{Top 30+} Love Quotes In Punjabi

1.ਕਿਹਣ ਨੰ ੂਤ ਕਿਹ ਿਦਆਂ ਤੰੂਰੱਬ
ਐਂਮੇਰਾ
ਪਰ ਮਾਫ਼ ਕਰੀ ਮਤੈਨੰ ੂਵੰਡ
ਨਹ ਸਕਦਾ ।

2.ਰੰਗ ਭਾਵਗੁੜਾ ਹੋਵੇ
ਜ ਿਫੱਕਾ
ਰੰਗ ਦੀ ਅਿਹਮੀਅਤ ਤ ਬਸ
ਲਲਾਰੀ ਜਾਣਦਾ

3.ਿਜੰਦਗੀ ਵੀ ਸੱਪ ਸੀੜੀ ਵਾਲ਼ੀ
ਖੇਡ ਵਗ ਹੰੁਦੀ ਐਂ।
ਹੱਥ ਸੀੜੀ ਦੇਡੰਡੇਨੰ ੂਪੈਣਾ ਜ ਸੱਪ
ਦੇਮੰੂਹ ਚ ਬੰਦੇਦੀ ਚਾਲ ਤੈਅ
ਕਰਦੀ ਐਂ।
ਸੋਚਾਲ ਚੱਲ ਸੱਜਣ ਚਾਲ ਨਹ ।

4.ਅੱਖਾ ਦੇਬੱਦਲ ਭਰ ਭਰ ਆਏ
ਪਰ ਬਰਸਾਤ ਨਾ ਪਈ
ਬੜਾ ਕੁਝ ਕਿਹ ਿਗਆ ਸੱਜਣ
ਪਰ ਉਹ ਬਾਤ ਨਾ ਕਹ

5.ਇਹ ਤਪਿਹਲ ਿਦਲ ਤ
ਤੇਰਾ ਚਾਅ ਿਜਹਾ ਲੈਜਾਵੇ।
ਿਕ ਨਾ ਆਪ ਇਕ ਿਦਨ
ਬੈਠ ਕੇਚਾਹ ਹੀ ਪੀ ਲਈਏ ।

6.ਜੋੜ ਜੋੜ ਤੁਕ ਮਸ ਪਹੰੁਿਚਆ ਮੁਕਾਮ ਤੇ
ਹਰ ਤੁਕ ਦਾ ਤੁਕਤ ਮੁਕਦਾ ਸੀ ਤੇਰੇਨਾਮ ਤੇ।
ਰੀਝ ਨਾਲ ਅਲਫਾਜ਼ ਘੜ ਘੜ ਕੇਬਣਾਏ
ਿਸਰ ਦਾ ਨਾ ਸਿਕਆ ਅਫਸੋਸ ਰਹੂ….।
ਇੱਕ ਗੀਤ ਿਲਿਖਆ ਸੀ ਤੇਰੇਲਈ
ਮਸੁਣ ਨਾ ਸਿਕਆ ਅਫਸੋਸ ਰਹੂ….।

7.ਚਾਅ ਰੁਲ ਜਦੇਨਤੇਖੁੀਆਂ ਿਵਕ
ਜਦੀਆਂ ਨ
ਟੱੁਟ ਜਦੇਨਸਾਰੇਖੁਆਬ
ਹਾਨੀਆਂ ਅਨਕ ਜੀਹਦੇਬੜੇਥੋੜੇਲਾਭ
ਉਹ ਇਕ ਹੈਜਨਾਬ ।
ਉਹ ਇਕ ਹੈਜਨਾਬ ।

8.ਿਜਥੇਸੱਚ,ਸਕੁਨ ਤੇਸਬਰ ਹੋਵੇ
ਿਪਆਰ ਿਮਸਾਲ ਬਣ ਜਦਾ ।
ਿਜਥੇੱਕ, ਸਬੂਤ ਤੇਰਤ ਆਜੇ
ਿਪਆਰ ਮਸਲਾ ਬਣ ਜਦਾ ।

