ਰੰਗਾਂ ਪਿਛਲੇ ਰੰਗ ਪਛਾਨਣੇ ਆ ਗਏ ਨੇ

107

ਮਿਹਨਤ ਆਲੇ ਪਾਸਿਓ ਨੀ ਪਿਛੇ ਰਹਿੰਦੇ ਕਿਸਮਤ ਆਲਿਓ ਭਾਂਵੇ ਰਹਿ ਜਾਈਏ

108

ਬਹੁ ਚਿੱਤਾ ‘ਤੇ ਬਹੁ ਮਿੱਤਾ ਕਦੇ ਕਾਮਯਾਬ ਨੀ ਹੁੰਦੇ ।

109

ਗੁੱਸਾ ਰਿਸ਼ਤੇ ਨੂੰ ਖਾ ਜਾਂਦਾ
ਸੱਕ ਵਿਸ਼ਵਾਸ ਨੂੰ
ਦੂਰੀ ਯਾਰ ਨੂੰ
ਮਜਬੂਰੀ ਪਿਆਰ ਨੂੰ ❤
ਧੋਖਾ ਖੁਸ਼ੀਆ ਨੂੰ
ਤੇ ਮੌਤ ਜਿੰਦਗੀ ਨੂੰ

110

ਪਤਾ ਨੀ ਕਿੰਨੀਆਂ ਅਣਕਹੀਆਂ ਗੱਲਾ ਦਿੱਲ ਵਿੱਚ ਦਬਾ ਨਾਲ ਲੈ ਜਾਦੇ ਨੇ ਜਾਣ ਵਾਲੇ ਲੋਕ
ਝੂਠ ਕਹਿੰਦੇ ਨੇ ਲੋਕ ਕੀ ਖਾਲੀ ਹੱਥ ਆਏ ਸੀ ਖਾਲੀ ਹੱਥ ਜਾਣਾ

111

ਜੇ ਜਿੰਦਗੀ ਤੇ ਮੌਤ ਵਿਚੋਂ ਇਕ ਚੁਣਨਾ ਪਵੇ ਤਾਂ ਮੇਰੇ ਦੋਸਤ ਕਦੇ ਜੀਣਾ ਨਾ ਭੁਲੀਂ।

112

ਚੁੱਪ ਅਤੇ ਸਬਰ ਬਹੁਤ ਵੱਡੀ ਚੀਜ਼ ਆ…ਇਹ ਠੋਕਰਾਂ ਮਾਰਨ ਵਾਲੇ ਜ਼ਮਾਨੇ ਤੋਂ ਸਲਾਮਾਂ ਕਰਵਾ ਦਿੰਦੀ ਹੈ..

113

ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀਂ ਜ਼ਰੂਰਤਾਂ ਦੇ ਰਹਿ ਗਏ ਨੇ

114

ਕੀ ਫ਼ਰਕ ਏ ਪੈਂਦਾ
ਮਹਿੰਗੀਆ ਕੋਠੀਆ ਕਾਰਾ ਦਾ
ਦਿਲ ਤੋਂ ਜਿਹੜੇ ਰਿਸ਼ਤੇ ਜੁੜਦੇ
ਉਹਨਾ ਦੀ ਗੱਲ ਹੋਰੇ ਹੁੰਦੀ ਏ ।।

115

#ਬਹੁਤੀ ਦੇਰ ਨਹੀ ਲੱਗਦੀ
ਅੱਜਕੱਲ #ਰਿਸ਼ਤੇ ਤੋੜਨ ਨੂੰ
ਪਰ #ਟੁੱਟੇ ਹੋਏ ਰਿਸ਼ਤਿਅਾਂ ਨੂੰ #ਜੋੜਦੇ
ਜੋੜਦੇ
ਸਾਰੀ #ਜ਼ਿੰਦਗੀ ਨਿਕਲ ਜਾਂਦੀ ਹੈ

