Send rakhis to siblings if you are far from them. You can add a card or a quote along with the rakhi. A few words can express how much you value the relationship. So you don’t need to search for something funny or cheezy, we compiled a list with 50 Rakhi quotes.

ਰੱਬਾ ਹੱਸਦੇ ਵਸਦੇ ਰੱਖੀਂ ਵੀਰਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ.

ਜੱਗ ਭਾਵੇਂ ਲੱਖ ਵੱਸਦਾ

ਬਿਨਾ ਭੈਣਾਂ ਦੇ ਜਹਾਨ ਸੁੰਨਾ ਜਾਪੇ

ਹਰ ਭੈਣ ਨੂੰ ਇੰਤਜ਼ਾਰ ਹੈ

ਕੀ ਭਾਈ ਦਾ ਤੋਹਫ਼ਾ ਤਿਆਰ ਹੈ??

ਕੁੱਝ ਹੀ ਦਿਨਾਂ ਵਿੱਚ ਆਉਣਾ ਵਾਲਾ

ਰੱਖੜੀ ਦਾ ਤਿਉਹਾਰ ਹੈ

ਭਾਈ ਭੈਣ ਦੇ ਅਨਮੋਲ ਰਿਸ਼ਤਿਆਂ ਦਾ ਇਹ ਤਿਉਹਾਰ ਹੈ

ਰੱਖੜੀ ਦਾ ਤਿਉਹਾਰ ਦਿਲ ਤੋਂ ਮੁਬਾਰਕ ਹੋਵੇ

ਰੱਖੜੀ ਦਾ ਤਿਉਹਾਰ ਹੈ

ਚਾਰੇ ਪਾਸੇ ਖੁਸ਼ੀਆਂ ਦੀ ਲੈਅ ਹੈ

ਬੰਨਿਆ ਇਕ ਧਾਗੇ ਵਿੱਚ

ਇਹ ਭਾਈ ਭੈਣ ਦਾ ਪਿਆਰ ਹੈ

HAPPY RAKSHA BANDHAN

ਬਣਿਆ ਰਹੇ ਪਿਆਰ ਸਦਾ

ਰਿਸ਼ਤਿਆਂ ਦਾ ਅਹਿਸਾਸ ਸਦਾ

ਕਦੇ ਨਾ ਆਏ ਇਸ ਵਿੱਚ ਦੂਰੀ

ਰੱਖੜੀ ਲਿਆਵੇ ਖੁਸ਼ੀਆਂ ਪੂਰੀ

ਖੂਬਸੂਰਤ ਤੇਰਾ ਤੇ ਮੇਰਾ ਰਿਸ਼ਤਾ

ਜਿਸ ਦੇ ਉੱਤੇ ਖੁਸ਼ੀਆਂ ਦਾ ਪਹਿਰਾ ਹੈ

ਨਜ਼ਰ ਨਾ ਲੱਗੇ ਕਦੇ ਇਸ ਰਿਸ਼ਤੇ ਨੂੰ

ਕਿਉਂਕਿ ਦੁਨੀਆਂ ਵਿੱਚ ਸੱਭ ਤੋਂ ਵੱਧ ਪਿਆਰਾ ਮੇਰਾ ਭਾਈ ਆ

HAPPY RAKSHA BANDHAN

Also read:- Top 40 Punjabi Interesting facts

ਨੇੜੇ ਜਾਂ ਦੂਰ

ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ

ਰੱਖੜੀ ਮੁਬਾਰਕ ਮੇਰੀ ਪਿਆਰੀ ਭੈਣ

ਨਾਲ ਹੀ ਖੇਡੇ ਆ ਤੇ ਨਾਲ ਹੀ ਵੱਡੇ ਹੋਏ ਆ