9. ਹਾਲਾਤ ਠੀਕ ਰਹੇਤ ਿਮਲ ਲਵ ਆ ਕੇ
ਹੋਸਕਦਾ ਮਠੀਕ ਹੋਵ ।
ਤੰੂਸੋਚ ਬੈਠਾ ਹੋਵੇਮੈਨੰ ੂਕੱਲ ਿਮਲਣ ਬਾਰੇ
ਕੀ ਪਤਾ ਮਅੱਜ ਤੀਕ ਹੋਵ ।

10. ਗੁਜ਼ਰ ਰਹੀ ਹੈਿਜ਼ੰਦਗੀ ਮੋਤ ਕੇਆਗੋ ਮ
ਤੰੂਦਮ ਦੇਖ ਮਜੀਅ ਰਹ ਹੰੂ।
ਪਤਾ ਹੈਕੱਲ ਸਭ ਉਤਰ ਜਾਨੀ ਹੈਦੋਸਤ
ਤੰੂਗ਼ਮ ਦੇਖ ਮਪੀ ਰਹ ਹੰੂ।

11. ਰੱਬ ਦੀਆਂ ਿਲਖੀਆਂ ਹੱਸ ਕੇਕਬੂਲ ਕਰ
ਸਾਈਡ ਿਦਆਂ ਕਰ ਆਦੀਆਂ ਜਦੀਆਂ ਿਫਕਰ ਨ ਕੀ ਹੋਇਆ ਜੇਸੂਲ ਕੰਡੇਹਰ ਪਾਸੇ
ਫੱੁਲ ਵੀ ਤ ਨਿਦੱਤੇਿਮੱਤਰ ਿਕੱਕਰ ਨੰ ੂ

12. ਨਹ ਨਹ ਪੇ ਾਨ ਤ ਨਹ ਹੈਰਾਨ ਹ ਮ
ਿਕ ਆਪਣੇਘਰ ਚ ਬਣ ਿਗਆ ਮਿਹਮਾਨ ਹ ਮ।
ਆਿਖਰ ਿਕ ਮੈਨੰ ੂਜਾਨਮਾਰਨਾ ਚਾਹੰੁਦੇਨ
ਕੱਲ ਕਿਹੰਦੇਸੀ ਿਜਹੜੇਉਨ ਦੀ ਜਾਨ ਹ ਮ।

13. ਿਦਵਾਨਾ ਿਦਲ ਿਰਆ, ਜੀਣਾ ਮੁਕਲ ਿਰਆ
ਸੁਪਨਾ ਉਦਨ ਦਾ ਮੇਰੀਆਂ ਦਾ ਕਾਿਤਲ ਿਰਆ ।
ਉਹਨੰ ੂਕੋਈ ਦੋ ਨਹ, ਮੈਨੰ ੂਹੀ ਹੋ ਨਹ ।
ਪੱਟੀ ਮੇਸ ਮੇਰੀ ਿਵਚ ਮਹੀ ਸੀ ਾਿਮਲ ਿਰਆ।

14.ਉਹ ਤ ਪਾਸਾ ਵੱਟ ਕੇਕੋਲਗੁਜ਼ਰ ਗਏ
ਸਾਡੇਤੇਕੀ ਗੁਜ਼ਰੀ ਉਹਨੰ ੂਪਤਾ ਨਹ ।

15.ਆਪਣੇਅਕਸਰ ਦੂਰ ਹੋਜਦੇਨਮੈਥ
ਾਇਦ ਏਸੇਲਈ ਮਤੈਨੰ ੂਬੇਗਾਿਨਆਂ ਚ
ਰੱਿਖਆ ।

16. ਚੰਗੀ ਗੱਲ ਏ
ਤੇਰੇਮੇਰੇਿਵੱਚ ਦੂਰੀ ਬਣੀ ਰਹੇ
ਮਸੁਿਣਆ ਨੜੇਨੜੇ,
ਰਿਹਣ ਵਾਲੇਲੋਕ ।
ਇੱਕ ਦੂਜੇਦਾ
ਹਾਲ ਚਾਲ ਨਹ ਪੁਛਦ।ੇ