116

ਕੁਝ ਇਸ ਤਰ੍ਹਾ ਸਾਡੇ ਰਿਸ਼ਤੇ ਨੇ ਸਾਹ ਲਿਆਂ
ਨਾ ਉਹਨੇ ਪਲਟ ਕੇ ਦੇਖਿਆਂ ਨਾ ਮੈ ਅਵਾਜ ਮਾਰੀ

117

ਰਿਸ਼ਤੇ ਅਜਿਹੇ ਬਣਾਉ ਜਿੰਨਾ ਵਿੱਚ
ਸ਼ਬਦ ਘੱਟ ਤੇ ਸਮਝ ਜਿਆਦਾ ਹੋਵੇ

118

ToP ਦੀਆਂ ਕੁੜੀਆਂ ਦੇ ਆਉਣ ❤ ਰਿਸ਼ਤੇ,
ਨੀ ਮੁੰਡਾ ਨਾਲ ਲੱਗਦੀ ਜ਼ਮੀਨ ਵਰਗਾ

119

ਹੁਣ ਰਿਸ਼ਤੇ ਬੇਵਜਹ ਨਹੀਂ ਜੁੜਦੇ,
ਬਲਕਿ ਮਤਲਬ ਲਈ ਜੁੜਦੇ ਨੇ

120

ਥੋੜ੍ਹਾ ਭਰੋਸਾ ਵਕਤ ਤੇ ਵੀ ਰੱਖੋ
ਇਹ ਚੰਗੇ ਤੋ ਚੰਗੇ ਧੋਖੇਬਾਜ਼ ਨੂੰ ਬੇਨਕਾਬ ਕਰ ਦਿੰਦਾ ਹੈ

121

ਬੰਦਾ ਖੁਦ ਨੀ ਬਦਲਦਾ
ਬੰਦੇ ਨੂੰ ਹਾਲਾਤ ਬਦਲਦੇ ਨੇ,
ਬੰਦੇ ਦਾ ਸੁਭਾਅ ਫਿਰ ਬਦਲਦਾ
ਜਦੋ ਰਿਸ਼ਤੇ ਖ਼ਾਸ ਬਦਲਦੇ ਨੇ …!

122

ਰਿਸ਼ਤੇ ਬਰਾਬਰ ਦੇ ਬਣਕੇ ਹੀ ਨਿੱਭਦੇ ਹੁੰਦੇ ਆ ਸੱਜਣਾਂ
ਨਾ ਬਹੁਤੇ ਉੱਚੇ ਬਣ ਕੇ ਨਾ ਦੂਜਿਆਂ ਨੂੰ ਨੀਵਾਂ ਦਿਖਾਕੇ”

123

ਮੋਹ ਘਟਾ ਲੈਣਾ ਹਾਂ ਉਥੋਂ
ਜਿੱਥੇ ਇਕ ਵਾਰ ਰਿਸ਼ਤੇ ‘ਚ ਫਿਕ ਪਾ ਜਾਵੇ|

124

ਸੱਚੇ ਰਿਸ਼ਤੇ ਕੁੱਝ ਨਹੀਂ ਮੰਗਦੇ ..
ਟਾਈਮ ਤੇ ਇੱਜ਼ਤ ਤੋ ਬਿਨਾ !..

125

ਜੋ ਝੁਕਦੇ ਨੇ ਜ਼ਿੰਦਗੀ ਵਿੱਚ.. ❤️
ੳੇੁਹ ਬੁਝਦਿਲ ਨਹੀਂ ਹੁੰਦੇ! ❤️
ਇਹ ਵੀ ਇੱਕ ਹੁਨਰ ਹੁੰਦਾ ਹੈ ਰਿਸ਼ਤਿਆਂ ਨੂੰ ਨਿਭਾਉਣ ਦਾ…, ❤️
ਰਿਸ਼ਤੇ ਪਿਆਰ ਤੇ ਵਿਸ਼ਵਾਸ ਨਾਲ ਨਿਭਦੇ ਹਨ ❤️