ਬਹੁਤ ਪਿਆਰ ਦਿੱਤਾ ਇਕ ਦੂੱਜੇ ਨੂੰ ਬਚਪਨ ਵਿੱਚ

ਪਿਆਰ ਭਾਈ ਭੈਣ ਦਾ ਵਧਾਉਣ ਲਈ ਆਇਆ

ਰੱਖੜੀ ਦਾ ਤਿਉਹਾਰ

ਜੁੱਗ ਜੁੱਗ ਜੀ ਵੀਰਾਂ

ਮੇਰੀ ਉਮਰ ਵੀ ਤੈਨੂੰ ਲੱਗ ਜਾਵੇ

ਰੱਖੜੀ ਆਈ ਭੈਣ ਬੰਨੇ ਪਿਆਰ ਵੀਰ ਕਲਾਈ

ਵੀਰਾ ਤੇਰੇ ਲਈ ਰੱਖੜੀ ਭੇਜ ਰਹੀ ਹਾਂ

ਭੈਣ ਬੰਨ੍ਹਦੀ ਇਕ ਪਿਆਰਾ ਧਾਗਾ

ਵੀਰੇ ਦੇ ਗੁੱਟ ਤੇ

ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ

ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ

ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ

ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ

ਇਹ ਜਨਮਾਂ ਦੇ ਬੰਧਨ ਨੇ, ਜੋ ਸਦਾ ਪਿਆਰੇ

ਪਿਆਰ ਵਿਚ ਭੈਣਾਂ ਜਾਵਣ ਵੀਰਾ ਤੋਂ ਵਾਰੇ ਵਾਰੇ

ਰੱਖੜੀ ਦੀਆਂ ਲੱਖ ਲੱਖ ਵਧਾਈਆ

ਜਾਨ ਵਾਰ ਦਿਓ ਵੀਰ ਤੇਰਾ

ਤੇਰੇ ਉੱਤੋਂ ਹਰ ਸਾਲ

ਜੇ ਰੱਖੜੀ ਬੰਨਣ ਆਏਗੀ ਭੈਣੇ

ਰੱਖੜੀ ਦਾ ਤਿਉਹਾਰ ਏ ਸੋਹਣਾ

ਬੰਨ੍ਹ ਕੇ ਰੱਖੜੀ ਵੀਰ ਦੇ ਗੁੱਟ ਤੇ

ਦਿਲ ਨੂੰ ਦਿਲ ਨਾਲ ਪਰੋਣਾ ਹੈ

ਕਿ ਹੋਇਆ ਵੀਰੇ ਤੂੰ ਸਾਡੇ ਤੋਂ ਦੂਰ ਹੈ

ਪਰ ਮੈਂ ਆਪਣਾ ਪਿਆਰ ਤੈਨੂੰ ਭੇਜ ਰਹੀ ਹਾਂ

ਵੀਰੇ ਤੇਰਾ ਚੇਤਾ ਜਾ ਸਤਾਈ ਜਾਂਦਾ ਏ

ਅੱਖਾਂ ਵਿੱਚੋਂ ਹੰਝੂ ਕਿਰਦੇ

ਦਿਨ ਰੱਖਦੀ ਦਾ ਨੇੜੇ ਈ ਜਾਂਦਾ ਏ

ਮੇਰੇ ਲਈ ਤਾਂ ਹੀਰਿਆਂ ਦੀ ਖਾਨ ਆ

ਮੇਰਾ ਵੀਰ ਜਿੰਨਾ ਮਰਜ਼ੀ ਲੜਦਾ ਰਵੇ

ਪਰ ਮੇਰੀ ਜਾਨ ਆ

ਨੇੜੇ ਜਾਂ ਦੂਰ

ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ.

ਹੈਪੀ ਰਕਸ਼ਾ ਬੰਧਨ

ਜੁਗ ਜੁਗ ਜੀਵੇ ਮੇਰਾ ਵੀਰਾ …

ਮਾਂ ਨਾਲ ਘਰ ਸੋਹਣਾ ਲੱਗਦਾ

ਪਿਓ ਨਾਲ ਸਰਦਾਰੀ ਹੁੰਦੀ ਏ..

ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ

ਭਰਾਵਾਂ ਨੂੰ ਜਾਣੀ ਪਿਆਰੀ ਹੁੰਦੀ ਏ.

ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ,

ਰੱਖੜੀ ਦੀਆਂ ਮੁਬਾਰਕਾਂ ਮੇਰੀ ਪਿਆਰੀ ਭੈਣ

ਮੇਰਾ ਭਰਾ ਮੇਰੀ ਜਾਨ ਹੈ..

ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ..

ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ..

ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ..

ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ…

ਆਇਆ ਰੱਖੜੀ ਦਾ ਤਿਓਹਾਰ, ਛਾਈ ਖੁਸ਼ੀਆਂ ਦੀ ਬਹਾਰ

ਇੱਕ ਰੇਸ਼ਮ ਦੀ ਡੋਰੀ ਨਾਲ ਬੰਨਿਆ, ਭੈਣ ਨੇ ਭਾਈ ਦੇ ਗੁੱਟ ਤੇ ਪਿਆਰ

ਹੈਪੀ ਰੱਖੜੀ…!!

ਰੱਬ ਹੱਸਦੇ ਰੱਖੀ ਸਾਡੇ ਵੀਰਿਆਂ ਨੂੰ,

ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ.

ਰਿਸ਼ਤਿਆਂ ਦੇ ਮਿਠੇਪਣ ਦਾ ਅਹਿਸਾਸ ਹੈ ਰੱਖੜੀ,

ਭਰਾ ਭੈਣ ਦਾ ਵਿਸ਼ਵਾਸ ਹੈ ਰੱਖੜੀ,

ਭਰਾ ਦੀ ਲੰਬੀ ਉਮਰ ਦੀ ਦੁਆ ਹੈ ਰੱਖੜੀ,

ਕੱਚੇ ਧਾਗਿਆਂ ਦੀ ਪੱਕੀ ਡੋਰ ਹੈ ਰੱਖੜੀ

ਭਾਵੇਂ ਕਿ ਭਰਾ ਅਤੇ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ

ਪਰ ਉਹ ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ.

ਰੱਬ ਖੁਸ਼ ਰਾਖੀ ਸਦਾ ਮੇਰੇ ਵੀਰੇ ਨੂੰ.

ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ,

ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ..

ਰੱਖੜੀ ਆਈ, ਰੱਖੜੀ ਆਈ,

ਇਕ ਭੈਣ ਬੰਨੇ ਪਿਆਰ ਸੋਹਣੇ ਵੀਰ ਦੀ ਕਲਾਈ..

ਜਦੋਂ ਸੁੰਨੇ ਗੁੱਟ ਉੱਤੇ ਰੱਖੜੀ ਮੈਂ ਆਪ ਬੰਨੀ,

ਭੈਣੇ ਵਿਚ ਪ੍ਰਦੇਸਾਂ ਤੇਰਾ ਵੀਰ ਰੋ ਪਿਆ..

ਤੰਦਾਂ ਸਾਰੀਆਂ ਮੈਂ ਆਪ ਹੱਥੀਂ ਗੁੰਦੀਆਂ,

ਤੂੰ ਮੱਥੇ ਉੱਤੇ ਲਾ ਲੀ ਵੀਰਿਆ,

ਪਾ ਕੇ ਰੱਖੜੀ ਚਿੱਠੀ ‘ਚ ਭੈਣ ਭੇਜਦੀ,

ਤੂੰ ਗੁੱਟ ਤੇ ਸਜਾ ਲਈ ਵੀਰਿਆ,

Also read:-Gurbani Quotes For Whatsapp, Facebook, Instagram In Punjabi Languge

ਮੇਰੀ ਪਿਆਰੀ ਭੈਣ

ਅੱਜ ਰੱਖੜੀ ਦਾ ਤਿਓਹਾਰ ਹੈ ਭਾਵੇਂ ਅਸੀਂ ਇਕ ਦੂਜੇ ਤੋਂ ਦੂਰ ਹਾਂ

ਪਰ ਮੈਂ ਤੈਨੂੰ ਇਹ ਅਹਿਸਾਸ ਦਵਾਉਣਾ ਚਾਹੁੰਦਾ ਹਾਂ ਕਿ ਤੇਰਾ ਭਰਾ ਹਮੇਸ਼ਾ ਤੇਰੇ ਨਾਲ ਹੈ.