17.ਹਮੇਆਪਕੇਿਹਰ ਸੇਵੀ ਮੁਹੱਬਤ ਹੋਗਈ
ਪਤਾ ਹੈਿਕ ?
ਵੋਹ ਵੀ ਪੱਥਰ ਕਾ ਔਰ ਆਪਕਾ ਿਦਲ ਵੀ ।

18.ਕਾਮਯਾਬ ਨਾ ਵੀ ਹੋਈ
ਕੋਈ ਦੱੁਖ ਨਹ ।
ਤੰੂਰੀਝ ਏ ‘ਿਗੱਲ’ ਦੀ
ਕੋਈ ਭੱੁਖ ਨਹ ।

19.ਿਜਆਦਾ ਘੁਮਾ ਿਫਰਾ ਕੇਗੱਲ ਨਹ
ਕਰਨੀ ਆਦੀ ਮੈਨੰ ੂ
ਮਤ ਬਸ ਤੇਰੇਹੱਥ ਦੀ ਮਿਹੰਦੀ ਦੇਗੂੜੇਹੋਣ ਦਾ ਕਾਰਨ
ਬਣਨਾ ਚਾਹੰੁਨ ।
ਮਤ ਬਸ ਿਸਆਲ ਦੀ ਠੰਡ ਤੇਰੇਹੱਥ ਬੁਣੇਸਵੈਟਰ ‘ਚ
ਕੱਟਣੀ ਚਾਹੰੁਨ ।
ਮਤ ਬਸ ਤੇਰੇਟੁਟਦੇਦੰਦ ਤੇਕਾਲ਼ੇਕੇਸ ਨੰ ੂਸਫੇਦ ਹੰੁਦੇ
ਦੇਖਣਾ ਚਾਹੰੁਨ ।
ਮਤ ਬਸ ਮੇਰੀਆਂ ਿਲਖਤ ਨੰ ੂਤੇਰੇਮੰੂਹਸੁਣਨਾ ਚਾਹੰੁਨ ।
ਿਜ਼ਆਦਾ ਘੁਮਾ ਿਫਰਾ ਕੇ……..

20.ਦੇਿਖਆ ਵੀ ਅੱਖ ਨ
ਤੇਚਾਿਹਆ ਵੀ ਅੱਖ ਨ।
ਲੱਖ ਿਵਚਇੱਕ ਸੀ
ਬਣਾਇਆ ਵੀ ਅੱਖ ਨ।
ਖੋਇਆ ਵੀ ਅੱਖ ਨ
ਤੇਪਾਇਆ ਵੀ ਅੱਖ ਨ
ਿਫਰ ਆਿਖਰ ਨੰ ੂਹੰਝੂ
ਵਹਾਇਆ ਵੀ ਅੱਖ ਨ।

21. ਮੱੁਕ ਜਦਾ ਏ ਿਪਆਰ ਅੱਜ ਕੱਲ ਇਹ ਸੁਣ ਕੇ
ਕੀ ਉਹਦਾ ਪਿਹਲ ਵੀ ਿਪਆਰ ਿਕਸੇਹੋਰ ਨਾਲ ਸੀ ।
ਪਰ ਕੋਈ ਇਹ ਜਾਨਣ ਦੀ ਕੋਿ ਨਹ ਕਰਦਾ
ਕੀ ਿਪਆਰ ਉਹਦਾ ਸਾਜ ਨਾਲ ਸੀ ਜ ਸੋ਼ਰ ਨਾਲ ਸੀ ।
ਕੀ ਿਪਆਰ ਿਪਆਰ ਨਾਲ ਸੀ ਜ ਫੇਰ ਜ਼ੋਰ ਨਾਲ ਸੀ ।

22.ਫੱੁਲ ਦੀ ਵੀ ਅਜੀਬ
ਿਕਸਮਤ ਐਂਜਨਾਬ ।
ਮਿਹਬੂਬ ਦੇਹੱਥ ‘ਚ ਹੋਣਾ
ਜ ਆਿਕ ਦੀ ਕਬਰ ਤੇ
ਫੱੁਲ ਦੇਵਸ ਨਹ ।