126

ਝੂਠ ਦੀ ਦੁਨੀਆ ਚ ਸੱਚ ਦੀ ਤਲਾਸ਼ ਏ
ਬਦਲੇਗਾ ਸਮਾਂ ਸਾਨੂੰ ਪੱਕਾ ਵਿਸ਼ਵਾਸ ਏ ।।

127

ਸੱਪ ਬੇਰੁਜ਼ਗਾਰ ਹੋ ਗਏ ਨੇ
ਹੁੱਣ ਤਾਂ ਇਨਸਾਨ ਕੱਟਣ ਲੱਗੇ ਨੇ
ਕੁੱਤੇ ਵੀ ਕੀ ਕਰਨ ਜਨਾਬ,
ਤਲਵੇ ਤਾਂ ਇਨਸਾਨ ਚੱਟਣ ਲੱਗੇ ਨੇ~

128

ਚੰਗੀ ਸੋਚ ਵਾਲੇ ਤੇ ਚੰਗੇ ਕਿਰਦਾਰ ਵਾਲੇ ਲੋਕ ਹਮੇਸ਼ਾ ਯਾਦ ਰਹਿੰਦੇ ਨੇ
ਦਿੱਲ ਵਿੱਚ ਵੀ ਤੇ ਦੁਆਵਾ ਵਿੱਚ ਵੀ

129

ਸਜਿਦ ਢਾਹ ਦੇ, ਮੰਦਿਰ ਟਾਹਦੇ, ਢਾਹਦੇ ਜੋ ਕੁਝ ਢਹਿੰਦਾ।
ਪਰ ਕਿਸੇ ਦਾ ਦਿਲ ਨਾ ਢਾਹਿਂ, ਰਬ ਦਿਲਾਂ ਵਿਚ ਰਹਿੰਦਾ

130

ਲੋਕ ਮੂੰਹ ਤੋਂ ਮਿੱਠੇ ,
ਦਿਲਾਂ ‘ਚ ਖੋਟ

131

ਦਿਲਾਂ ਵਿਚ ਬੇਇਮਾਨੀ , ਮੂੰਹਾਂ ਉੱਤੇ ਰੱਬ ਰੱਬ

132

ਜ਼ਿੰਦਗੀ ਜਦੋਂ ਔਖੇ ਸਮੇਂ ਨਾਚ ਨਚਾਉੰਦੀ ਹੈ, ਤਾਂ ਢੋਲ ਵਜਾਉਣ ਵਾਲੇ ਸਾਡੀ ਜਾਣ ਪਹਿਚਾਣ ਦੇ ਹੀ ਹੁੰਦੇ ਨੇ…..

133

ਦੁਆਪਣਿਆਂ ਨੇ ਹੀ ਸਿਖਾਇਆ ਏ ,,
ਕੇ ਕੋਈ ਆਪਣਾ ਨੀ ਏਥੇ

134

ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜਿੰਦਗੀ,
ਇੱਕ ਆਸ ਤੇ ਦੂਜਾ ਕਾਸ਼।

135

ਰੱਬ ਨਾ ਬਦਲ ਸਕਿਆ ਆਦਮੀ ਨੂੰ ਯਾਰੋ ।
ਅਤੇ ਆਦਮੀ ਨੇ ਸੈਂਕੜੇ ਰੱਬ ਬਦਲ ਦਿੱਤੇ।

136

ਅਪਣੇ ਦਿਲ ਵਿਚ ੲਕ ਹਰਿਅ ਭਰਿਅ ਦਰਖੱਤ ਲਗਾ ਕੇ ਰੱਖੋ, ਕੀ ਪਤਾ ਕਿਸੇ ਦਿਨ ਕੋੲ ਗੁਣਗੁਣਾਂੳਦਾ ਪੰਛੀ ਅ ਜਾਵੇ

137

Leave a Reply

Your email address will not be published.