ਪਾ ਕੇ ਰੱਖੜੀ ਚਿੱਠੀ ‘ਚ ਭੈਣ ਭੇਜਦੀ

ਤੂੰ ਗੁੱਟ ਤੇ ਸਜਾ ਲਈ ਵੀਰਿਆ.

ਭੈਣ ਚਾਹੇ ਕਿੰਨੀ ਵੀ ਦੂਰ ਕਿਓਂ ਨਾ ਹੋਵੇ,

ਆਪਣੇ ਭਰਾ ਨੂੰ ਰੱਖੜੀ ਭੇਜਣਾ ਕਦੇ ਨਹੀਂ ਭੁੱਲਦੀ..

ਰੱਖੜੀ ਦਾ ਤਿਓਹਾਰ ਹੈ ਸੋਹਣਾ,

ਬੰਨ ਕੇ ਰੱਖੜੀ ਵੀਰੇ ਦੇ ਗੁੱਟ ਤੇ,

ਦਿਲ ਨੂੰ ਦਿਲ ਦੇ ਨਾਲ ਪਰੋਣਾ..

ਆਪ ਸਭ ਨੂੰ ਰੱਖੜੀ ਦੇ ਸ਼ੁਭ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

ਇਹ ਜਨਮਾਂ ਦੇ ਬੰਧਨ ਨੇ ਜੋ ਸਦਾ ਪਿਆਰੇ

ਪਿਆਰ ਵਿਚ ਭੈਣਾਂ ਜਾਵਣ ਵੀਰਾਂ ਤੋਂ ਵਾਰੇ ਵਾਰੇ

ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ,

ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.

ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ.

ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ,

ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ

ਹੈਪੀ ਰੱਖੜੀ

ਪਿਆਰੇ ਵੀਰ ਜੀ,

ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ,

ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ

ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ..

ਹੈਪੀ ਰੱਖੜੀ

ਦਿਨ ਅੱਜ ਰੱਖੜੀ ਦਾ ਆਇਆ ਭੈਣਾਂ ਬਿਨ ਗੁੱਟ ਸੁੰਨਾ ਜਾਪਦਾ ਬੈਠਾ ਕੇ ਮੈਨੂੰ ਆਪਣੇ ਕੋਲ ਬੰਨਦੀ ਮੇਰੇ ਵੀ ਰੱਖੜੀ ਅੱਜ ਜੇ ਹੁੰਦੀ ਭੈਣ ਮੇਰੀ ਵੀ ਅੱਜ ਮੇਰੇ ਕੋਲ

ਇਸ ਵਾਰ ਰੱਖੜੀ ਵਾਲੇ ਦਿਨ ਹਰ ਭੈਣ ਆਪਣੇ ਭਰਾ ਤੋਂ ਇਹ ਵਚਨ ਲਵੇ ਕੇ ਉਹ ਹਮੇਸ਼ਾ ਨਸ਼ਿਆਂ ਤੋਂ ਦੂਰ ਰਹੇਗਾ..