23. ਅੱਖ ਿਗਲੀ ਸੀ, ਚੰੁਨੀ ਿਸੱਲੀ ਸੀ
ਗਲਵਕੜੀ ਿਢਲੀ ਸੀ
ਛੱਡ ਕੇਜਾਣ ਤਪਿਹਲ ਜਦਉਹ
ਆਖ਼ਰੀ ਵਾਰ ਿਮਲੀ ਸੀ।

24. ਮਤ ਐਵ ਖਾਿਤਰ ਉਹਦੇ
ਰੋਟੀ ਪਾਣੀ ਿਸੱਖਦੀ ਰਹੀ।
ਪਤਾ ਨਹ ਸੀ ਯਾਰ ਮੇਰੇਨੰ ੂ
ਭੱੁਖ ਿਜਸਮ ਦੀ ਲੱਗੀ ਏ।

25.ਿਹਚਕੀਆ ਤੇਿਸਸਕੀਆਂ ‘ਚ
ਿਜ਼ਆਦਾ ਫ਼ਰਕ ਨਹ ਹੰੁਦਾ ਜਨਾਬ ।
ਿਹਚਕੀਆਂ ਓਦਆਦੀਆਂ ਨ
ਜਦਸਾਨੰ ੂਕੋਈ ਯਾਦ ਕਰਦਾ ।
ਿਸਸਕੀਆਂ, ਜਦਅਸ ਿਕਸੇਨੰ ੂਯਾਦ ਕਰਦੇਆਂ।

26.ਪਿਹਲ ਚੰਨ ਿਜਹਾ ਮੱੁਖ ਤੇਰਾ ਮੱਖਣ
ਦੂਜਾ ਫੱੁਲ ਤਵੀ ਸੋਹਲ ਤੇਰਾ ਹੱਸਣਾ
ਤੀਜਾ ਿਕਵਛੱਡ ਦੇਈਏ ਤੈਨੰ ੂਤੱਕਣਾ
ਅੱਖ ਨਾਲ ਅੱਖ ਚਾਰ ਹੌਣ ਦੇ
ਮਪੰਜ ਪੀਰ ਦੇਪਤਾਸੇਛੇਵ ਵਾਰ ਸੱੁਖ ਲੈ
ਸੱਤ ਜਨਮ ਲਈ ਤੇਰਾ ਹੀ ਿਪਆਰ ਪਾਉਣ ਦ

27. ਿਦਨ ਦੇਿਵੱਚ ਲੱਖ ਿਖਆਲ ਆਦੇਨ
ਉਹਨ ‘ਚਇਕ ਿਖਆਲ ਤੇਰਾ ਵੀ ਹੰੁਦਾ
ਬਸ ਿਫਰ
ਕੋਈ ਹੋਰ ਿਖ਼ਆਲ ਨਹ ਰਿਹੰਦਾ ।

28.ਮੈਨੰ ੂਜਦ ਹੋਇਆ ਿਪਆਰ ਹੋਇਆ
ਤੈਨੰ ੂਜਦ ਹੋਈ ਨਫ਼ਰਤ ਹੋਈ ।
ਮਬਦਲ ਿਰਹਾ ਖੁਦ ਨੰ ੂਹੋਲੀ ਹੋਲੀ
ਤੇਰੀ ਹਲੇਵੀ ਿਫ਼ਤਰਤ ਹੋਈ ।
ਚੱਲ ਛੱਡ ਹੁਣ ਸਮਝੌਤਾ ਕਰ ਲਈਏ
ਿਮਲ ਬੈਠੀਏ ਜੇਫ਼ਰੁਸਤ ਹੋਈ ।

29. ਅੱਜ ਕਮਲੀ ਕਮਲੀ
ਕਿਹੰਦਾ ਰਿਹਣਾ ਮੈਨੰ ੂ
ਦੇਖਦਾ ਜਾ ਇੱਕ ਿਦਨ
ਐਨੀ ਿਸਆਣੀ ਹੋਜਾਣਾ ਮ
ਕੀ ਤੰੂਮੇਰੇਕਮਲੇਪਣ ਨੰ ੂਤਰਸੇਗਾ।

30.ਪਤਾ ਨਹ ਮਤੇਰੇਹਾਿਸਆਂ
ਦੀ ਵਜਾ ਬਣ ਸਕੰੂਜਾ ਨਹ ।
ਪਰ ਯਕੀਨ ਰੱਖ ਮਤੇਰੇਰੋਣ
ਦਾ ਕਾਰਨ ਵੀ ਨਹ ਬਣ ਦਾ।

31. ਐਵ ਨਾ ਕਿਹ ਿਦਆਂ ਕਰ
ਸਾਰੇਇੱਕੋਿਜਹੇਹੰੁਦੇਨ।
ਨਹ ਸਾਰੇਇੱਕੋਿਜਹੇਨਹ ਹੰੁਦੇ
ਸਾਨੰ ੂਤ ਤੇਰੇਵਰਗਾ ਤੰੂਹੀ
ਚੰਗਾ ਲੱਗਦਾ ਸੱਜਣ ।

32.ਖੁਸੀਆਂ ਿਵਕਦੀਆਂ ਤ ਨਹ
ਸੱਜਣ
ਪਰ ਖ਼ਰੀਦੀਆਂ ਜ਼ਰੂਰ ਜਾ
ਸਕਦੀਆਂ ਨ
ਬਸ 24ਘੰਿਟਆਂ ਚ5 ਕੁਿਮੰਟ
ਖ਼ਰਚ ਿਦਆਂ ਕਰ ।

33.ਨਜ਼ਰ ਚਉਹ ਿਗਰੇਨ
ਨੁਕਸਾਨ ਮਸਿਹ ਿਰਹ
ਹਰ ਖਸ ਮੈਨੰ ੂਿਫਰ ਵੀ
ਮੁਨਾਫ਼ੇ’ਚ ਕਿਹ ਿਰਹਾ ।

34. ਇਹ ਾਇਰੀ ਗੀਤਕਾਰੀ
ਮੁਕਲ ਨਹ ਿਜ਼ਆਦਾ ਬਸ
ਚਾਰ ਕੁਤੁਕ ਜੋੜਨ ਲਈ ਹਜੂ
ਵਾਰ ਟੱੁਟਣਾ ਪਦਾ ।

35.ਿਦਲ ਦੀ ਥ ਜੜ ਲਵ ਫੋਟੋਤੇਰੀ
ਤੇਿਦਲ ਨੰ ੂਕੱਢ ਕੇਪਾਸੇਧਰ ਿਦਆਂ ।
ਤੰੂਕਬੂਲ ਕਰ ਲਵੇਮੁਹੱਬਤ ਮੇਰੀ
ਤੇਰੇਲਈ ਏਹੋਿਜਹਾ ਕੀ ਕਰ ਿਦਆਂ ।

36.ਿਫਰਦਾ ਸੀ ਿਚਰ ਤ
ਗੱਲ ਕੋਈ ਕਿਹਣ ਨੰ ੂ।
ਿਦਲ ਮੇਰਾ ਲੈਣ ਨੰ ੂਤੇ
ਿਦਲ ਮੈਨੰ ੂਦੇਣ ਨੰ ੂ।
ਿਗਆ ਆਪ ਤ ਵਿਹਲਾ ਹੋਚੰਦਰਾ
ਸੂਲੀ ਟੰਗ ਿਗਆ ਕੁੜੀ ਕੁਆਰੀ ਨੰ ੂ।
ਮੈਨੰ ੂਚੁਟਕੀ ਲਾ ਕੇ ਰੰਗ ਦੀ ਨੀ
ਰੰਗ ਿਗਆ ਸਾਰੀ ਦੀ ਸਾਰੀ ਨੰ ੂ।

1 Comment

Leave a Reply

Your email address will not be published.