ਰੱਬਾ ਮੇਰੇ ਵੀਰ ਨੂੰ ਹਮੇਸ਼ਾ ਖੁਸ਼ ਰੱਖੀਂ …

ਭੈਣ ਭਰਾ ਦੇ ਰਿਸ਼ਤੇ ਦਾ ਮਤਲਬ ਹਰ ਚੰਗੇ ਮਾੜੇ time ਵਿੱਚ ਇਕ ਦੂਜੇ ਦਾ ਸਾਥ ਦੇਣਾ ਹੁੰਦਾ ਹੈ

ਭੈਣ ਤੇ ਭਰਾ ਦੇ ਪਿਆਰ ਚ ਬਸ ਐਨਾ ਅੰਤਰ ਹੈ,

ਰੁਵਾ ਕੇ ਜਹਿੜਾ ਮਨਾ ਲਵੇ ਉਹ ਭਰਾ ਹੈ…

➪➪ ਰੁਵਾ ਕੇ ਖੁਦ ਰੋ ਪਵੇ ਉਹ ਭੈਣ ਹੈ..

ਜੇ ਤੁਸੀਂ ਇਸ ਸਾਲ ਆਪਣੇ ਭਰਾ ਨੂੰ ਵਿਲੱਖਣ ਰੱਖੜੀ ਭੇਜਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਇਸ ਨੂੰ ਵਧੇਰੇ ਨਿੱਜੀ ਬਣਾਉਣ ਲਈ ਇਸ ਦੇ ਨਾਲ ਇੱਕ ਸੰਦੇਸ਼ ਭੇਜੋ. ਅਸੀਂ punjabiquotes.in ‘ਤੇ ਹੱਥ ਨਾਲ ਲਿਖੇ ਸੰਦੇਸ਼ ਪੇਸ਼ ਕਰਦੇ ਹਾਂ ਅਤੇ ਹਰ ਸੰਦੇਸ਼ ਨੂੰ ਬਹੁਤ ਪਿਆਰ ਅਤੇ ਦੇਖਭਾਲ ਨਾਲ ਲਿਖਦੇ ਹਾਂ. ਤੁਸੀਂ ਆਪਣੀ ਭੈਣ ਨੂੰ ਰੱਖੜੀ ਦੇ ਤੋਹਫ਼ੇ ਦੇ ਨਾਲ ਇੱਕ ਨੋਟ ਵੀ ਭੇਜ ਸਕਦੇ ਹੋ, ਇਹ ਉਵੇਂ ਹੀ ਹੋਵੇਗਾ ਜਿਵੇਂ ਤੁਸੀਂ ਉਨ੍ਹਾਂ ਦੇ ਨਾਲ ਹੋ. ਇਸ ਲਈ ਭਈਆ ਲਈ ਰੱਖੜੀ ਦੇ ਤੋਹਫ਼ੇ ਭੇਜਣ ਜਾਂ ਭਾਈ ਭਾਬੀ ਲਈ ਰੱਖੜੀ ਦੇ ਤੋਹਫ਼ਿਆਂ ਦੀ ਖਰੀਦਦਾਰੀ ਕਰਨ ਤੋਂ ਲੈ ਕੇ, ਸਾਨੂੰ ਆਪਣਾ ਸੰਦੇਸ਼ ਭੇਜੋ ਅਤੇ ਅਸੀਂ ਇਸਨੂੰ ਆਪਣੇ ਕੀਮਤੀ ਮਾਲ ਨਾਲ ਉਨ੍ਹਾਂ ਤੱਕ ਪਹੁੰਚਾ ਦੇਵਾਂਗੇ. ਸਾਡੇ ਰੱਖੜੀ ਤੋਹਫ਼ੇ ਦੇ ਸੈੱਟਾਂ ਨੂੰ online ਵੇਖਣਾ ਨਾ ਭੁੱਲੋ ਕਿਉਂਕਿ ਅਸੀਂ ਜਾਣਦੇ ਹਾਂ ਕਿ ਇੱਕ ਤੋਹਫ਼ੇ ਦੀ ਚੋਣ ਕਰਨਾ ਮੁਸ਼ਕਲ ਹੋ ਸਕਦਾ ਹੈ! ਸਹੀ ਤੋਹਫ਼ਾ, ਇੱਥੇ ਹੀ!

Previous article{Best 25} WELCOME QUOTES IN PUNJABI

LEAVE A REPLY

Please enter your comment!
Please enter your name here